Manipur violence

Manipur Violence: ਮਣੀਪੁਰ ਦਾ ਵਿਵਾਦ ਤੇ ਸਾਜਿਸ਼

Manipur Violence: ਮਣੀਪੁਰ ’ਚ ਪੈਦਾ ਹੋਈ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਆਪਣੇ-ਆਪ ’ਚ ਬਹੁਤ ਗੰਭੀਰ ਤੇ ਪੇਚਦਾਰ ਹੈ ਇਸ ਨੂੰ ਮਹਿਜ਼ ਦੋ ਜਾਤੀਆਂ ਦੇ ਹਿੱਤਾਂ ਦਾ ਟਕਰਾਅ ਕਹਿਣਾ ਸਹੀ ਨਹੀਂ ਹੈ ਨਾ ਹੀ ਇਸ ਨੂੰ ਸਿਰਫ ਸੂਬਾ ਸਰਕਾਰ ਦੀ ਨਕਾਮੀ ਦੱਸ ਕੇ ਗੱਲ ਮੁਕਾਈ ਜਾ ਸਕਦੀ ਹੈ ਸੂਬਾ ਸਰਕਾਰ ਇਸ ਮਸਲੇ ਤੋਂ ਕਿਉਂ ਅੱਖਾਂ ਮੀਟੇਗੀ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Manipur Violence: ਮਣੀਪੁਰ ’ਚ ਸ਼ਾਂਤੀ ਬਹਾਲ ਹੋਵੇ

Manipur Violence: ਉਂਜ ਤਾਂ ਮਣੀਪੁਰ ’ਚ ਜਾਤੀ ਹਿੰਸਾ ਦਾ ਇਤਿਹਾਸ ਰਿਹਾ ਹੈ ਮੈਤੇਈ ਭਾਈਚਾਰੇ ਨੂੰ ਇੱਥੋਂ ਦਾ ਮੂਲ ਨਿਵਾਸੀ ਮੰਨਿਆ ਜਾਂਦਾ ਹੈ, ਜੋ ਕਦੇ ਬਹੁ-ਗਿਣਤੀ ਹੁੰਦੇ ਸਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਭਾਈਚਾਰੇ ਦੀ ਅਬਾਦੀ 45 ਫੀਸਦੀ ਰਹਿ ਗਈ ਹੈ ਅਤੇ ਇਨ੍ਹਾਂ ਕੋਲ ਸਿਰਫ਼ 10 ਫੀਸਦੀ ਜ਼ਮੀਨ ਹੈ ਦੂਜੇ ਪਾਸੇ ਕੁਕੀ ਅਤੇ ਨਾਗਾ ਜਨਜਾਤੀ ਦੀ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Manipur Violence: ਪਥਰਾਅ ਨਹੀਂ, ਗੱਲਬਾਤ ਹੀ ਸਹੀ

Manipur Violence: ਮਣੀਪੁਰ ’ਚ ਹਾਲਾਤ ਇੱਕ ਵਾਰ ਫਿਰ ਤਣਾਅਪੂਰਨ ਬਣ ਗਏ ਹਨ ਵਿਦਿਆਰਥੀਆਂ ਨੇ ਡਰੋਨ ਹਮਲਿਆਂ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਰਾਜ ਭਵਨ ’ਤੇ ਪੱਥਰ ਵਰ੍ਹਾ ਦਿੱਤੇ ਭਾਵੇਂ ਪਿਛਲੇ ਸਾਲ ਤੋਂ ਮਣੀਪੁਰ ’ਚ ਹਿੰਸਾ ਸ਼ੁਰੂ ਹੋਈ ਸੀ ਪਰ ਪ੍ਰਦਰਸ਼ਨ ਦੌਰਾਨ ਅਜਿਹੀ ਸਥਿਤੀ ਸਾਹਮਣੇ ਕਦੇ ਨਹੀਂ ਆਈ ਸੀ ਅਸਲ ’ਚ ਮੈਤੇਈ ਤੇ ਨਾਗਾ-ਕੁੱਕੀ ਦੇ ਟਕਰਾਅ ਕਾਰਨ ਹਾਲਾਤ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਮਣੀਪੁਰ ‘ਚ ਦੋ ਧਿਰਾਂ ’ਚ ਤਾਬੜਤੋਡ਼ ਗੋਲੀਬਾਰੀ, 13 ਮੌਤਾਂ

ਮਣੀਪੁਰ। ਮਣੀਪੁਰ ਦੇ ਟੇਂਗਨੋਪਾਲ ਜ਼ਿਲ੍ਹੇ ’ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰ ਗਈ। ਦੋ ਧਿਰਾਂ ਗੁੱਟਾਂ ’ਚ ਤਾਬਡ਼ਤੋਡ਼ ਗੋਲੀਬਾਰੀ ਹੋਈ ਇਸ ਗੋਲੀਬਾਰੀ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਕੁਕੀ ਪ੍ਰਭਾਵ ਵਾਲੇ ਇਲਾਕੇ ਤੇਂਗਨੋਪਾਲ ਜ਼ਿਲ੍ਹੇ ਦੇ ਲੀਥੂ ਪਿੰਡ ਵਿੱਚ ਵਾਪਰੀ। ਅਸਾਮ ਰਾਈਫਲਜ਼ ਮੁਤਾਬਿਕ ਇਲਾਕੇ ਦੇ ਇੱਕ ਵਿਦਰੋਹੀ ਸਮੂਹ […]
ਦੇਸ਼  Breaking News  ਖਾਸ ਖਬਰ 

ਮਣੀਪੁਰ ਹਿੰਸਾ ਦੇ ਵਿਰੋਧ ‘ਚ ਪੰਜਾਬ ਬੰਦ, ਬਾਜ਼ਾਰਾਂ ‘ਚ ਛਾਇਆ ਸੰਨਾਟਾ

ਜਲੰਧਰ। ਮਨੀਪੁਰ ‘ਚ ਹਿੰਸਾ ਖਿਲਾਫ ਅੱਜ ਪੰਜਾਬ ਬੰਦ ਹੈ। ਸੂਬੇ ’ਚ ਲਗਭਗ ਸਾਰੇ ਬਾਜ਼ਾਰ ਬੰਦ ਹਨ। ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ਪੁਲਿਸ ਤਾਇਨਾਤ ਕੀਤੀ ਗਈ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਬੰਦ ਸਮਰਥਕਾਂ ਦਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Manipur News: ਸੀਬੀਆਈ ਖੰਖਾਲੇਗੀ ਮਣੀਪੁਰ ਵਿੱਚ ਦਰਿੰਦਗੀ ਕਾਂਡ ਦਾ ਸੱਚ

ਮਨੀਪੁਰ ਹਿੰਸਾ ਦੀਆਂ ਖ਼ਬਰਾਂ: ਕੇਂਦਰ ਨੇ ਮਣੀਪੁਰ ਵਿੱਚ ਦੋ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਕੇਂਦਰੀ ਜਾਂਚ (Manipur News ) ਬਿਊਰੋ (ਸੀਬੀਆਈ)। ਨੂੰ ਤਬਦੀਲ ਕਰਨ ਦੇ ਆਪਣੇ ਫੈਸਲੇ ਬਾਰੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ, ਅਤੇ ਇਸਨੂੰ ਛੇ ਮਹੀਨਿਆਂ ਵਿੱਚ ਰਾਜ ਤੋਂ ਬਾਹਰ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਨੇ ਬੇਨਤੀ ਕੀਤੀ ਹੈ। […]
ਦੇਸ਼  Breaking News  ਖਾਸ ਖਬਰ 

ਮਨੀਪੁਰ ਦੇ ਮੁੱਖ ਮੰਤਰੀ ਨੂੰ ਤੁਰੰਤ ਗ੍ਰਹਿ ਮੰਤਰਾਲੇ ਕਰੇ ਬਰਖ਼ਾਸਤ, ਸਪੀਕਰ ਕੁਲਤਾਰ ਸੰਧਵਾ ਨੇ ਕੀਤੀ ਅਮਿਤ ਸ਼ਾਹ ਤੋਂ ਮੰਗ

ਮਨੀਪੁਰ ਦੇ ਮੁੱਖ ਮੰਤਰੀ ਨੂੰ ਤੁਰੰਤ ਗ੍ਰਹਿ ਮੰਤਰਾਲੇ ਕਰੇ ਬਰਖ਼ਾਸਤ, ਸਪੀਕਰ ਕੁਲਤਾਰ ਸੰਧਵਾ ਨੇ ਕੀਤੀ ਅਮਿਤ ਸ਼ਾਤ ਤੋਂ ਮੰਗ (Manipur Violence) ਲਗਾਤਾਰ ਹਿੰਸਾ ਅਤੇ ਅੱਤਿਆਚਾਰਾਂ ਦੇ ਮੱਦੇਨਜ਼ਰ ਮਨੀਪੁਰ ਦੇ ਮੁੱਖ ਮੰਤਰੀ ਖ਼ੁਦ ਵੀ ਦੋਸ਼ੀ : ਸਪੀਕਰ (ਅਸ਼ਵਨੀ ਚਾਵਲਾ) ਚੰਡੀਗੜ੍ਹ। ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਮਨੀਪੁਰ ਹਿੰਸਾ : ਥਾਣੇ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ

ਇੰਫਾਲ। ਮਨੀਪੁਰ ’ਚ 3 ਮਈ ਤੋਂ ਜਾਰੀ ਹਿੰਸਾ (Manipur violence) ਅਜੇ ਵੀ ਜਾਰੀ ਹੈ। ਸ਼ੁੱਕਰਵਾਰ ਰਾਤ 5 ਵੱਡੀਆਂ ਘਟਨਾਵਾਂ ਹੋਈਆਂ। ਇੰਫਾਲ ਪੱਛਮ ਦੇ ਇਰੀਗਬਾਮ ਥਾਣੇ ’ਤੇ ਸੈਂਕੜੇ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਇੱਥੇ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਸੁਰੱਖਿਆ ਬਲਾਂ ਨੇ ਭੀੜ ਨੂੰ ਭਜਾ ਦਿੱਤਾ। ਦੂਜੀ ਘਟਨਾ ’ਚ ਭੀੜ ਨੇ ਭਾਜਪਾ […]
ਦੇਸ਼  Breaking News  ਖਾਸ ਖਬਰ