manipur

Manipur Voilence : ਪੰਜ ਦਿਨਾਂ ਲਈ ਬੰਦ ਰਹੇਗਾ ਇੰਟਰਨੈੱਟ,ਜਾਣੋ ਕਾਰਨ

ਮਣੀਪੁਰ ਹਿੰਸਾ : ਇੰਫਾਲ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ’ਚ ਲਾਇਆ ਕਰਫਿਊ (ਏਜੰਸੀ) ਇੰਫਾਲ। Manipur Voilence: ਮਣੀਪੁਰ ਸਰਕਾਰ ਨੇ ਵਧਦੇ ਤਣਾਅ ਅਤੇ ਵਿਦਿਆਰਥੀਆਂ ਦੇ ਵਿਰੋਧ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਪੰਜ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇੰਟਰਨੈੱਟ ਬੰਦ 15 ਸਤੰਬਰ ਤੱਕ ਜਾਰੀ ਰਹੇਗਾ। ਸੋਮਵਾਰ ਤੋਂ ਮਣੀਪੁਰ ਦੇ […]
ਦੇਸ਼  Breaking News  ਖਾਸ ਖਬਰ 

ਟਕਰਾਅ ਦੀ ਰਾਜਨੀਤੀ ਤੋਂ ਬਚਣ ਦੀ ਜ਼ਰੂਰਤ

ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਂ ਯਾਤਰਾ ’ਤੇ ਹਨ ਮਨੀਪੁਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਯਾਤਰਾ ਅਸਾਮ ’ਚ ਦਾਖਲ ਹੋਈ ਹੈ ਗੁਹਾਟੀ ’ਚ ਕਾਂਗਰਸੀ ਵਰਕਰਾਂ ’ਤੇ ਬੈਰੀਕੇਡ ਤੋੜਨ ਦੇ ਦੋਸ਼ ਲੱਗੇ ਹਨ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ’ਤੇ ਵਰਕਰਾਂ ਨੂੰ ਭੜਕਾਉਣ ਦਾ ਪੁਲਿਸ ਮਾਮਲਾ ਦਰਜ਼ ਕਰਨ ਦੇ ਆਦੇਸ਼ ਦਿੱਤੇ ਹਨ। […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਮਣੀਪੁਰ ‘ਚ ਦੋ ਧਿਰਾਂ ’ਚ ਤਾਬੜਤੋਡ਼ ਗੋਲੀਬਾਰੀ, 13 ਮੌਤਾਂ

ਮਣੀਪੁਰ। ਮਣੀਪੁਰ ਦੇ ਟੇਂਗਨੋਪਾਲ ਜ਼ਿਲ੍ਹੇ ’ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰ ਗਈ। ਦੋ ਧਿਰਾਂ ਗੁੱਟਾਂ ’ਚ ਤਾਬਡ਼ਤੋਡ਼ ਗੋਲੀਬਾਰੀ ਹੋਈ ਇਸ ਗੋਲੀਬਾਰੀ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਕੁਕੀ ਪ੍ਰਭਾਵ ਵਾਲੇ ਇਲਾਕੇ ਤੇਂਗਨੋਪਾਲ ਜ਼ਿਲ੍ਹੇ ਦੇ ਲੀਥੂ ਪਿੰਡ ਵਿੱਚ ਵਾਪਰੀ। ਅਸਾਮ ਰਾਈਫਲਜ਼ ਮੁਤਾਬਿਕ ਇਲਾਕੇ ਦੇ ਇੱਕ ਵਿਦਰੋਹੀ ਸਮੂਹ […]
ਦੇਸ਼  Breaking News  ਖਾਸ ਖਬਰ 

ਖੱਬੇ ਪੱਖੀ ਮਣੀਪੁਰ ਬਾਰੇ ਚਰਚਾ ਹੀ ਨਹੀਂ ਕਰਨਾ ਚਾਹੁੰਦੇ, ਵਿਚਕਾਰੋਂ ਭੱਜੇ : ਪੀਐੱਮ ਮੋਦੀ

ਹਾਵੜਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਸੰਸਦ ’ਚ ਮਨੀਪੁਰ ਹਿੰਸਾ ’ਤੇ ਚਰਚਾ ਕਰਨ ਦੇ ਪੱਖ ’ਚ ਸੀ। ਵਿਰੋਧੀ ਧਿਰ ਦੇ ਲੋਕ ਸਿਰਫ਼ ਰਾਜਨੀਤੀ ਕਰਨਾ ਚਾਹੁੰਦੇ ਸਨ। ਉਹ ਬੇਭਰੋਸਗੀ ਮਤਾ ਲੈ ਕੇ ਆਏ, ਫਿਰ ਵੋਟਿੰਗ ਤੋਂ ਭੱਜ ਗਏ। ਵਿਰੋਧੀ ਧਿਰ ਨੇ ਮਣੀਪੁਰ ਨਾਲ ਧੋਖਾ ਕੀਤਾ। ਮੋਦੀ ਨੇ ਪੱਛਮੀ […]
ਦੇਸ਼  Breaking News  ਖਾਸ ਖਬਰ 

ਮਣੀਪੁਰ ’ਚ ਸਮਾਜਿਕ ਸਦਭਾਵਨਾ ਜ਼ਰੂਰੀ

ਮਣੀਪੁਰ (Manipur) ’ਚ ਦੋ ਮਹੀਨੇ ਬਾਅਦ ਵੀ ਹਿੰਸਕ ਘਟਨਾਵਾਂ ਜਾਰੀ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਬਿਨਾਂ ਸ਼ੱਕ ਹਿੰਸਾ ਦੀ ਸ਼ੁਰੂਆਤ ਦੋ ਅਨੁਸੂਚਿਤ ਕਬੀਲਿਆਂ ਦੀ ਖਹਿਬਾਜ਼ੀ ਤੋਂ ਹੋਈ ਪਰ ਸੁਰੱਖਿਆ ਬਲਾਂ ਵੱਲੋਂ ਕਰੜੀ ਮੁਸ਼ੱਕਤ ਦੇ ਬਾਵਜ਼ੂਦ ਹਿੰਸਾ ਦਾ ਜਾਰੀ ਰਹਿਣਾ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਗੱਲ ਤੋਂ ਇਨਕਾਰ ਕਰਨਾ ਔਖਾ ਹੈ ਕਿ ਇਹ […]
Breaking News  ਸੰਪਾਦਕੀ  ਖਾਸ ਖਬਰ 

ਔਰਤਾਂ ’ਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ, ਮਨੀਪੁਰ ਕਾਂਡ

ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸਾਰਥਿਕ ਨਤੀਜੇ ਨਹੀਂ ਨਿੱਕਲ ਸਕੇ |  Manipur ਔਰਤ ਆਦਿਕਾਲ ਤੋਂ ਹੀ ਮਰਦ ਦੇ ਜ਼ੁਲਮਾਂ ਦਾ ਸ਼ਿਕਾਰ ਬਣਦੀ ਆ ਰਹੀ ਹੈ, ਜੋ ਅੱਜ ਦੇ ਮੌਜੂਦਾ ਇਨਫਰਮੇਸ਼ਨ ਟੈਕਨਾਲੋਜੀ ਵਾਲੇ ਸਮੇਂ ਵੀ ਬਾਦਸਤੂਰ ਜਾਰੀ ਹੈ। ਦੁਨੀਆਂ ਵਿੱਚ ਔਰਤ ਪੜ੍ਹ-ਲਿਖ ਕੇ ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਸਰਵਉੱਚ ਅਹੁਦਿਆਂ ’ਤੇ ਪਹੁੰਚ ਗਈ ਹੋਵੇ ਪਰੰਤੂ […]
Breaking News  ਲੇਖ  ਖਾਸ ਖਬਰ 

ਮਨੀਪੁਰ ਦੀ ਘਟਨਾ ਨਿੰਦਾਜਨਕ

21ਵੀਂ ਸਦੀ ’ਚ ਮਨੀਪੁਰ ’ਚ ਦੋ ਆਦਿਵਾਸੀ ਔਰਤਾਂ ਨਾਲ ਹੋਈ ਕਰੂਰਤਾ ਬੇਹੱਦ ਸ਼ਰਮਨਾਕ ਘਟਨਾ ਜੰਗਲੀਪੁਣੇ ਦੀ ਮਿਸਾਲ ਹੈ ਹੈਵਾਨੀਅਤ ਇਸ ਕਦਰ ਹੋਈ ਹੈ ਕਿ ਅਪਰਾਧੀਆਂ ਨੇ ਔਰਤਾਂ ਨਾਲ ਅਣਮਨੱੁਖੀ ਵਿਹਾਰ ਕਰਕੇ ਉਸ ਦੀ ਵੀਡੀਓ ਵੀ ਬਣਾਈ ਵੀਡੀਓ ਬਣਾਉਣਾ ਆਪਣੇ-ਆਪ ’ਚ ਇਸ ਗੱਲ ਦਾ ਸਬੂਤ ਹੈ ਕਿ ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਅਚਾਨਕ ਨਹੀਂ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਭਾਜਪਾ ਦੀ ਲਾਪਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਹੋ ਚੁੱਕੀ ਐ ਮੌਤ : ਗਹਿਲੋਤ

ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲਾਪਰਵਾਹੀ ਕਾਰਨ ਮਨੀਪੁਰ (Manipur) ਵਿੱਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਰਾਹੀਂ ਇਹ ਦੋਸ਼ ਲਾਉਂਦੇ ਹੋਏ ਗਹਿਲੋਤ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਣੀਪੁਰ ’ਚ ਹਿੰਸਾ ਰੁਕਣ ਦਾ ਨਾਂਅ ਨਹੀਂ […]
ਦੇਸ਼  Breaking News  ਰਾਜਸਥਾਨ  ਖਾਸ ਖਬਰ 

ਮਨੀਪੁਰ ’ਚ ਪੀੜਤ ਔਰਤਾਂ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਲੋੜ

ਮਨੀਪੁਰ। ਮਨੀਪੁਰ (Manipur) ਮਾਮਲੇ ’ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਪੀੜਤ ਔਰਤਾਂ ਦੀਆਂ ਵੀਡੀਓਜ ਸੋਸ਼ਲ ਮੀਡੀਆ ’ਤੇ ਸੇਅਰ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਮਣੀਪੁਰ ਪੀੜਤ ਔਰਤਾਂ ਦੇ ਵਾਇਰਲ ਵੀਡੀਓਜ ਨੂੰ ਸਾਂਝਾ ਕਰਨ […]
ਦੇਸ਼  Breaking News  ਖਾਸ ਖਬਰ 

ਮਨੀਪੁਰ ਘਟਨਾ ’ਤੇ ਪੀਐਮ ਮੋਦੀ ਦਾ ਵੱਡਾ ਬਿਆਨ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮਨੀਪੁਰ ’ਚ ਵਾਪਰੀ ਘਟਨਾ (Manipur incident) ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਦੇ ਸਵਾਲਾਂ ਦਰਮਿਆਨ ਇਸ ਘਟਨਾ ’ਤੇ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਮਣੀਪੁਰ ਵਿੱਚ ਜੋ ਵੀ ਵਾਪਰ ਰਿਹਾ ਹੈ, ਉਹ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ, ਇਸ ਲਈ ਇਨ੍ਹਾਂ ਘਟਨਾਵਾਂ ਲਈ […]
ਦੇਸ਼  Breaking News  ਖਾਸ ਖਬਰ 

ਮਣੀਪੁਰ ’ਚ ਅਮਨ ਕਾਇਮ ਹੋਵੇ

ਮਣੀਪੁਰ (Manipur) ’ਚ ਸ਼ੁਰੂ ਹੋਈ ਹਿੰਸਾ ਦੀ ਅੱਗ ਦੋ ਮਹੀਨੇ ਬਾਅਦ ਵੀ ਬੁਝਦੀ ਨਜ਼ਰ ਨਹੀਂ ਆ ਰਹੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਕਰਵਾਈ ਗਈ ਹੈ ਪਰ ਇਹ ਮਸਲਾ ਅੱਜ ਵੀ ਉਲਝਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ’ਚ ਸਿਆਸੀ ਰੰਗਤ ਆਉਣੀ ਵੀ ਸ਼ੁਰੂ ਹੋ ਗਈ ਹੈ। ਕਾਂਗਰਸੀ ਆਗੂ […]
Breaking News  ਸੰਪਾਦਕੀ  ਖਾਸ ਖਬਰ 

ਕੇਂਦਰੀ ਮੰਤਰੀ ਰੰਜਨ ਦੇ ਘਰ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ

ਇੰਫਾਲ (ਏਜੰਸੀ)। ਕੇਂਦਰੀ ਮੰਤਰੀ ਆਰਕੇ ਰੰਜਨ (Union Minister Ranjan) ਦੇ ਕੋਂਗਬਾ ਨੰਦੀਬਾਮ ਲੇਕਾਈ ਵਿਖੇ ਸਥਿੱਤ ਘਰ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਲਾਂਕਿ ਸਥਾਨਕ ਲੋਕਾਂ ਨੇ ਵੀਰਵਾਰ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ। ਘਟਨਾ ’ਚ ਘਰ ਦਾ ਕੁਝ ਹਿੱਸਾ ਤੇ ਗੱਡੀ ਸੜ ਗਈ। ਘਟਨਾ ਦੇ ਸਮੇਂ ਕੇਂਦਰੀ ਸਿੱਖਿਆ ਰਾਜ […]
ਦੇਸ਼  Breaking News  ਖਾਸ ਖਬਰ