Melon Diseases

ਖਰਬੂਜ਼ੇ ਦੀਆਂ ਬਿਮਾਰੀਆਂ ਤੇ ਬਚਾਓ

ਕੱਦੂ ਜਾਤੀ ਦੀਆਂ ਫ਼ਸਲਾਂ ‘ਚੋਂ ਖਰਬੂਜ਼ਾ ਇੱਕ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ ਜਿਸ ਦੀ ਕਾਸ਼ਤ ਪੰਜਾਬ ‘ਚ ਤਕਰੀਬਨ 4.8 ਹਜ਼ਾਰ ਹੈਕਟੇਅਰ ਰਕਬੇ ‘ਚ ਕੀਤੀ ਜਾਂਦੀ ਹੈ ਇਸ ਦੇ ਫ਼ਲ ‘ਚ ਵਿਟਾਮਿਨ ਏ, ਬੀ ਸੀ, ਕੈਲਸ਼ੀਅਮ, ਫਾਸਫੋਰਸ, ਲੋਹਾ ਆਦਿ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਇਹ ਮਈ-ਜੂਨ ਦੇ ਮਹੀਨੇ ਮਿਲਣ ਵਾਲਾ (Melon Diseases )ਇੱਕ ਸਥਾਨਕ ਫ਼ਲ […]
ਖੇਤੀਬਾੜੀ 
Ad Ad Ad