losses

Stock Market: ਸ਼ੇਅਰ ਮਾਰਕੀਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਨਿਵੇਸ਼ਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ

Stock Market: ਮੁੰਬਈ। ਭਾਰਤੀ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੋਵੇਂ ਪ੍ਰਮੁੱਖ ਸੂਚਕਾਂਕ ਨਿਫਟੀ ਅਤੇ ਸੈਂਸੈਕਸ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੱਖਾਂ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸ਼ੁਰੂਆਤੀ ਘੰਟਿਆਂ ਵਿੱਚ ਸੈਂਸੈਕਸ ਅਤੇ ਨਿਫਟੀ ਦੋਵਾਂ […]
ਦੇਸ਼  Breaking News  ਬਿਜਨਸ  ਖਾਸ ਖਬਰ 

ਬੀਟੀ ਬੀਜ ਦੇ ਨਫ਼ੇ ਨੁਕਸਾਨ ਨੂੰ ਮਾਪਣ ਦੀ ਲੋੜ

ਪ੍ਰਮੋਦ ਭਾਗਰਵ ਦੁਨੀਆ ‘ਚ ਸ਼ਾਇਦ ਭਾਰਤ ਇੱਕਮਾਤਰ ਅਜਿਹਾ ਦੇਸ਼ ਹੈ, ਜਿਸ ‘ਚ ਨੌਕਰਸ਼ਾਹੀ  ਦੀ ਲਾਪਰਵਾਹੀ ਅਤੇ ਕੰਪਨੀਆਂ ਦੀ ਮਨਮਰਜੀ ਦਾ ਖਾਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਹਾਲ ਹੀ ‘ਚ ਹਰਿਆਣਾ ਦੇ ਇੱਕ ਖੇਤ ‘ਚ ਪਾਬੰਦੀਸੁਦਾ ਬੀਟੀ ਬੈਂਗਣ ਦੇ 1300 ਪੌਦਿਆਂ ਦੀ ਤਿਆਰ ਕੀਤੀ ਗਈ ਫ਼ਸਲ ਨੂੰ ਨਸਟ ਕਰਨਾ ਪਿਆ ਹੈ ਇਹ ਫ਼ਸਲ ਹਿਸਾਰ ਦੇ ਕਿਸਾਨ […]
ਲੇਖ  ਵਿਚਾਰ 

ਫੈਕਟਰੀ ਨੂੰ ਲੱਗੀ ਅੱਗ ਹੋਇਆ ਲੱਖਾਂ ਦਾ ਨੁਕਸਾਨ

ਫਾਇਰ ਬਰਿਗੇਡ ਨੇ ਮੌਕੇ ਤੇ ਪਹੁੰਚ ਕੇ ਪਾਇਆ ਅੱਗ ਤੇ ਕਾਬੂ | Ludhiana News ਲੁਧਿਆਣਾ (ਸੱਚ ਕਹੂੰ ਨਿਊਜ਼)। ਥਾਣਾ ਲਾਡੋਵਾਲ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਹਾਬੜਾ ਦੇ ਨੇੜੇ ਅੱਜ ਸ਼ਾਮ ਕਰੀਬ 4 ਵਜੇ ਇਕ ਧਾਗਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ […]
ਪੰਜਾਬ  Breaking News 

ਲਕਸ਼ਮਣ ਨੂੰ ਲਕਸ਼ਮਣ ਰੇਖਾ ਪਾਰ ਪਈ ਮਹਿੰਗੀ, ਕਾਂਸੀ ਤਗਮਾ ਖੁੱਸਿਆ

ਦੂਜੇ ਅਥਲੀਟ ਨੂੰ ਪਾਰ ਕਰਨ ਦੇ ਚੱਕਰ ‘ਚ ਟਰੈਕ ਤੋਂ ਬਾਹਰ ਹੋਏ ਜਕਾਰਤਾ, (ਏਜੰਸੀ)। ਭਾਰਤ ਦੇ ਲਕਸ਼ਮਣ ਗੋਵਿੰਦਨ ਦੀ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਂਚ ਪੁਰਸ਼ 10000 ਮੀਟਰ ਦੌੜ ਂਚ ਐਤਵਾਰ ਜ਼ ਕਾਂਸੀ ਤਗਮਾ ਜਿੱਤਣ ਦੀ ਖੁਸ਼ੀ ਜਿ਼ਆਦਾ ਦੇਰ ਟਿਕੀ ਨਾ ਰਹਿ ਸਕੀ ਅਤੇ ਉਸਨੂੰ ਅਯੋਗ ਕਰਾਰ ਦਿੱਤਾ ਗਿਆ। ਅਯੋਗ ਕਰਾਰ ਦਿੱਤੇ ਜਾਣ ਤੋਂ […]
Breaking News  ਖੇਡ ਮੈਦਾਨ