LPG Gas Prices

ਖੁਸ਼ਖਬਰੀ, ਰਸੋਈ ਗੈਸ ਐੱਲਪੀਜੀ ਦੀਆਂ ਕੀਮਤਾਂ ’ਤੇ ਆਈ ਵੱਡੀ ਅਪਡੇਟ

ਨਵੀਂ ਦਿੱਲੀ। (LPG Gas Prices) ਮਹਿੰਗੇ ਐੱਲਪੀਜੀ ਸਿਲੰਡਰ ਸਬੰਧੀ ਸਰਕਾਰ ਨੇ ਘਰੇਲੂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ 200 ਰੁਪਏ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਜੇਕਰ ਇਹ ਹੋ ਜਾਂਦਾ ਹੈ ਤਾਂ ਆਮ ਆਦਮੀ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਗੇ ਐੱਲਪੀਜੀ ਸਿਲੰਡਰ ਨੂੰ ਲੈ ਕੇ ਘਿਰੀ ਸਰਕਾਰ ਨੇ ਘਰੇਲੂ ਐੱਲਪੀਜੀ ਸਿਲੰਡਰ ਦੀਆਂ […]
ਦੇਸ਼  Breaking News  ਇੱਕ ਨਜ਼ਰ