medical

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀਪੂਰਤੀ ਬਿੱਲ ਹਸਤਾਖਰ ਕਰਨ ਦੀ ਪ੍ਰਕਿਰਿਆ ਹੋਈ ਗੁੰਝਲਦਾਰ

ਡੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀਪੂਰਤੀ ਬਿੱਲ ਹਸਤਾਖਰ ਕਰਨ ਦੀ ਪ੍ਰਕਿਰਿਆ ਕੀਤੀ ਗੁੰਝਲਦਾਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਨਵੇਂ ਹੁਕਮ ਤੁਰੰਤ ਵਾਪਿਸ ਲੈਣ ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਕੀਤੀ ਮੰਗ ਕੋਟਕਪੂਰਾ, (ਅਜੈ ਮਨਚੰਦਾ/ਸੁਭਾਸ਼ ਸ਼ਰਮਾ)। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਦਯਾ ਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ […]
Breaking News  ਸੂਬੇ  ਇੱਕ ਨਜ਼ਰ  ਪੰਜਾਬ 

ਬਖਤੌਰ ਇੰਸਾਂ ਹੋਏ ਸਰੀਰਦਾਨੀਆਂ ‘ਚ ਸ਼ਾਮਲ

ਪਰਿਵਾਰਕ ਮੈਂਬਰਾਂ ਨੇ ਬਖਤੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ ਮਨਜੀਤ ਨਰੂਆਣਾ/ਚੁੱਘੇ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਜ਼ਿਲ੍ਹਾ ਬਠਿੰਡਾ ਬਲਾਕ ਚੁੱਘੇ ਕਲਾਂ ਦੇ ਪਿੰਡ ਦਿਉਣ ਵਿਖੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ […]
Breaking News  ਪੰਜਾਬ 

ਓਮ ਪ੍ਰਕਾਸ਼ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

ਓਮ ਪ੍ਰਕਾਸ਼ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਗੁਰਜੀਤ/ਭੁੱਚੋ ਮੰਡੀ, 21 ਅਕਤੂਬਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀਬੀ ਵਾਲਾ (ਬਲਾਕ ਭੁੱਚੋ ਮੰਡੀ) ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਸ ਦੀ ਸਵੈ-ਇੱਛਾ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ […]
ਰੂਹਾਨੀਅਤ  ਮਾਨਵਤਾ ਭਲਾਈਕਾਰਜ  ਪੰਜਾਬ 

ਪੱਕੇ ਮੋਰਚੇ ਦੇ 22ਵੇਂ ਦਿਨ ਮੈਡੀਕਲ ਪ੍ਰੈਕਟੀਸ਼ਨਰ ਨੇ ਮੱਲਿਆ ਮੋਰਚਾ

ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਮਾਮਲਾ ਬਰਨਾਲਾ (ਜਸਵੀਰ ਸਿੰਘ/ਰਜਿੰਦਰ) ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ ਜਾਣ ਦੇ 22ਵੇਂ ਦਿਨ ਬਰਨਾਲਾ ਜੇਲ ਅੱਗੇ ਚੱਲ ਰਹੇ ਮੋਰਚੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਨੇ ਮੋਰਚਾ ਮੱਲਦਿਆਂ ਸਾਥੀ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਨ ਦੀ ਮੰਗ ਜੋਰਦਾਰ […]
Uncategorized 

ਮੈਡੀਕਲ ਖੇਤਰ ‘ਚ ਨੋਬਲ ਪੁਰਸਕਾਰਾਂ ਦਾ ਐਲਾਨ

ਸਟਾਕਹੋਲਮ। ਇਸ ਸਾਲ ਦੇ ਨੋਬਲ ਪੁਰਸਕਾਰਾਂ  ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਅਮਰੀਕਾ ਦੇ ਵਿਲੀਅਮ ਜੀ. ਕਾਏਲਿਨ ਜੂਨੀਅਰ ਅਤੇ ਗ੍ਰੇਗ ਐੱਲ. ਸੇਮੇਂਜ਼ਾ, ਬ੍ਰਿਟੇਨ ਦੇ ਸਰ ਪੀਟਰ ਰੈਟਕਲਿਫ ਨੂੰ ਦਿੱਤਾ ਜਾਵੇਗਾ। ਇਨ੍ਹਾਂ ਨੇ ਅਜਿਹੇ ਸੈੱਲਾਂ ਦੀ […]
Breaking News  ਕੁੱਲ ਜਹਾਨ 

ਮੈਡੀਕਲ ਖੋਜਾਂ ਨੂੰ ਉਤਸ਼ਾਹਿਤ ਕਰੇਗਾ ਉਰਮਿਲਾ ਦੇਵੀ ਦਾ ਪ੍ਰਣ

ਮ੍ਰਿਤਕ ਦੇਹ ਮੈਡੀਕਲ ਖੋਜ਼ਾਂ ਲਈ ਦਾਨ ਕੀਤੀ ਸੁਖਨਾਮ/ਬਠਿੰਡਾ। ਦੇਹਾਂਤ ਤੋਂ ਬਾਅਦ ਸਰੀਰਦਾਨ ਕਰਨ ਦੇ ਪ੍ਰਣ ਨੂੰ ਪੂਰਾ ਕਰਦਿਆਂ ਉਰਮਿਲਾ ਦੇਵੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਰਮਿਲਾ ਦੇਵੀ ਇੰਸਾਂ ਵਾਸੀ ਮਾਤਾ ਰਾਣੀ ਗਲੀ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਅਨੁਜ ਇੰਸਾਂ, ਤਰਲੋਕ ਇੰਸਾਂ, […]
ਪੰਜਾਬ 

ਸਰਕਾਰੀ ਮੈਡੀਕਲ ਕਾਲਜਾਂ ‘ਚ ਖਾਲੀ ਆਸਾਮੀਆਂ ਛੇਤੀ ਭਰੀਆਂ ਜਾਣਗੀਆਂ : ਸੋਨੀ

ਮਰੀਜ਼ਾਂ ਦੇ ਸਾਰੇ ਟੈਸਟ ਹੋਣਗੇ ਸਰਕਾਰੀ ਹਸਪਤਾਲਾਂ ‘ਚ ਅੰਮ੍ਰਿਤਸਰ (ਰਾਜਨ ਮਾਨ)। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ ‘ਚ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਤੇ ਇਸ ਦੇ ਨਾਲ-ਨਾਲ ਇਨ੍ਹਾਂ ਦਾ ਮੁਢਲਾ ਢਾਂਚਾ ਵਿਕਸਤ ਕਰਕੇ ਹਰੇਕ ਤਰ੍ਹਾਂ ਦੇ ਡਾਕਟਰੀ ਟੈਸਟ ਹਸਪਤਾਲ ਦੇ ਅੰਦਰੋਂ ਹੀ ਕਰਨ […]
ਸੂਬੇ  ਪੰਜਾਬ 

ਦਲੀਪ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

ਪਿੰਡ ਗੁਰੂਸਰ ਜਗ੍ਹਾ ‘ਚ ਦੂਸਰਾ ਤੇ ਬਲਾਕ ‘ਚ 27ਵਾਂ ਸਰੀਰਦਾਨ ਹੋਇਆ ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਸਰਸਾ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਸਥਾਨਕ ਬਲਾਕ ਦੇ ਪਿੰਡ ਗੁਰੂਸਰ ਦੇ 15 ਮੈਂਬਰ ਭੋਲਾ ਸਿੰਘ ਇੰਸਾਂ ਦੀ ਮਾਤਾ ਦਲੀਪ ਕੌਰ ਇੰਸਾਂ (100) ਦੇ ਦਿਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ […]
ਪੰਜਾਬ 

ਮੈਡੀਕਲ ਨਸ਼ੇ: ਚਾਹੇ-ਅਣਚਾਹੇ ਸ਼ਿਕਾਰ ਹੁੰਦੇ ਲੋਕ

ਹਰਜੀਤ ਕਾਤਿਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਕੁਝ ਅਰਸਾ ਪਹਿਲਾਂ ਦੇਖਿਆ ਹੁੰਦਾ ਹੈ, ਪਰ ਹੁਣ ਉਹ ਪਹਿਚਾਣੇ ਵੀ ਨਹੀਂ ਜਾ ਸਕਦੇ । ਕਿੱਥੇ ਅਲੋਪ ਹੋ ਜਾਂਦਾ ਹੈ ਉਨ੍ਹਾਂ ਦਾ ਦਗ-ਦਗ ਕਰਦਾ ਸੂਰਜ ਦੀ ਭਾਹ ਮਾਰਦਾ ਚਿਹਰਾ? ਤੇ ਕਿਉਂ ਨਿਰਬਲ ਹੋ ਜਾਂਦੀ ਹੈ ਸਰੂ ਵਰਗੀ ਜਵਾਨੀ? ਕਾਰਨ […]
ਵਿਚਾਰ  ਲੇਖ 

102 ਸਾਲ ਦੀ ਕਰਤਾਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਧੀਆਂ, ਨੂੰਹਾਂ, ਪੋਤਰੀਆਂ ਨੇ ਦਿੱਤਾ ਅਰਥੀ ਨੂੰ ਮੋਢਾ, ਬਲਾਕ ਕਿੱਕਰ ਖੇੜਾ ਦਾ ਪੰਜਵਾਂ ਸਰੀਰਦਾਨ ਅਬੋਹਰ (ਸੁਧੀਰ ਅਰੋੜਾ) | ਇੱਥੋਂ ਨੇੜਲੇ ਪਿੰਡ ਅਮਰਪੁਰਾ ਭਾਗੂ ਰੋਡ ਸਥਿਤ ਢਾਣੀ ਨਿਵਾਸੀ 102 ਸਾਲ ਦੀ ਮਾਤਾ ਕਰਤਾਰ ਕੌਰ ਇੰਸਾਂ ਜੋ ਮੰਗਲਵਾਰ ਸਵੇਰੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ, ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ […]
ਪੰਜਾਬ 

ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਲੱਗੀ ਅੱਗ

250 ਮਰੀਜਾਂ ਨੂੰ ਬਾਹਰ ਕੱਢ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਕੋਲਕਾਤਾ, ਏਜੰਸੀ।  ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਅੱਜ ਸਵੇਰੇ ਦਵਾਈਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਐਮਰਜੈਂਸੀ ਵਿਭਾਗ ਕੋਲ ਦਵਾ ਦੀ ਇੱਕ ਦੁਕਾਨ ‘ਚ ਸਵੇਰੇ ਅੱਠ ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ […]
ਦੇਸ਼  Breaking News 

4 ਦਿਨ ਦੇ ਬੱਚੇ ਦੇ ਸਰੀਰ ‘ਤੇ ਹੋਣਗੀਆਂ ਮੈਡੀਕਲ ਖੋਜ਼ਾਂ

ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼। ਦੁਨੀਆਂ ‘ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪਰਿਵਾਰ ਨੇ ਅਜਿਹੀ ਹੀ ਮਾਨਵਤਾ ਭਲਾਈ ਦੀ ਉਦਾਹਰਨ […]
ਦੇਸ਼  Breaking News  Uncategorized  ਰੂਹਾਨੀਅਤ  ਮਾਨਵਤਾ ਭਲਾਈਕਾਰਜ