Manju Kumari

ਮੰਜੂ ਨੇ ਕੁਸ਼ਤੀ ‘ਚ ਜਿੱਤਿਆ ਕਾਂਸੀ 

 ਭਾਰਤ ਦਾ ਟੂਰਨਾਮੈਂਟ ‘ਚ ਇਹ ਦੂਜਾ ਤਮਗਾ ਨਵੀਂ ਦਿੱਲੀ: ਭਾਰਤ ਦੀ ਮੰਜੂ ਕੁਮਾਰੀ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ ‘ਚ ਚੱਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ ‘ਚ ਪਹਿਲਾਵਾਂ ਦੇ 59 ਕਿਲੋਗ੍ਰਾਮ ਵਰਗ ‘ਚ ਕਾਂਸੀ ਤਮਗਾ ਜਿੱਤ ਲਿਆ ਹੈ ਭਾਰਤ ਦਾ ਟੂਰਨਾਮੈਂਟ ‘ਚ ਇਹ ਦੂਜਾ ਤਮਗਾ ਹੈ ਇਸ ਤੋਂ ਪਹਿਲਾਂ ਪੁਰਸ਼ ਫ਼ਰੀ ਸਟਾਇਲ ਵਰਗ ‘ਚ ਵੀਰਦੇਵ ਗੁਲੀਆ ਨੇ […]
Breaking News  ਖੇਡ ਮੈਦਾਨ