Middle East Tensions
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Japan Middle East Crisis: ਮੱਧ ਪੂਰਬ ਸੰਕਟ ਦਾ ਜਪਾਨ ’ਤੇ ਅਸਰ
Published On
By Khushdeep Singh
ਅਮਰੀਕਾ ਅਤੇ ਇਰਾਨ ਵਿਚਾਲੇ ਲਗਭਗ 110 ਦਿਨਾਂ ਤੱਕ ਚੱਲਿਆ ਤਣਾਅ ਤੇ ਸੰਘਰਸ਼ ਜੂਨ 2026 ’ਚ ਸਮਾਪਤ ਹੋ ਗਿਆ। 18 ਜੂਨ ਨੂੰ ਸ਼ਾਂਤੀ ਸਮਝੌਤੇ ਨਾਲ ਜੁੜੇ ਦਸਤਾਵੇਜ਼ਾਂ ’ਤੇ ਦਸਤਖ਼ਤ ਹੋਣ ਤੋਂ ਬਾਅਦ ਜੰਗਬੰਦੀ ਲਾਗੂ ਹੋ ਗਈ ਤੇ ਮੱਧ ਪੂਰਬ ’ਚ ਸਥਿਰਤਾ ਵਾਪਸ ਆਉਣ ਦੀ ਉਮੀਦ ਮਜ਼ਬੂਤ ਹੋਈ। ਹਾਲਾਂਕਿ ਸੰਘਰਸ਼ ਖ਼ਤਮ ਹੋ ਗਿਆ
Iran Attacks Middle East: ਈਰਾਨ ਦੇ ਹਮਲਿਆਂ ਨਾਲ ਕੁਵੈਤ, ਬਹਿਰੀਨ ’ਚ ਹਫੜਾ-ਦਫੜੀ, ਲੇਬਨਾਲ ’ਚ ਧਮਾਕੇ
Published On
By Khushdeep Singh
ਅਮਰੀਕਾ ਨਾਲ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੌਰਾਨ ਈਰਾਨ ਨੇ ਕੁਵੈਤ ਤੇ ਬਹਿਰੀਨ ’ਤੇ ਹਵਾਈ ਹਮਲੇ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਕੁਵੈਤ ਤੇ ਬਹਿਰੀਨ ਅਮਰੀਕਾ ਦੇ ਸਹਿਯੋਗੀ ਹਨ, ਦੋਵਾਂ ਦੇਸ਼ਾਂ ’ਚ ਅਮਰੀਕੀ ਫੌਜੀ ਅੱਡੇ ਹਨ।
West Asia Tension: ਪੱਛਮੀ ਏਸ਼ੀਆ ’ਚ ਵਧਿਆ ਤਣਾਅ, ਅਮਰੀਕਾ ਨੇ ਕੀਤੇ ਈਰਾਨ ’ਤੇ ਹਵਾਈ ਹਮਲੇ
Published On
By Khushdeep Singh
ਪੱਛਮੀ ਏਸ਼ੀਆ ’ਚ ਤਣਾਅ ਵੱਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸਨੇ ਈਰਾਨੀ ਰਾਡਾਰ ਤੇ ਡਰੋਨ ਕਮਾਂਡ ਸਹੂਲਤਾਂ ’ਤੇ ਹਵਾਈ ਹਮਲੇ ਕੀਤੇ ਹਨ। ਇਹ ਕਾਰਵਾਈ ਤਹਿਰਾਨ ਵੱਲੋਂ ਇੱਕ ਅਮਰੀਕੀ ਪ੍ਰੀਡੇਟਰ ਡਰੋਨ ਨੂੰ ਡੇਗਣ ਤੋਂ ਬਾਅਦ ਕੀਤੀ ਗਈ ਹੈ।
Agriculture Crisis News: ਮੱਧ ਪੂਰਬ ਸੰਕਟ ਨਾਲ ਵਧੀ ਖੇਤੀ ਦੀ ਚਿੰਤਾ
Published On
By Khushdeep Singh
ਮੱਧ-ਪੁੂਰਬ ’ਚ ਵਧਦਾ ਤਣਾਅ ਹੁਣ ਸਿਰਫ਼ ਅੰਤਰਰਾਸ਼ਟਰੀ ਰਾਜਨੀਤੀ ਦਾ ਵਿਸ਼ਾ ਨਹੀਂ ਰਹਿ ਗਿਆ ਹੈ ਇਸ ਦਾ ਅਸਰ ਸਿੱਧਾ ਭਾਰਤ ਦੀ ਅਰਥਵਿਵਸਥਾ ਅਤੇ ਵਿਸੇਸ਼ ਤੌਰ ’ਤੇ ਖੇਤੀ ਖੇਤਰ ਤੇ ਦਿਖਾਈ ਦੇਣ ਲੱਗਿਆ ਹੈ ਅਮਰੀਕਾ, ਇਜਰਾਇਲ ਅਤੇ ਇਰਾਨ ਵਿਚਕਾਰ ਵਧਦੇ ਟਕਰਾਅ ਨੇ ਵਿਸ਼ਵੀ ਊਰਜਾ ਸਪਲਾਈ ਨੂੰ ਅਸਥਿਰ ਕਰ ਦਿੱਤਾ ਹੈ
Gold Price Today: ਮੱਧ ਪੂਰਬ ’ਚ ਤਣਾਅ ਵਿਚਕਾਰ ਸੋਨੇ ਤੇ ਚਾਂਦੀ ਦਾ ਵਪਾਰ ਸੀਮਤ ਦਾਇਰੇ ’ਚ
Published On
By Khushdeep Singh
ਮੱਧ ਪੂਰਬ ’ਚ ਤਣਾਅ ਵਿਚਕਾਰ, ਮੰਗਲਵਾਰ ਨੂੰ ਸੋਨਾ ਤੇ ਚਾਂਦੀ ਇੱਕ ਸੀਮਤ ਸੀਮਾ ’ਚ ਕਾਰੋਬਾਰ ਕਰ ਰਹੇ ਸਨ, ਦੋਵੇਂ ਕੀਮਤੀ ਧਾਤਾਂ ਥੋੜ੍ਹੀ ਜਿਹੀ ਗਿਰਾਵਟ ਦੇ ਨਾਲ ਲਾਲ ਰੰਗ ’ਚ ਵਪਾਰ ਕਰ ਰਹੀਆਂ ਸਨ
Middle East Tension: ਟਰੰਪ ਦੀ ਚੇਤਾਵਨੀ, ਈਰਾਨ ਨੇ ਗਲਤੀ ਕੀਤੀ ਤਾਂ ਫਿਰ ਕਰਾਂਗੇ ਹਮਲਾ
Published On
By Khushdeep Singh
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਕੋਈ ਗਲਤੀ ਕਰਦਾ ਹੈ, ਤਾਂ ਉਸ ਨੂੰ ਇੱਕ ਹੋਰ ਹਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ
US Iran Talks Pakistan: ਇਰਾਨ ਨਾਲ ਗੱਲਬਾਤ ਲਈ ਅੱਜ ਪਾਕਿ ਪਹੁੰਚਣਗੇ ਅਮਰੀਕੀ ਪ੍ਰਤੀਨਿਧੀ
Published On
By Khushdeep Singh
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਪ੍ਰਤੀਨਿਧੀ ਇਰਾਨ ਨਾਲ ਦੂਜੇ ਗੇੜ ਦੀ ਗੱਲਬਾਤ ਲਈ ਸੋਮਵਾਰ ਸ਼ਾਮ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚਣਗੇ।
Iran US Tensions: ਅਮਰੀਕਾ ’ਤੇ ਭਰੋਸਾ ਨਹੀਂ, ਹਾਲਾਤ ਵਿਗੜ ਸਕਦੇ ਹਨ : ਈਰਾਨ
Published On
By Khushdeep Singh
ਈਰਾਨ ਨੇ ਕਿਹਾ ਹੈ ਕਿ ਉਸ ਨੂੰ ਅਮਰੀਕਾ ’ਤੇ ਭਰੋਸਾ ਨਹੀਂ ਹੈ। ਸੰਸਦ ਸਪੀਕਰ ਮੁਹੰਮਦ ਬਾਘੇਰ ਨੇ ਕਿਹਾ ਕਿ ਸਥਿਤੀ ਕਿਸੇ ਵੀ ਸਮੇਂ ਵਿਗੜ ਸਕਦੀ ਹੈ, ਤੇ ਫੌਜ ਪੂਰੀ ਤਰ੍ਹਾਂ ਤਿਆਰ ਹੈ। ਸ਼ਨਿੱਚਰਵਾਰ ਰਾਤ ਨੂੰ ਜਾਰੀ ਇੱਕ ਬਿਆਨ ’ਚ, ਗਾਲਿਬਾਫ ਨੇ ਕਿਹਾ ਕਿ ਜੇਕਰ ਈਰਾਨੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਲੰਘਣ ’ਚ ਅਸਮਰੱਥ ਹੁੰਦੇ ਹਨ
West Asia Tensions: ਪੱਛਮੀ ਏਸ਼ੀਆਂ ਤਣਾਅ, ਸੰਜਮ, ਸੰਵਾਦ ਤੇ ਵਿਸਵਾਸ ਦੀ ਲੋੜ
Published On
By Khushdeep Singh
ਪੱਛਮੀ ਏਸ਼ੀਆ ’ਚ ਜਾਰੀ ਤਣਾਅ ਵਿਚਕਾਰ ਜੰਗਬੰਦੀ ਨੇ ਵਿਸ਼ਵ ਭਾਈਚਾਰੇ ਨੂੰ ਪਲ ਭਰ ਲਈ ਰਾਹਤ ਤਾਂ ਦਿੱਤੀ ਹੈ, ਪਰ ਇਸ ਨੂੰ ਆਖ਼ਰੀ ਹੱਲ ਸਮਝ ਲੈਣਾ ਅਸਲੀਅਤ ਤੋਂ ਅੱਖਾਂ ਮੀਚਣ ਵਰਗਾ ਹੋਵੇਗਾ। ਹਾਲੀਆ ਘਟਨਾਕ੍ਰਮ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਇਹ ਜੰਗਬੰਦੀ ਸਥਾਈ ਸ਼ਾਂਤੀ ਵਾਲੀ ਨਹੀਂ ਹੈ
Iran Israel War: ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ
Published On
By Khushdeep Singh
ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਟਰੇਨ ਦੀ ਵਰਤੋਂ ਨਾ ਕਰੋ ਤੇ ਰੇਲਵੇ ਪਟੜੀਆਂ ਤੋਂ ਵੀ ਦੂਰ ਰਹੋ।
Iran Israel War: ਇਜ਼ਰਾਈਲ ’ਤੇ ਈਰਾਨੀ ਹਮਲਿਆਂ ਦੀ ਲਹਿਰ, ਕੇਂਦਰੀ ਸ਼ਹਿਰਾਂ ’ਚ ਮਿਜ਼ਾਈਲ ਹਮਲੇ, ਦਰਜ਼ਨਾਂ ਜ਼ਖਮੀ
Published On
By Sach Kahoon Punjabi Desk
Iran Israel War: ਤੇਲ ਅਵੀਵ। ਇਜ਼ਰਾਈਲੀ ਪੱਤਰਕਾਰ ਸਮਾਹ ਵਤਾਦ ਨੇ ਅਲ ਜਜ਼ੀਰਾ ਨੂੰ ਰਿਪੋਰਟ ਦਿੱਤੀ ਕਿ ਈਰਾਨੀ ਹਮਲਿਆਂ ਦੀ ਗਤੀ ਲਗਾਤਾਰ ਵੱਧ ਰਹੀ ਹੈ। ਉਸਨੇ ਕਿਹਾ ਕਿ ਹਮਲਿਆਂ ਨੇ ਮੱਧ ਇਜ਼ਰਾਈਲ ’ਚ ਸਾਇਰਨ ਵਜਾਏ, ਤੇ ਲੇਬਨਾਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਉੱਤਰੀ ਇਜ਼ਰਾਈਲ ’ਚ ਇੱਕ ਕਾਰ ਨੂੰ ਟੱਕਰ ਮਾਰੀ, ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ […]
Iran Gas Field Attack: ਸਾਊਦੀ ਅਰਬ ’ਚ ਤੇਲ ਸੋਧਕ ਕਾਰਖਾਨੇ ’ਤੇ ਹਮਲਾ, ਕਤਰ ਦੇ ਤੇਲ ਤੇ ਗੈਸ ਪਲਾਂਟ ’ਤੇ ਵੀ ਡਰੋਨ ਹਮਲਾ
Published On
By Sach Kahoon Punjabi Desk
Iran Gas Field Attack: ਤਹਿਰਾਨ (ਏਜੰਸੀ)। ਅੱਜ ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ 20ਵਾਂ ਦਿਨ ਹੈ। ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ’ਤੇ ਸਥਿਤ ਸੈਮਰੇਫ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ ਹੈ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ, ਜ਼ਿਆਦਾਤਰ ਤੇਲ ਨਿਰਯਾਤ ਹੁਣ ਯਾਨਬੂ ਬੰਦਰਗਾਹ ਰਾਹੀਂ ਕੀਤਾ ਜਾ ਰਿਹਾ ਹੈ। […]