Ministers

Ministers: ਐਕਸ਼ਨ ’ਚ ਆਏ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ, ਫੈਸਲੇ ਸ਼ੁਰੂ

ਵਿਭਾਗਾਂ ਦੇ ਕੰਮਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ | Ministers ਨਵੀਂ ਦਿੱਲੀ (ਏਜੰਸੀ)। Ministers : ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ ਮੋਦੀ ਸਰਕਾਰ ਦੇ ਮੰਤਰੀਆਂ ਨੇ ਮੰਗਲਵਾਰ ਨੂੰ ਅਹੁਦਾ ਸੰਭਾਲ ਲਿਆ ਅਤੇ ਹਰਕਤ ਵਿੱਚ ਆ ਗਏ। ਇਨ੍ਹਾਂ ਮੰਤਰੀਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਖੇਤੀਬਾੜੀ ਮੰਤਰੀ ਸ਼ਿਵਰਾਜ […]
Breaking News  ਖਾਸ ਖਬਰ  ਪੰਜਾਬ 

ਸਮੂਹ ਮੰਤਰੀਆਂ ਨੇ ਪ੍ਰਤਾਪ ਬਾਜਵਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਮੰਗੀ

ਅਜਿਹੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਸੇ ਵੀ ਤਰਾਂ ਦੇ ਮਤਭੇਦ ਪਾਰਟੀ ਪੱਧਰ ‘ਤੇ ਹੱਲ ਕੀਤੇ ਜਾਣ-ਮੰਤਰੀਆਂ ਨੇ ਕਿਹਾ ਚੰਡੀਗੜ, (ਅਸ਼ਵਨੀ ਚਾਵਲਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਨਤਕ ਪੱਧਰ ‘ਤੇ ਬਗਾਵਤ ਦਾ ਝੰਡਾ ਚੁੱਕਣ ਲਈ ਸੂਬੇ ਦੇ ਸਾਰੇ ਮੰਤਰੀਆਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਅਨੁਸ਼ਾਸਨੀ ਕਾਰਵਾਈ […]
ਦੇਸ਼  ਪੰਜਾਬ 

ਜਹਾਜ਼ ਚੜ ਵਿਦੇਸ਼ਾਂ ‘ਚ ਮੌਜ ਕਰ ਸਕਣਗੇ ਮੰਤਰੀ ਅਤੇ ਵਿਧਾਇਕ

ਹੁਣ ਕੋਈ ਵੀ ਮੰਤਰੀ ਜਾਂ ਫਿਰ ਵਿਧਾਇਕ ਆਪਣੇ ਪਰਿਵਾਰ ਸਣੇ ਕਰ ਸਕਦਾ ਐ ਵਿਦੇਸ਼ ਦਾ ਸਫ਼ਰ ਅਮਰਿੰਦਰ ਸਿੰਘ ਨੇ ਲਾਈ ਸੀ 2 ਸਾਲ ਤੱਕ ਦੀ ਰੋਕ, ਇਸ ਰੋਕ ਨੂੰ ਅੱਗੇ ਵਧਾਉਣ ਲਈ ਨਹੀਂ ਕੀਤਾ ਗਿਆ ਐ ਵਿਚਾਰ ਹਰ ਵਿਧਾਇਕ ਅਤੇ ਮੰਤਰੀ ਪਰਿਵਾਰ ਸਣੇ ਕਰ ਸਕਦਾ ਐ 3 ਲੱਖ ਰੁਪਏ ਦਾ ਤੱਕ ਦਾ ਵਿਦੇਸ਼ ਸਫ਼ਰ ‘ਤੇ […]
ਦੇਸ਼  Breaking News  ਪੰਜਾਬ 

ਧਰੇ ਰਹਿ ‘ਗੇ ਅਰਮਾਨ, ਫਿਲਹਾਲ ਮੰਤਰੀਆਂ ਵਾਲੇ ਨਹੀਂ ਮਿਲਣਗੇ ਫਾਇਦੇ

ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਸੁਆਲ ਪੁੱਛਣ ਤੋਂ ਬਾਅਦ ਹੁਣ ਹੋਣ ਆਸਾਂ ਮੱਧਮ ਪਈਆਂ ਪੰਜਾਬ ਸਰਕਾਰ ਨੇ ਰੋਕੀ ਨਿਯਮਾਂ ਤੇ ਸ਼ਰਤਾਂ ਦੀ ਫਾਈਲ, ਫਿਲਹਾਲ ਸਿਰਫ਼ ਸਟੇਟਸ ਹੀ ਮਿਲਿਆ ਅਸ਼ਵਨੀ ਚਾਵਲਾ/ਚੰਡੀਗੜ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਨਾਲ ਤੈਨਾਤ ਕੀਤੇ 6 ਸਲਾਹਕਾਰਾਂ ਦੇ ਅਰਮਾਨ ਧਰੇ ਧਰਾਏ ਹੀ ਰਹਿ ਗਏ ਹਨ, ਕਿਉਂਕਿ ਉਨ੍ਹਾਂ ਨੂੰ ਹੁਣ ਨਾ […]
ਦੇਸ਼  Breaking News 

ਨਾਕਾਬਲ ਮੰਤਰੀਆਂ ਨੂੰ ਕੱਢੋ, ਜਲਦ ਹੋਵੇ ਫੇਰਬਦਲ

ਜੇਕਰ ਹੁਣ ਕੁਝ ਨਹੀਂ ਕੀਤਾ ਤਾਂ 2022 ਵਿੱਚ ਹੋ ਜਾਏਗਾ ਔਖਾ, ਸਮਾਂ ਰਹਿੰਦੇ ਕੰਮ ਕਰਨ ਦੀ ਜਰੂਰਤ : ਰਾਜਾ ਵੜਿੰਗ ਚੰਡੀਗੜ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਕੈਬਨਿਟ ਸਬੰਧੀ ਹਲਕਾ ਗਿੱਦੜਬਾਹਾ ਤੋਂ  ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੀ ਵੱਡਾ ਹਮਲਾ ਕਰ ਦਿੱਤਾ ਹੈ। ਉਨ੍ਹਾਂਤ ਮੰਗ ਕੀਤੀ ਹੈ ਕਿ ਜਿਹੜੇ ਕੈਬਨਿਟ ਮੰਤਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ, […]
ਦੇਸ਼  Breaking News  ਪੰਜਾਬ 

ਸੁਲਤਾਨਪੁਰ ਲੋਧੀ ਪੁੱਜਣ ਸਾਰੇ ਕਾਂਗਰਸੀ ਵਿਧਾਇਕ ਅਤੇ ਮੰਤਰੀ, ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼

5 ਨਵੰਬਰ ਨੂੰ ਸਵੇਰੇ 9:30 ਤੱਕ ਪੁੱਜਣ ਦੇ ਆਦੇਸ਼, ਮੀਟਿੰਗ ਲੈ ਸਕਦੇ ਹਨ ਅਮਰਿੰਦਰ ਸਿੰਘ ਚੰਡੀਗੜ(ਅਸ਼ਵਨੀ ਚਾਵਲਾ)। ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮਾਂ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗਲਵਾਰ ਸਵੇਰੇ ਸੁਲਤਾਨਪੁਰ ਲੋਧੀ ਸੱਦ ਲਿਆ ਹੈ। ਹਾਲਾਂਕਿ ਇਸ ਸੱਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ […]
Breaking News  ਪੰਜਾਬ 

ਸਿੱਧੂ ਦੇ ਚੱਕਰ ‘ਚ ਵੱਡਾ ਫੇਰਬਦਲ, ਸਾਰੇ ਮੰਤਰੀਆਂ ਨੂੰ ਮਿਲੇ ਨਵੇਂ ਵਿਭਾਗ, ਕਈ ਲੱਗੇ ਖੁੱਡੇ ਲਾਈਨ

ਪੰਜ ਮੰਤਰੀਆਂ ਦੇ ਪਹਿਲਾਂ ਵਾਲੇ ਮਹਿਕਮੇ ਰਹੇ ਬਰਕਰਾਰ ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀਆਂ ਦੇ ਵਿਭਾਗਾ ਵਿੱਚ ਵੱਡੇ ਪੱੱਧਰ ‘ਤੇ ਫੇਰਬਦਲ ਕਰਦੇ ਹੋਏ ਨਵੇਂ ਵਿਭਾਗ ਅਲਾਟ ਕਰ ਦਿੱਤੇ ਹਨ। ਇਨ੍ਹਾਂ ਵਿਭਾਗਾ ਦੇ ਫੇਰਬਦਲ ਵਿੱਚ ਸਭ ਤੋਂ ਜਿਆਦਾ ਨੁਕਸਾਨ ਨਵਜੋਤ ਸਿੱਧੂ ਤੇ ਅਰੁਣਾ ਚੌਧਰੀ ਦਾ ਹੋਇਆ ਹੈ। ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ […]
ਪੰਜਾਬ 

ਮੋਦੀ ਤੇ 57 ਮੰਤਰੀਆਂ ਨੇ ਚੁੱਕੀ ਸਹੁੰ

ਮੋਦੀ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰਏਜੰਸੀ ਨਵੀਂ ਦਿੱਲੀ | ਭਾਜਪਾ ਨੂੰ ਲੋਕ ਸਭਾ ਚੋਣਾਂ ‘ਚ ਜਿੱਤ ਦਿਵਾਉਣ ਵਾਲੇ ਨਰਿੰਦਰ ਮੋਦੀ ਨੇ ਅੱਜ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸਹੁੰ ਚੁੱਕ ਸਮਾਰੋਹ ਵਿੱਚ ਉਨ੍ਹਾਂ ਨਾਲ ਮੰਤਰੀ ਮੰਡਲ ਦੇ 57 ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ, ਜਿਨ੍ਹਾਂ ‘ਚ 24 ਕੈਬਨਿਟ […]
ਦੇਸ਼  ਦਿੱਲੀ 

ਪੰਜਾਬ ‘ਚੋਂ ਹਰਸਿਮਰਤ ਤੇ ਸੋਮ ਪ੍ਰਕਾਸ਼ ਬਣਨਗੇ ਕੇਂਦਰੀ ਮੰਤਰੀ

ਹੁਸ਼ਿਆਰਪੁਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜਪੋਸ਼ੀ ਸਮਾਰੋਹ ਅੱਜ ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਕੰਪਲੈਕਸ ‘ਚ ਸ਼ਾਮ 7 ਵਜੇ ਕੀਤਾ ਜਾ ਰਿਹਾ ਹੈ। ਇਥੇ ਮੋਦੀ ਦੇ ਨਾਲ 65 ਮੰਤਰੀ ਸਹੁੰ ਚੁੱਕਣਗੇ। ਇਸ ਸਮਾਗਮ ‘ਚ ਕਰੀਬ 8 ਹਜ਼ਾਰ ਮਹਿਮਾਨਾਂ ਦੇ ਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰੀ ਕੈਬਨਿਟ ‘ਚ 65 […]
Breaking News  ਪੰਜਾਬ 

ਆਪਣੇ ਘਰਾਂ ਦੀ ਕੈਦੀਆਂ ਤੋਂ ਚਾਕਰੀ ਕਰਵਾਉਣਗੇ ਅਧਿਕਾਰੀ-ਮੰਤਰੀ, ਸਰਕਾਰ ਕਰ ਰਹੀ ਐ ਵਿਚਾਰ

ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀ ਕਰ ਸਕਣਗੇ ਅਧਿਕਾਰੀਆਂ ਅਤੇ ਮੰਤਰੀ ਦੇ ਘਰ ‘ਚ ਕੰਮ ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਕੈਦੀ ਹੁਣ ਜੇਲ੍ਹ ਵਿੱਚ ਕੰਮ ਕਰਨ ਦੇ ਨਾਲ ਹੀ ਅਧਿਕਾਰੀਆਂ ਤੇ ਮੰਤਰੀਆਂ ਦੇ ਘਰ ਦੀ ਚਾਕਰੀ ਕਰਦੇ ਨਜ਼ਰ ਆਉਣਗੇ। ਜੇਲ੍ਹ ਵਿੱਚ ਚੰਗਾ ਵਤੀਰਾ ਅਪਣਾਉਣ ਲਈ ਸ਼ਾਬਾਸ਼ੀ ਦੀ ਥਾਂ ‘ਤੇ ਕੈਦੀਆਂ ਦੇ ਹੱਥਾਂ […]
ਪੰਜਾਬ 

ਕਾਂਗਰਸੀ ਉਮੀਦਵਾਰ ਹਾਰੇ ਤਾਂ ਮੰਤਰੀਆਂ ਦੀ ਹੋਵੇਗੀ ਛੁੱਟੀ

ਮੁੱਖ ਮੰਤਰੀ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੀ ਕਾਰਗੁਜਾਰੀ ਲੋਕ ਸਭਾ ਚੋਣਾਂ ਦੀ ਜਿੱਤ-ਹਾਰ ਨਾਲ ਜੋੜਨ ਦਾ ਫੈਸਲਾ | Captain Amarinder Singh ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਆਗੂਆਂ ਵਾਸਤੇ ਕਾਰਗੁਜ਼ਾਰੀ ਨੂੰ ਜ਼ਰੂਰੀ ਬਣਾਉਂਦੇ ਹੋਏ ਮੰਤਰੀਆਂ ਅਤੇ ਵਿਧਾਇਕਾਂ ਦੀ ਪਾਰਟੀ ਉਮੀਦਵਾਰਾਂ ਦੀ […]
ਪੰਜਾਬ 

ਮੋਦੀ ਸਮੇਤ ਕਈ ਮੰਤਰੀ ਟਵੀਟਰ ਤੇ ਬਣੇ ‘ਚੌਂਕੀਦਾਰ’

ਨਵੀਂ ਦਿੱਲੀ। ਲੋਕਸਭਾ ਚੋਣਾਂ ‘ਚ ”ਚੌਂਕੀਦਾਰ” ਤੇ  ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਦਲਾਂ ਦੀ ਬਿਆਨਬਾਜ਼ੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਕਈ ਮੈਂਬਰਾਂ ਨੇ ਟਵੀਟਰ ਤੇ ਆਪਣੇ ਨਾਵਾਂ ਦੇ ਅੱਗੇ ” ਚੌਂਕੀਦਾਰ” ਲਾ ਲਿਆ ਹੈ। ਮੋਦੀ ਨੇ ਟਵੀਟਰ ਆਪਣੇ ਨਿਜੀ ਅਕਾਊਂਟ ”ਏਟਨਰਿੰਦਰਮੋਦੀ” ‘ਚ ਆਪਣਾ ਨਾਂਅ ‘ਨਰਿੰਦਰ ਮੋਦੀ’ ਤੋਂ ਬਦਲ […]
ਦੇਸ਼  Breaking News