Missed
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪਾਰਥਿਵ ਸੈਂਕੜੇ ਤੋਂ ਖੁੰਝੇ,ਭਾਰਤੀ ਪਾਰੀ ਘੋਸ਼ਿਤ
Published On
By Sach Kahoon Punjabi Desk
ਨਿਊਜ਼ੀਲੈਂਡ ਏ ਦਾ ਕਰਾਰਾ ਜਵਾਬ, 1 ਵਿਕਟ ‘ਤੇ 176 ਦੌੜਾਂ ਵੈਲਿੰਗਟਨ, 17 ਨਵੰਬਰ ਪਾਰਥਿਵ ਪਟੇਲ ਦੀ 94 ਦੌੜਾਂ ਦੀ ਪਾਰੀ ਤੋਂ ਬਾਅਦ ਭਾਰਤ ਏ ਨੇ ਪਹਿਲੇ ਗੈਰ ਅਧਿਕਾਰਕ ਟੈਸਟ ‘ਚ ਪਹਿਲੀ ਪਾਰੀ 8 ਵਿਕਟਾਂ ‘ਤੇ 467 ਦੌੜਾਂ ‘ਤੇ ਘੋਸ਼ਿਤ ਕੀਤੀ ਪਰ ਨਿਊਜ਼ੀਲੈਂਡ ਏ ਨੇ ਜਵਾਬ ‘ਚ ਮਜ਼ਬੂਤ ਸ਼ੁਰੂਆਤ ਕੀਤੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ […]
ਲਕਸ਼ੇ ਟੀਚੇ ਤੋਂ ਖੁੰਝੇ, ਯੂਥ ਓਲੰਪਿਕ ਂਚ ਚਾਂਦੀ ਨਾਲ ਕਰਨਾ ਪਿਆ ਸੰਤੋਸ਼
Published On
By Sach Kahoon Punjabi Desk
ਲਕਸ਼ੇ ਨੇ 8 ਸਾਲ ਬਾਅਦ ਯੂਥ ਓਲੰਪਿਕ ‘ਚ ਦਿਵਾਇਆ ਤਮਗਾ ਲਕਸ਼ੇ ਨੇ ਇਸ ਸਾਲ ਹੀ ਏਸ਼ੀਆਈ ਚੈਂਪੀਅਨਸਿ਼ਪ ਦੇ ਕੁਆਰਟਰ ਫਾਈਨਲ ਂਚ ਸਿ਼ਫੇਂਗ ਨੂੰ ਸਿੱਧੇ ਸੈੱਟਾਂ ਂਚ ਹਰਾਇਆ ਸੀ ਪਰ ਚੀਨੀ ਖਿਡਾਰੀ ਨੇ ਛੇਤੀ ਹੀ ਇਸ ਦਾ ਬਦਲਾ ਚੁੱਕਤਾ ਕਰ ਦਿੱਤਾ ਬਿਊਨਸ ਆਇਰਸ, 13 ਅਕਤੂਬਰ ਭਾਰਤ ਦੇ ਅੱਵਲ ਜੂਨੀਅਰ ਸ਼ਟਲਰ ਲਕਸ਼ੇ ਸੇਨ ਨੂੰ ਇੱਥੇ ਯੂਥ […]
ਅਸੀਂ ਮੌਕੇ ਗੁਆਏ: ਵਿਰਾਟ
Published On
By Sach Kahoon Punjabi Desk
ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ, ਪੰਜ ਮੈਚਾਂ ਦੀ ਲੜੀ 1-3 ਨਾਲ ਹੱਥੋਂ ਨਿਕਲ ਗਈ ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ ਸਾਊਥੰਪਟਨ, 3 ਸਤੰਬਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥਾ ਟੈਸਟ ਮੈਚ ਹਾਰਨ ਅਤੇ ਇਸ ਦੇ ਨਾਲ 1-3 ਨਾਲ ਲੜੀ ‘ਤੇ ਕਬਜ਼ਾ ਗੁਆਉਣ […]
ਤੀਰੰਦਾਜ਼ੀ : ਸਖ਼ਤ ਸੰਘਰਸ਼ ਦੇ ਬਾਵਜ਼ੂਦ ਮਹਿਲਾ ਅਤੇ ਪੁਰਸ਼ ਟੀਮਾਂ ਖੁੰਝੀਆਂ ਸੋਨ ਤਗਮੇ ਤੋਂ
Published On
By Sach Kahoon Punjabi Desk
ਜਕਾਰਤਾ, (ਏਜੰਸੀ)। ਭਾਰਤੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰੰਦਾਜ਼ੀ ਟੀਮਾਂ ਨੂੰ ਕੋਰੀਆ ਵਿਰੁੱਧ ਇੱਥੇ ਸਖ਼ਤ ਸੰਘਰਸ਼ ਦੇ ਬਾਵਜ਼ੂਦ 18ਵੀਆਂ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਈਵੇਂਟ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮੇ ‘ਤੇ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ਨੂੰ ਕੰਪਾਊਂਡ ਵਰਗ ਦੇ ਫਾਈਨਲ ‘ਚ ਕੋਰੀਆ ਨੇ 231-228 ਨਾਲ ਹਰਾਇਆ ਦਿਨ ਦੇ ਹੋਰ ਮੁਕਾਬਲੇ ‘ਚ ਪੁਰਸ਼ ਟੀਮ […]
ਤੀਰੰਦਾਜ਼ੀ ‘ਚ ਭਾਰਤੀ ਟੀਮ ਇੱਕ ਅੰਕ ਤੋਂ ਖੁੰਝੀ ਸੋਨਾ
Published On
By Sach Kahoon Punjabi Desk
ਫਾਈਨਲ ‘ਚ ਫਰਾਂਸ ਤੋਂ ਹਾਰੀ, ਮਿਲਿਆ ਚਾਂਦੀ ਤਗਮਾ | Archery ਨਵੀਂ ਦਿੱਲੀ (ਏਜੰਸੀ)। ਭਾਰਤੀ ਮਹਿਲਾ ਕੰਪਾਉਂਡ ਟੀਮ ਜਰਮਨੀ ਦੇ ਬਰਲਿਨ ‘ਚ ਚੱਲ ਰਹੇ ਤੀਰੰਦਾਜ਼ੀ ਵਿਸ਼ਵ ਕੱਪ ਗੇੜ 4 ਦੇ ਫਾਈਨਲ ‘ਚ ਫਰਾਂਸ ਤੋਂ ਸਿਰਫ਼ ਇੱਕ ਅੰਕ ਤੋਂ ਪੱਛੜ ਗਈ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ‘ਚ ਮੱਧ ਪ੍ਰਦੇਸ਼ ਰਾਜ ਤੀਰੰਦਾਜ਼ੀ […]
