Maur Mandi

ਮੌੜ ਮੰਡੀ: ਸੜਕ ਹਾਦਸੇ ‘ਚ ਪਤੀ ਪਤਨੀ ਸਮੇਤ ਚਾਰ ਦੀ ਮੌਤ

ਮ੍ਰਿਤਕਾਂ ‘ਚ ਤਿੰਨ ਇੱਕੋ ਪਰਿਵਾਰ ਦੇ ਰਾਕੇਸ਼ ਗਰਗ, ਮੌੜ ਮੰਡੀ: ਇੱਥੋਂ ਨੇੜਲੀ ਅਕਾਲ ਅਕੈਡਮੀ ਭਾਈ ਦੇਸਾ ਨੇੜੇ ਬਾਅਦ ਦੁਪਹਿਰ ਬਠਿੰਡਾ-ਮਾਨਸਾ ਰੋਡ ‘ਤੇ ਮੌੜ ਮੰਡੀ ਦੇ ਲਾਗੇ ਪੈਂਦੇ ਪਿੰਡ ਘੁੰਮਣ ਕਲਾਂ ਕੋਲ ਇੱਕ ਮਾਰੂਤੀ ਅਲਟੋ ਤੇ ਕੈਂਟਰ ਦਰਮਿਆਨ ਆਹਮੋ ਸਾਹਮਣੇ ਹੋਈ ਜਬਰਦਸਤ ਟੱਕਰ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ । […]
ਪੰਜਾਬ  Breaking News