Mannat Wins Gold Medal

Punjab State Boxing Championship: ਮੁਫ਼ਤ ਕੋਚਿੰਗ ਦਾ ਕਮਾਲ! ਲਹਿਰਾਗਾਗਾ ਦੀ ਮੰਨਤ ਨੇ ਬਾਕਸਿੰਗ ’ਚ ਜਿੱਤਿਆ ਸਟੇਟ ਪੱਧਰ ’ਤੇ ਸੋਨੇ ਦਾ ਤਗਮਾ

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਾਲੇਰਕੋਟਲਾ ਵਿਖੇ ਹੋਏ ਰਾਜ ਪੱਧਰੀ ਅੰਡਰ-14 ਲੜਕੀਆਂ ਦੇ ਬਾਕਸਿੰਗ ਮੁਕਾਬਲਿਆਂ ਵਿੱਚ ਲਹਿਰਾਗਾਗਾ ਦੀ ਹੋਣਹਾਰ ਖਿਡਾਰਨ ਮੰਨਤ ਪੁੱਤਰੀ ਮਾਸਟਰ ਰਾਜਿੰਦਰ ਸਿੰਘ ਨੇ ਬਾਕਸਿੰਗ ਦੇ ਖੇਤਰ
ਦੇਸ਼  ਪੰਜਾਬ  ਖੇਡ ਮੈਦਾਨ  ਸੂਬੇ  ਖਾਸ ਖਬਰ