Manpreet
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਚਾਹ ਨਾਲ ਖੰਡ ਤਾਂ ਕੀ ਦੇਣੀ ਸੀ ਦਾਲ ਵੀ ਖੋਹੀ ਸਰਕਾਰ ਨੇ ਬਜਟ ਦੇਣ ਤੋਂ ਮਨਪ੍ਰੀਤ ਦਾ ਇਨਕਾਰ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਨਤਾ ਨੂੰ ਚਾਹ ਪੱਤੀ ਨਾਲ ਖੰਡ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਖੰਡ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ, ਸਗੋਂ ਦਾਲ ਵੀ ਖੋਹ ਲਈ ਹੈ। ਪਿਛਲੇ ਢਾਈ ਸਾਲ ਦੌਰਾਨ ਇੱਕ ਦਿਨ ਵੀ ਇਹੋ ਜਿਹਾ ਨਹੀਂ ਆਇਆ ਜਦੋਂ ਲੋਕਾਂ ਨੂੰ ਕਣਕ ਦੇ ਨਾਲ ਦਾਲ ਦਿੱਤੀ ਹੋਵੇ। […]
ਮਨਪ੍ਰੀਤ ਦਾ ਬਜਟ ਰਿਹਾ ਫਿੱਕਾ, ਪੈਟਰੋਲ-ਡੀਜ਼ਲ ‘ਚ ਕਟੌਤੀ ਵੀ ਨਹੀਂ ਦੇ ਪਾਈ ਮਿਠਾਸ
Published On
By Sach Kahoon Punjabi Desk
ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ 19 ਹਜ਼ਾਰ 658 ਕਰੋੜ ਦਾ ਵਿੱਤੀ ਅਤੇ 11 ਹਜ਼ਾਰ 687 ਮਾਲੀ ਘਾਟੇ ਦਾ ਬਜਟ ਚੰਡੀਗੜ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੂੰ ਕੁਝ ਹੀ ਬਾਕੀ ਰਹਿਣ ਦੇ ਕਾਰਨ ਆਸ ਤੋਂ ਜਿਆਦਾ ਮਿਲਣ ਦਾ ਇੰਤਜ਼ਾਰ ਕਰ ਰਹੇ ਪੰਜਾਬੀਆਂ ਦੇ ਮੂੰਹ ਦਾ ਸੁਆਦ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਫਿੱਕਾ ਕਰ ਦਿੱਤਾ ਹੈ। ਬਜਟ ਦੌਰਾਨ ਕੋਈ […]
ਪੰਜਾਬੀਆਂ ਨੂੰ ‘ਚੋਣ’ ਬਜਟ ਤੋਂ ਵੱਡੀ ਆਸ, ਅੱਜ ਪੇਸ਼ ਕਰਨਗੇ ਮਨਪ੍ਰੀਤ ਆਪਣਾ ਤੀਜਾ ਬਜਟ
Published On
By Sach Kahoon Punjabi Desk
ਵੱਡੀ ਰਾਹਤ ਦੇ ਨਾਲ ਹੀ ਕੋਈ ਨਵਾਂ ਟੈਕਸ ਨਾ ਲਗਾਏ ਜਾਣ ਦੀ ਉਮੀਦ ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਦਾ ਵਰ੍ਹਾ ਹੋਣ ਕਾਰਨ ਪੰਜਾਬੀਆਂ ਨੂੰ ਭਲਕੇ ਸੋਮਵਾਰ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਕਾਫ਼ੀ ਜ਼ਿਆਦਾ ਆਸ ਹੈ। ਲੋਕਾਂ ਨੂੰ ਲੱਗਦਾ ਹੈ ਕਿ ਖਜ਼ਾਨਾ ਵਜ਼ੀਰ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਜਾਣ ਵਾਲੇ ਤੀਜੇ ਬਜਟ ਵਿੱਚ ਕਾਫ਼ੀ […]
ਐਡੀਡਾਸ ਨਾਲ ਜੁੜੇ ਹਾਕੀ ਕਪਤਾਨ ਮਨਪ੍ਰੀਤ ਸਿੰਘ
Published On
By Sach Kahoon Punjabi Desk
28 ਨਵੰਬਰ ਤੋਂ ਸ਼ੁਰੂ ਵਿਸ਼ਵ ਕੱਪ ‘ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਹੇ ਹਨ ਨਵੀਂ ਦਿੱਲੀ, 20 ਨਵੰਬਰ ਅਰਜੁਨ ਅਵਾਰਡੀ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜ ਗਏ ਹਨ ਭੁਵਨੇਸ਼ਵਰ ‘ਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਭਾਰਤੀ […]
ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਲਈ ਮਨਪ੍ਰੀਤ ਬਣੇ ਕਪਤਾਨ
Published On
By Sach Kahoon Punjabi Desk
18 ਅਕਤੂਬਰ ਨੂੰ ਸ਼ੁਰੂ ਹੋਵੇਗਾ ਟੂਰਨਾਮੈਂਟ ਨਵੀਂ ਦਿੱਲੀ, 26 ਸਤੰਬਰ ਓਮਾਨ ‘ਚ 18 ਅਕਤੂਬਰ ਤੋਂ ਸ਼ੁਰੂ ਹੋ ਰਹੀ 5ਵੀਂ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ‘ਚ ਭਾਰਤੀ ਹਾਕੀ ਟੀਮ ਦਾ ਐਲਾਨ ਹੋ ਗਿਆ ਹੈ ਸੂਤਰਾਂ ਅਨੁਸਾਰ ਮਨਪ੍ਰੀਤ ਸਿੰਘ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਹਾਕੀ ਇੰਡੀਆ ਨੇ ਬੁੱਧਵਾਰ ਨੂੰ ਇਸ ਟੂਰਨਾਮੈਂਟ ਲਈ 18 ਮੈਂਬਰੀ ਟੀਮ ਦਾ […]
ਮਨਪ੍ਰੀਤ ਬਾਦਲ ਨਹੀਂ ਤਿਆਰ, ਅਗਲੇ-ਪਿਛਲੇ ਡੀਏ ਲਈ ਕਰਨਾ ਪਏਗਾ ਇੰਤਜ਼ਾਰ
Published On
By Sach Kahoon Punjabi Desk
ਮਨਪ੍ਰੀਤ ਬਾਦਲ ਨੇ ਇੱਕ ਵਾਰ ਫਿਰ ਤੋਂ ਕੀਤਾ ਸਾਫ਼ ਇਨਕਾਰ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਜੁਲਾਈ 2018 ਦਾ ਡੀਏ ਐਲਾਨ ਚੰਡੀਗੜ੍ਹ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਤੋਂ ਬਾਅਦ ਹੁਣ ਚੰਡੀਗੜ ਪ੍ਰਸ਼ਾਸਨ ਨੇ ਵੀ ਆਪਣੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਇਸ ਸਾਲ ਜੁਲਾਈ ਦਾ ਡੀਏ ਦੇਣ ਸਬੰਧੀ ਐਲਾਨ ਕਰ ਦਿੱਤਾ ਹੈ […]
ਸਿੱਧੂ ਖ਼ਿਲਾਫ਼ ਹੋਏ ਮਨਪ੍ਰੀਤ, ਕਿਹਾ ਗੱਲਬਾਤ ਤੱਕ ਹੀ ਸੀਮਤ ਐ ਲਾਂਘਾ
Published On
By Sach Kahoon Punjabi Desk
ਚੰਡੀਗੜ੍ਹ , (ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੇ ਤੱਕ ਸੀਮਤ ਰਹਿਣ ਵਾਲੇ ਮਨਪ੍ਰੀਤ ਬਾਦਲ ਨੇ ਇਸ ਵਾਰ ਨਵਜੋਤ ਸਿੱਧੂ ‘ਤੇ ਹਮਲਾ ਬੋਲ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਦਾ ਨਾਂਅ ਨਾ ਲਏ ਬਗੈਰ ਇਸ਼ਾਰੇ ਵਿੱਚ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਕਈ ਵਾਰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰ ਚੁੱਕਾ ਹੈ, ਅਜਿਹਾ ਪਹਿਲੀ ਵਾਰ ਨਹੀਂ ਹੋਇਆ […]
ਮਨਪ੍ਰੀਤ ਬਾਦਲ ਨੇ ਸਖਤੀ ਵਰਤੀ
Published On
By Sach Kahoon Punjabi Desk
ਖਜ਼ਾਨਾ ਵਿਭਾਗ ਹੁਣ ਤੈਅ ਰਕਮ ਤੋਂ ਜਿਆਦਾ ਨਹੀਂ ਕਰੇਗਾ ਪੈਸਾ ਜਾਰੀ, ਭਾਵੇਂ ਕੋਈ ਮੰਤਰੀ ਵੀ ਕਰੇ ਫੋਨ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀਆਂ ਦੇ ਬਣ ਰਹੇ ਆਲੀਸ਼ਾਨ ਦਫ਼ਤਰਾਂ ਨੂੰ ਦੇਖ ਕੇ ਮਨਪ੍ਰੀਤ ਬਾਦਲ ਨਰਾਜ਼ ਹੋ ਗਏ ਹਨ। ਉਨ੍ਹਾਂ ਨੇ ਤੁਰੰਤ ਇਸ ਤਰ੍ਹਾਂ ਦੀ ਫਜ਼ੂਲ ਖ਼ਰਚੀ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ […]
ਮਨਪ੍ਰੀਤ ਬਾਦਲ ਕਰਨਗੇ ਇਸ ਸਰਕਾਰ ਦਾ ਦੂਜਾ ਬਜਟ, ਆਮ ਵਰਗ ਨੂੰ ਵੱਡੀ ਆਸ
Published On
By Sach Kahoon Punjabi Desk
ਪਿਛਲੇ ਸਾਲ ਨਹੀਂ ਮਿਲੇ ਮੋਬਾਇਲ ਫੋਨ, ਇਸ ਵਾਰ ਫਿਰ ਬਜਟ ‘ਚ ਰੱਖੇ ਜਾਣਗੇ ਪੈਸੇ ਘਾਟਾ ਘਟਾਉਣ ਅਤੇ ਵਿੱਤੀ ਫਰਕ ਨੂੰ ਘਟਾਉਣ ਲਈ ਲਾਇਆ ਜਾ ਸਕਦੇ ਕੋਈ ਟੈਕਸ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਇਸ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨ ਜਾ ਰਹੇ ਹਨ। ਮਨਪ੍ਰੀਤ ਬਾਦਲ ਦੇ ਅੱਜ ਪੇਸ਼ ਹੋਣ ਵਾਲੇ ਬਜਟ […]