Los Angeles Fire

Los Angeles Fire: ਕੈਲੀਫੋਰਨੀਆ ’ਚ ਫਿਰ ਤੋਂ ਭੜਕੀ ਅੱਗ, 50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਆਦੇਸ਼ ਜਾਰੀ

Los Angeles Fire: ਕੈਲੀਫੋਰਨੀਆ (ਏਜੰਸੀ)। ਅਮਰੀਕਾ ਦੇ ਕੈਲੀਫੋਰਨੀਆ ’ਚ ਪਿਛਲੇ ਕਈ ਹਫ਼ਤਿਆਂ ਤੋਂ ਭਿਆਨਕ ਅੱਗ ਇੱਕ ਵਾਰ ਫਿਰ ਭੜਕ ਉੱਠੀ ਹੈ। ਇਸ ਵਾਰ ਲਾਸ ਏਂਜਲਸ ਦੇ ਉੱਤਰ ’ਚ ਸਥਿਤ ਹਿਊਜਸ ’ਚ ਅੱਗ ਲੱਗ ਗਈ ਹੈ। ਬੁੱਧਵਾਰ ਨੂੰ ਲੱਗੀ ਅੱਗ ’ਚ ਲਗਭਗ 10,000 ਏਕੜ ਰਕਬਾ ਸੜ ਗਿਆ ਹੈ। ਅੱਗ ਕਾਰਨ 50 ਹਜ਼ਾਰ ਲੋਕਾਂ ਨੂੰ ਆਪਣੇ ਘਰ […]
Breaking News  ਕੁੱਲ ਜਹਾਨ  ਖਾਸ ਖਬਰ 

Los Angeles Fire: ਭਿਆਨਕ ਅੱਗ ਤੋਂ ਦੁਨੀਆ ਸਬਕ ਲਵੇ

Los Angeles Fire: ਅਮਰੀਕਾ ਦੇ ਲਾਸ ਏਂਜਿਲਸ ’ਚ ਜੰਗਲ ’ਚ ਲੱਗੀ ਬੇਕਾਬੂ ਅੱਗ ਨੇ ਨਾ ਸਿਰਫ਼ ਉੁਥੇ ਤਬਾਹੀ ਮਚਾਈ, ਸਗੋਂ ਇਹ ਘਟਨਾ ਮਨੁੱਖਤਾ ਅਤੇ ਆਧੁਨਿਕ ਵਿਕਾਸ ਦੇ ਮਾਡਲ ਲਈ ਵੀ ਇੱਕ ਗੰਭੀਰ ਚਿਤਾਵਨੀ ਬਣ ਗਈ ਹੈ ਇਹ ਅੱਗ ਅਮਰੀਕਾ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਅਤੇ ਤਬਾਹਕਾਰੀ ਆਫਤਾਂ ’ਚੋਂ ਇੱਕ ਸਾਬਤ ਹੋ ਰਹੀ ਹੈ ਤੇਜ਼ […]
Breaking News  ਲੇਖ  ਕੁੱਲ ਜਹਾਨ  ਖਾਸ ਖਬਰ 

Los Angeles Fire: ਲਾਸ ਏਂਜਲਸ ’ਚ ਅੱਗ ਨਾਲ ਮਰਨ ਵਾਲਿਆਂ ਦਾ ਅੰਕੜਾ ਵਧਿਆ, 13 ਲੋਕ ਅਜੇ ਵੀ ਲਾਪਤਾ, ਜਾਣੋ ਸਾਰੇ ਅਪਡੇਟਸ

Los Angeles Fire: ਲਾਸ ਏਂਜਲਸ (ਏਜੰਸੀ)। ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਨੇ ਅੱਜ ਸ਼ਹਿਰ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਇਸ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 16 ਹੋ ਗਈ ਹੈ। ਇਸ ਤੋਂ ਇਲਾਵਾ, 12 ਹਜ਼ਾਰ ਤੋਂ ਵੱਧ ਘਰ ਆਦਿ ਤਬਾਹ ਹੋ ਗਏ ਹਨ। ਇਨ੍ਹਾਂ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਦੇ […]
Breaking News  ਕੁੱਲ ਜਹਾਨ  ਖਾਸ ਖਬਰ 

Los Angeles Fire: ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ ਲਾਸ ਏਂਜਲਸ ਦੀ ਅੱਗ, ਮਚੀ ਤਬਾਹੀ, ਹੁਣ ਤੱਕ 10 ਹਜ਼ਾਰ ਇਮਾਰਤਾਂ ਤਬਾਹ

ਲਾਸ ਏਂਜਲਸ (ਏਜੰਸੀ)। Los Angeles Fire: ਲਾਸ ਏਂਜਲਸ ਦੇ ਆਲੇ-ਦੁਆਲੇ ਲੱਗੀ ਅੱਗ ਕਾਰਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਲਗਭਗ 10,000 ਘਰ ਸੜ ਗਏ ਹਨ। 4 ਦਿਨਾਂ ਤੋਂ ਲੱਗੀ ਅੱਗ ਲਗਭਗ 40 ਹਜ਼ਾਰ ਏਕੜ ’ਚ ਫੈਲ ਗਈ ਹੈ। ਇਸ ’ਚੋਂ 29 ਹਜ਼ਾਰ ਏਕੜ ਜ਼ਮੀਨ ਪੂਰੀ ਤਰ੍ਹਾਂ ਸੜ ਗਈ ਹੈ। ਅੱਗ ਕਾਰਨ ਲਗਭਗ 10 ਹਜ਼ਾਰ ਇਮਾਰਤਾਂ ਤਬਾਹ […]
Breaking News  ਕੁੱਲ ਜਹਾਨ  ਖਾਸ ਖਬਰ