London
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Sad News: ਸੱਚਖੰਡ ਵਾਸੀ ਰਛਪਾਲ ਇੰਸਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਲੰਦਨ। ਪਿਛਲੇ ਲਗਭਗ 18 ਸਾਲਾਂ ਤੋਂ ਲੰਦਨ ਵਿਚ ਰਹਿ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਰਛਪਾਲ ਇੰਸਾਂ (62) ਗੁਰੂ ਚਰਨਾਂ ’ਚ ਜਾ ਬਿਰਾਜੇ। ਇੰਗਲੈਂਡ ਦੀ ਸਾਧ-ਸੰਗਤ ਵੱਲੋਂ ਇੰਡੀਆ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇੰਗਲੈਂਡ ਦੇ 85 ਮੈਂਬਰ, ਵੱਖ-ਵੱਖ ਬਲਾਕ ਦੇ 15 ਮੈਂਬਰ ਪ੍ਰੇਮੀ ਸੰਮਤੀ ਸੇਵਾਦਾਰ […]
Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
Published On
By Sach Kahoon Punjabi Desk
Honesty: (ਸੱਚ ਕਹੂੰ ਨਿਊਜ਼) ਲੰਦਨ: ਮੈਬਲਥੋਰਪ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸਾਂ ’ਚ ਮਾਨਵਤਾ ਦੇ ਭਲੇ ਲਈ ਸੱਚ ਤੇ ਈਮਾਨਦਾਰੀ ਦੀ ਅਲਖ ਜਗਾ ਰਹੇ ਹਨ। ਵਿਦੇਸ਼ ’ਚ ਰਹਿੰਦੇ ਰਾਜਦੀਪ ਇੰਸਾਂ ਨੇ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ […]
ਪੰਜਾਬ ਦੀ ਇਸ ਧੀ ਲਈ ਲੰਡਨ ਬਣਿਆ ਕਾਲ
Published On
By Sach Kahoon Punjabi Desk
ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਵਿਆਹ | Murder ਪਤੀ ’ਤੇ ਕੀਤਾ ਜਾ ਰਿਹਾ ਹੈ ਸ਼ੱਕ | Murder ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਗੁਰਦਾਸਪੁਰ ਤੋਂ ਲੰਡਨ ਪੜ੍ਹਨ ਗਈ 19 ਸਾਲਾਂ ਕੁੜੀ ਦਾ ਲੰਡਨ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ […]
ਅੰਮ੍ਰਿਤਸਰ ਏਅਰਪੋਰਟ ‘ਤੇ ਵਿਦੇਸ਼ ਜਾ ਰਹੀ ਔਰਤ ਨੂੰ ਲੁੱਟਿਆ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ (Amritsar Airport ) ਹਵਾਈ ਅੱਡੇ ‘ਤੇ ਇੱਕ ਵਿਦੇਸ਼ ਜਾ ਰਹੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ’ਤੇ ਲੋਡਰ ਨੇ ਬੜੀ ਚਲਾਕੀ ਨਾਲ ਬਜ਼ੁਰਗ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਲਏ। ਸ਼ਾਤਿਰ ਲੋਡਰ ਨੇ ਇਸ ਗੱਲ ਦਾ ਬਜ਼ੁਰਗ ਔਰਤ ਨੂੰ ਪਤਾ ਵੀ ਨਾ […]
ਲੰਡਨ ਪੁਲਿਸ ਮੁਖੀ ਨੇ ਦਿੱਤਾ ਅਸਤੀਫ਼ਾ
Published On
By Sach Kahoon Punjabi Desk
ਲੰਡਨ ਪੁਲਿਸ ਮੁਖੀ ਨੇ ਦਿੱਤਾ ਅਸਤੀਫ਼ਾ ਲੰਡਨ। ਲੰਡਨ ਮੈਟਰੋਪੋਲੀਟਨ ਪੁਲਿਸ ਦੀ ਮੁਖੀ (Police Chief Resign) ਕੇ੍ਰਸਿਡਾ ਡਿਕ ਨੇ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਕਤਲ, ਜਿਨਸੀ ਹਮਲੇ, ਭੇਦਭਾਵ ਅਤੇ ਨਸਲਵਾਦ ਦੇ ਦੋਸ਼ਾਂ ਦਰਮਿਆਨ ਅਸਤੀਫ਼ਾ ਦੇ ਦਿੱਤਾ ਹੈ। ਪੁਲਿਸ ਮੁਖੀ ਡਿਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੜੇ ਦੁੱਖ ਦੇ ਨਾਲ ਅੱਜ ਲੰਡਨ ਦੇ ਮੇਅਰ ਨਾਲ ਸੰਪਰਕ ਤੋਂ […]
ਮਾਪਿਆਂ ਦੀ ਇਕਲੌਤੇ ਪੁੱਤਰ ਦਾ ਲੰਡਨ ‘ਚ ਕਤਲ
Published On
By Sach Kahoon Punjabi Desk
ਵਿਦੇਸ਼ਾਂ ‘ਚ ਪੰਜਾਬੀ ਹੀ ਬਣ ਰਹੇ ਪੰਜਾਬੀਆਂ ਦੇ ਕਾਤਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੰਡਨ ‘ਚ ਕਤਲ (murder) ਹੋਏ ਪਟਿਆਲਾ ਦੇ ਗ੍ਰੀਨ ਪਾਰਕ ਕਲੌਨੀ ਦੇ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਮਾਤਮ ਛਾ ਗਿਆ ਹੈ। ਸੱਤ ਸਮੁੰਦਰੋਂ ਪਾਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ […]
ਲੰਡਨ ਹਮਲਾ : ਪਾਕਿਸਤਾਨੀ ਨਿਕਲਿਆ ਹਮਲਾਵਰ
Published On
By Sach Kahoon Punjabi Desk
ਅੱਤਵਾਦੀ ਗਤੀਵਿਧੀਆਂ ਕਾਰਨ ਕੱਟ ਚੁੱਕੈ ਸਜ਼ਾ 2012 ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ ਦਸੰਬਰ 2018 ‘ਚ ਹੀ ਜੇਲ ਤੋਂ ਕੀਤਾ ਗਿਆ ਸੀ ਰਿਹਾਅ ਲੰਡਨ (ਏਜੰਸੀ)। ਸ਼ੁੱਕਰਵਾਰ ਨੂੰ ਲੰਡਨ London ਬ੍ਰਿਜ ਨੇੜੇ ਇੱਕ ਪਾਕਿਸਤਾਨੀ ਵਿਅਕਤੀ ਉਸਮਾਨ ਖਾਨ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਸਥਾਨਕ ਜਾਂਚ ਅਧਿਕਾਰੀਆਂ ਮੁਤਾਬਕ ਉਹ […]
ਸ਼ਿਕੰਜੇ ‘ਚ ਆਇਆ ਭਗੌੜਾ ਨੀਰਵ ਮੋਦੀ, ਲੰਡਨ ‘ਚ ਕਾਬੂ
Published On
By Sach Kahoon Punjabi Desk
ਹਜ਼ਾਰਾਂ ਕਰੋੜ ਦਾ ਘਪਲਾ ਕਰਕੇ ਲੰਦਨ ‘ਚ ਬੈਠੇ ਮੁਲਜ਼ਮ ਖਿਲਾਫ਼ ਕਾਰਵਾਈ ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 14 ਹਜ਼ਾਰ ਕਰੋੜ ਦਾ ਲਾਇਆ ਸੀ ਰਗੜਾ ਏਜੰਸੀ, ਲੰਡਨ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਨੂੰ ਲੰਡਨ ਦੇ ਹਾਲਬਾਰਨ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖਿਲਾਫ਼ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ […]
ਲੰਦਨ ‘ਚ ਰਾਹੁਲ ਗਾਂਧੀ ਨੇ ਕਿਹਾ, ਸਿੱਖ ਦੰਗਿਆਂ ‘ਚ ਕਾਂਗਰਸ ਸ਼ਾਮਲ ਨਹੀਂ
Published On
By Sach Kahoon Punjabi Desk
2019 ਚੋਣਾਂ ਭਾਜਪਾ ਬਨਾਮ ਸਾਰੀਆਂ ਪਾਰਟੀਆਂ ‘ਚ ਹੋਵੇਗਾ : ਰਾਹੁਲ | Rahul Gandhi ਸਾਂਸਦਾਂ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ | Rahul Gandhi ਲੰਦਨ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਦਨ ਸਕੂਲ ਆਫ ਇਕੋਨਾਮਿਕਸ ‘ਚ ਕਿਹਾ ਕਿ ਅਗਲੀਆਂ ਚੋਣਾਂ ਭਾਜਪਾ ਬਨਾਮ ਸਾਰੀਆਂ ਪਾਰਟੀਆਂ ‘ਚ ਹੋਵੇਗਾ। ਇਸਦਾ ਕਾਰਨ ਇਹ ਹੈ ਕਿ ਤਮਾਮ ਸਵੈਧਾਨਿਕ ਸੰਸਥਾਵਾਂ ‘ਤੇ ਹਮਲਾ […]
ਲੰਦਨ ‘ਚ ਪੈਰਾ ਐਥਲੀਟ ਸੁੰਦਰ ਨੇ ਦਿਵਾਇਆ ਸੋਨ
Published On
By Sach Kahoon Punjabi Desk
ਵਿਸ਼ਵ ਰਿਕਾਰਡ ਨਹੀਂ ਤੋੜ ਪਾਉਣ ਨਾਲ ਨਿਰਾਸ਼ ਪਰ ਸੋਨ ਜਿੱਤ ਕੇ ਸੰਤੁਸ਼ਟ ਹਾਂ: ਸੁੰਦਰ ਲੰਦਨ:ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਲੰਦਨ ‘ਚ ਚੱਲ ਰਹੇ ਆਈਪੀਸੀ ਪੈਰਾ ਐਕਲੈਟਿਕਸ 2017 ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਆਪਣਾ ਭਾਲਾ ਸੁੱਟ ਐੱਫ-46 ਮੁਕਾਬਲੇ ‘ਚ ਸੋਨ ਤਮਗਾ ਹਾਸਲ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਰੀਓ ਪੈਰਾਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂ ਦੇਵੇਂਦਰ […]
