Maan Mararhan Wale

Babu Singh Maan: ਬਾਬੂ ਸਿੰਘ ਮਾਨ ਤੋਂ ‘ਗੀਤਕਾਰ ਮਾਨ ਮਰਾੜ੍ਹਾਂ ਵਾਲੇ’ ਤੱਕ ਦਾ ਸਫਰ

ਪੰਜਾਬੀ ਗੀਤਕਾਰੀ ਵਿੱਚ ਪਿੰਡ, ਪੰਜਾਬੀ ਲੋਕ-ਜੀਵਨ, ਰਿਸ਼ਤਿਆਂ, ਪਿਆਰ ਅਤੇ ਸੱਭਿਆਚਾਰ ਨੂੰ ਆਪਣੀ ਵਿਲੱਖਣ ਬੋਲੀ ਅਤੇ ਅੰਦਾਜ਼ ਵਿੱਚ ਪੇਸ਼ ਕਰਨ ਵਾਲੇ ਸਰਦਾਰ ਬਾਬੂ ਸਿੰਘ ਮਾਨ ਉਰਫ਼ ਮਾਨ ਮਰਾੜ੍ਹਾਂ ਵਾਲਾ ਪੰਜਾਬੀ ਗੀਤਕਾਰੀ ਦੇ ਅਜਿਹੇ ਹਸਤਾਖ਼ਰ ਹਨ, ਜਿਨ੍ਹਾਂ ਨੂੰ ਪਿਆਰ ਨਾਲ ‘ਬਾਬਾ ਬੋਹੜ’ ਵੀ ਕਿਹਾ ਜਾਂਦਾ ਹੈ।
ਲੇਖ  ਖਾਸ ਖਬਰ  ਵਿਚਾਰ