Lost

ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ

ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ | Gold 42,280 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੋਨਾ ਨਵੀਂ ਦਿੱਲੀ, ਏਜੰਸੀ। ਵਿਦੇਸ਼ਾਂ ‘ਚ ਪੀਲੀ ਧਾਤੂ ‘ਚ ਰਹੀ ਨਰਮੀ ਕਾਰਨ ਦਿੱਲੀ ਸਰਾਫਾ ਬਜਾਰ ‘ਚ ਵੀ ਸੋਨੇ ‘ਤੇ ਦਬਾਅ ਰਿਹਾ ਅਤੇ ਇਹ ਸੋਮਵਾਰ ਨੂੰ 190 ਰੁਪਏ ਟੁੱਟਕੇ 42,280 ਰੁਪਏ ਪ੍ਰਤੀ ਗ੍ਰਾਮ ਰਿਹਾ ਜਦੋਂ ਕਿ ਚਾਂਦੀ 150 ਰੁਪਏ ਦੀ […]
ਦੇਸ਼  Breaking News  ਬਿਜਨਸ 

ਡੇਂਗੂ ਕਾਰਨ 15 ਦਿਨਾਂ ‘ਚ ਖਤਮ ਹੋ ਗਿਆ ਪੂਰਾ ਪਰਿਵਾਰ

15 ਦਿਨਾਂ ‘ਚ ਪੂਰੇ ਪਰਿਵਾਰ ਦੇ ਖਤਮ ਹੋ ਜਾਣ ਕਾਰਨ ਲੋਕ ਦਹਿਸ਼ਤ ‘ਚ ਏਜੰਸੀ/ਤੇਲੰਗਾਨਾ। ਡੇਂਗੂ ਦੇ ਕਹਿਰ ਨਾਲ 15 ਦਿਨਾਂ ਅੰਦਰ ਇੱੱਕ ਪੂਰਾ ਪਰਿਵਾਰ ਖਤਮ ਹੋ ਗਿਆ ਹੁਣ ਇਸ ਪਰਿਵਾਰ ‘ਚ ਸਿਰਫ ਇੱਕ ਨਵਜਾਤ ਬੱਚਾ ਬਚਿਆ ਹੈ ਡੇਂਗੂ ਕਾਰਨ ਬੱਚੇ ਦੀ ਮਾਂ, ਪਿਤਾ, ਭੈਣ ਅਤੇ ਪੜਦਾਦਾ ਸਭ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ […]
ਦੇਸ਼ 

ਰਾਣੂ ਦੀ ਸੁਰੀਲੀ ਆਵਾਜ਼ ਦੀ ਖਿੱਚ ’ਚ ਗੁਆਚੀ ਦੁਨੀਆ

ਪ੍ਰਭੂਨਾਥ ਸ਼ੁਕਲ ਕਿਸਮਤ ਨੂੰ ਘੜਨਾ ਬੇਹੱਦ ਮੁਸ਼ਕਲ ਹੈ ਜ਼ਿੰਦਗੀ ’ਚ ਕਦੇ-ਕਦੇ ਤੁਹਾਡੀਆਂ ਲੱਖ ਕੋਸ਼ਿਸ਼ਾ ਮੁਕਾਮ ਨਹੀਂ ਦੁਆਉਂਦੀਆਂ ਪਰ ਕਦੇ ਮੰਜਿਲ ਅਰਾਮ ਨਾਲ ਮਿਲ ਜਾਂਦੀ ਹੈ ਉਸ ਲਈ ਕੋਈ ਜ਼ਿਆਦਾ ਯਤਨ ਵੀ ਨਹੀਂ ਕਰਦੇ ਪੈਂਦੇ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਕਿਸਮਤ ਨੂੰ ਘੜਨ ਅਤੇ ਤਰਾਸ਼ਣ ’ਚ ਕਾਫ਼ੀ ਕੁਝ ਲੁੱਟਿਆ ਜਾਂਦਾ ਹੈ ਤੇ ਸਭ ਕੁਝ ਪਿੱਛੇ […]
ਵਿਚਾਰ  ਲੇਖ 

ਪਿੰਡ ਖੇੜੀ ਗੰਢਿਆਂ ਤੋਂ ਦੋ ਬੱਚੇ ਭੇਦਭਰੀ ਹਾਲਤਾਂ ‘ਚ ਗੰੁੰਮ

ਗੁਸਾਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਅਜਯ ਕਮਲ/ਜਤਿੰਦਰ ਲੱਕੀ, ਰਾਜਪੁਰਾ ਰਾਜਪੁਰਾ ਪਟਿਆਲਾ ਰੋਡ ‘ਤੇ ਪੈਂਦੇ ਪਿੰਡ ਖੇੜੀ ਗੰਢਿਆਂ ਵਿਖੇ ਦੋ ਬੱਚੇ ਭੇਦ ਭਰੀ ਹਾਲਤ ਵਿੱਚ ਗੁੰਮ ਹੋਣ ਦੇ ਕਾਰਨ ਪਿੰਡ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਰਾਵਾਈ ਨੂੰ ਦੇਖਦੇ ਹੋਏ ਰਾਜਪੁਰਾ ਪਟਿਆਲਾ ਰੋਡ ‘ਤੇ ਜਾਮ ਲਗਾ ਕੇ […]
ਪੰਜਾਬ 

ਸਿਆਸੀ ਫੈਸਲਿਆਂ ‘ਚ ਗੁਆਚਦਾ ਲੋਕਤੰਤਰ

ਭਾਰਤੀ ਸੰਵਿਧਾਨ ‘ਚ ਲੋਕਤੰਤਰੀ ਰਾਜ ਪ੍ਰਬੰਧ ਦੀ ਸਥਾਪਨਾ ਕੀਤੀ ਗਈ ਹੈ ਪਰ ਜਿਵੇਂ-ਜਿਵੇਂ ਲੋਕਤੰਤਰੀ ਪ੍ਰਣਾਲੀ ਲਾਗੂ ਕੀਤੇ ਨੂੰ ਸਮਾਂ ਗੁਜ਼ਰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਲੋਕਤੰਤਰ ਦੇ ਪੁਰਜਿਆਂ ਨੂੰ ਜੰਗਾਲ ਲੱਗਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਭਾਵੇਂ ਉਹ ਸੱਤਾ ‘ਚ ਹੋਣ ਜਾਂ ਵਿਰੋਧੀ ਧਿਰ ‘ਚ ਇਨ੍ਹਾਂ ਦੇ ਬਾਹਰੀ ਤੇ ਅੰਦਰੂਨੀ ਸਿਸਟਮ ‘ਚ ਲੋਕਤੰਤਰ ਖੁਰ ਰਿਹਾ ਹੈ […]
ਸੰਪਾਦਕੀ 

ਮੈਸੀ ਦਾ 700 ਵਾਂ ਮੈਚ, ਆਖ਼ਰੀ ਨੰਬਰ ਦੀ ਟੀਮ ਤੋਂ ਹਾਰੇ

AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਲੀਗ ਂਚ ਸਭ ਤੋਂ ਹੇਠਲੀ ਟੀਮ ਤੋਂ ਹਾਰੇ ਨਵੀਂ ਦਿੱਲੀ, 28 ਦਸੰਬਰ ਸਪੈਨਿਸ਼ ਫੁਟਬਾਲ ਲੀਗ ‘ਲਾ ਲਿਗਾ’ਚ ਮੌਜ਼ੂਦਾ ਚੈਂਪੀਅਨ ਬਾਰਸੀਲੋਨਾ ਨੂੰ ਲੇਗਾਨੇਸ ਨੇ 2-1 ਨਾਲ ਹਰਾਇਆ ਫੁੱਟਬਾਲਰ ਸਟਾਰ ਲਿਓਨਲ ਮੈਸੀ ਦਾ ਟੀਮ ਲਈ ਇਹ 700ਵਾਂ ਮੈਚ ਸੀ ਲੇਗਾਨੇਸ ਲੀਗ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ ਲੇਗਾਨੇਸ ਦਾ ਲੀਗ ਦੀ ਪਹਿਲੀ ਡਿਵੀਜ਼ਨ ‘ਚ […]
Breaking News  ਖੇਡ ਮੈਦਾਨ 

ਮੈਥਿਊਜ਼ ਦੀ ਕਪਤਾਨੀ ਖੁੱਸੀ

ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਮਿਲੀ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਕੋਲੰਬੋ, 24 ਸਤੰਬਰ ਏਸ਼ੀਆ ਕੱਪ ‘ਚ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਸਦੇ ਪਹਿਲੇ ਹੀ ਗੇੜ ‘ਚ ਬਾਹਰ ਜਾਣ ਦੀ ਗਾਜ਼ ਸ਼੍ਰੀਲੰਕਾਈ ਕਪਤਾਨ ਅੇਂਜਲੋ ਮੈਥਿਊਜ਼ ‘ਤੇ ਡਿੱਗੀ ਅਤੇ ਉਸਦੀ ਕਪਤਾਨੀ ਲੈ ਕੇ ਦਿਨੇਸ਼ ਚਾਂਡੀਮਲ ਨੂੰ ਇੱਕ ਰੋਜ਼ਾ ਟੀਮ ਦਾ ਵੀ ਕਪਤਾਨ ਬਣਾ ਦਿੱਤਾ […]
Breaking News  ਖੇਡ ਮੈਦਾਨ 

ਚੋਣਾਂ: ਕਾਂਗਰਸ ਦੀ ਵੱਡੀ ਜਿੱਤ, ਟੱਕਰ ਦੇਣ ‘ਚ ਅਕਾਲੀ ਦਮਦਾਰ, ਆਪ ਬੁਰੀ ਤਰ੍ਹਾਂ ਹਾਰੀ

ਬਰਨਾਲਾ ਜ਼ਿਲ੍ਹੇ ਨੂੰ ਛੱਡ ਕੇ ਕਿਤੇ ਵੀ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਫ਼ਤਵਾ ਹਾਰ ਦੇ ਬਾਵਜੂਦ ਅਕਾਲੀ ਉਮੀਦਵਾਰਾਂ ਉਮੀਦ ਤੋਂ ਜ਼ਿਆਦਾ ਪ੍ਰਾਪਤ ਕੀਤੀਆਂ ਵੋਟਾਂ ਚੰਡੀਗੜ੍ਹ, ਅਸ਼ਵਨੀ ਚਾਵਲਾ ਪੰਜਾਬ ‘ਚ ਜ਼ਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹਰ ਹਲਕੇ ਵਿੱਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਆਦਾਤਰ ਬਲਾਕ ਸੰਮਤੀਆਂ ਅਤੇ […]
ਪੰਜਾਬ 

ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ

ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ ਜਕਾਰਤਾ, 31 ਅਗਸਤ।  ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ ‘ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਖੇਡ ਰਹੀ […]
Breaking News  ਖੇਡ ਮੈਦਾਨ 

ਦੋ ਗਰੈਂਡ ਸਲੈਮ ਜੇਤੂ ਮੁਗੁਰੁਜਾ ਕੁਆਲੀਫਾਇਰ ਤੋਂ ਹਾਰੀ

ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam ਇਸਨਰ 38 ਏਸ ਦੀ ਬਦੌਲਤ ਜਿੱਤ ਹਾਸਲ ਕਰਨ ਦਾ ਮੌਕਾ | Grand Slam ਨਿਊਯਾਰਕ, (ਏਜੰਸੀ)। ਗਰੈਂਡ ਸਲੈਮ ਯੂ.ਐਸ.ਓਪਨ ਦੇ ਤੀਸਰੇ ਗੇੜ ‘ਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਚੈੱਕ ਗਣਰਾਜ ਦੀ ਕੁਆਲੀਫਾਇਰ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਅਰਜਨਟੀਨਾ ਦੇ ਡੇਲ ਪੋਤਰੋ […]
Breaking News  ਖੇਡ ਮੈਦਾਨ 

ਤਾਈ ਤੋਂ ਹਾਰ ਸੁਨਹਿਰੀ ਇਤਿਹਾਸ ਤੋਂ ਖੁੰਝੀ ਸਿੰਧੂ

ਚਾਂਦੀ ਤਗਮੇ ਨਾਲ ਕਰਨਾ ਪਿਆ ਸੰਤੋਸ਼ ਤਾਈ ਨੇ ਸੈਮੀਫਾਈਨਲ ‘ਚ ਸਾਇਨਾ ਨੂੰ ਹਰਾਇਆ ਸੀ ਜਕਾਰਤਾ (ਏਜੰਸੀ)। ਭਾਰਤ ਨੂੰ ਏਸ਼ੀਆਈ ਖੇਡਾਂ ਦੇ ਇਤਾਸ ‘ਚ ਪਹਿਲਾ ਬੈਡਮਿੰਟਨ ਸੋਨ ਤਗਮਾ ਦਿਵਾਉਣ ਦੀਆਂ ਆਸਾਂ ਪੀਵੀ ਸਿੰਧੂ ਦੀ ਚੀਨੀ ਤਾਈਪੇ ਦੀ ਤਾਈ ਜੂ ਯਿਗ ਹੱਥੋਂ 0-2 ਦੀ ਹਾਰ ਨਾਲ ਟੁੱਟ ਗਈ ਹਾਲਾਂਕਿ ਸਟਾਰ ਸ਼ਟਲਰ ਨੇ ਦੇਸ਼ ਨੂੰ ਏਸ਼ੀਆਡ ‘ਚ ਪਹਿਲਾ ਚਾਂਦੀ […]
Breaking News  ਖੇਡ ਮੈਦਾਨ 

ਦੋ ਵਾਰ ਦਾ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਹਾਰਿਆ ਜਿੰਦਗੀ ਦੀ ਜੰਗ

ਕੇਵਲ ਸਿੰਘ ਢਿੱਲੋਂ ਪੀੜਤ ਪਰਿਵਾਰ ਦੀ ਕਰਨਗੇ 5 ਲੱਖ ਦੀ ਮਾਲੀ ਮਦਦ ਬਰਨਾਲਾ, (ਜੀਵਨ ਰਾਮਗੜ/ਸੱਚ ਕਹੂੰ ਨਿਊਜ਼)। ਦੇਸ਼ ਲਈ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲੇ ਸਾਬਕਾ ਖਿਡਾਰੀ ਹਾਕਮ ਸਿੰਘ ਭੱਠਲਾਂ ਦਾ ਅੱਜ ਦੇਹਾਂਤ ਹੋ ਗਿਆ। ਜਿਗਰ ਦੀ ਬਿਮਾਰੀ ਨਾਲ ਪੀੜਤ ਹਾਕਮ ਸਿੰਘ ਸੰਗਰੂਰ ਦੇ ਇੱਕ ਨਿਜੀ ਹਸਪਤਾਲ ਵਿਖੇ ਜੇਰੇ ਇਲਾਜ਼ ਸੀ ਜਿਥੇ ਉਸਨੇ ਸਵੇਰੇ 7:30 […]
Breaking News  ਪੰਜਾਬ 
Ad Ad Ad