Lives
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ‘ਚ ਕਈ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਕੋਈ ਭਗਵਾਨ, ਮਾਲਕ ਨੂੰ ਨਹੀਂ ਮੰਨਦਾ, ਉਹ ਨਾਸਤਿਕ ਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਮਾਲਕ ਨੂੰ ਮੰਨਦਾ ਹੈ ਪਰ ਪਹਿਲਾਂ ਚਮਤਕਾਰ ਚਾਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਕਿ ਜੋ […]
ਸਾਹਿਤ ਦਾ ਸਾਡੀ ਜ਼ਿੰਦਗੀ ‘ਚ ਹੋਣਾ ਬੇਹੱਦ ਜ਼ਰੂਰੀ
Published On
By Sach Kahoon Punjabi Desk
ਪਰਮਜੀਤ ਕੌਰ ਸਿੱਧੂ ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਅਸੀਂ ਸਮਾਜ ਵਿਚ ਰਹਿੰਦੇ ਹੋਏ, ਇਸ ਦੇ ਨਾਲ ਦੂਜਿਆਂ ਦੁਆਰਾ ਕੀਤੇ ਜ਼ਿੰਦਗੀ ਵਿਚ ਸਮਝੌਤੇ, ਜ਼ਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾ ਲੈਂਦੇ ਹਾਂ। ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਨਾਲ ਕਰਦੇ ਹੋਏ, ਉਨ੍ਹਾਂ ਤੋਂ ਸਬਕ ਲੈਂਦੇ […]
ਪਬਜੀ ਗੇਮ ਖੇਡਣ ਨਾਲ ਬਰਬਾਦ ਹੋ ਰਹੀਆਂ ਜ਼ਿੰਦਗੀਆਂ
Published On
By Sach Kahoon Punjabi Desk
ਯੋਗੇਸ਼ ਕੁਮਾਰ ਸੋਨੀ ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ […]
ਸੰਘਣੀ ਧੁੰਦ ਨੇ ਲਈਆਂ ਦੋ ਜਾਨਾਂ
Published On
By Sach Kahoon Punjabi Desk
ਕਾਰ ਸੜਕ ਕੰਢੇ ਖੜ੍ਹੇ ਟਰਾਲੇ ਨਾਲ ਟਕਰਾਈ ਮਾਛੀਵਾੜਾ ਸਾਹਿਬ (ਰਘਬੀਰ ਸਿੰਘ) । ਮਾਛੀਵਾੜਾ ਸਾਹਿਬ ਲਾਗੇ ਸਰਹਿੰਦ ਨਹਿਰ ਦੇ ਗੜੀ ਪੁਲ ਲਾਗੇ ਅੱਜ ਸਵੇਰੇ ਸੁਵੱਖਤੇ ਸੰਘਣੀ ਧੁੰਦ ਕਾਰਨ ਇੱਕ ਕਾਰ ਸੜਕ ਕੰਢੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ […]
ਜ਼ਿੰਦਗੀ ਬਚਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
Published On
By Sach Kahoon Punjabi Desk
ਨੋਇਡਾ ‘ਚ ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਜ਼ਿੰਦਗੀ ਬਚਾਉਣ ਦਾ ਕੰਮ ਤੀਜੇ ਦਿਨ ਵੀ ਜਾਰੀ | Dera Sacha Sauda ਤੀਜੇ ਦਿਨ ਵੀ ਜੁਟੇ ਰਹੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ | Dera Sacha Sauda ਗ੍ਰੇਟਰ ਨੋਇਡਾ, (ਸੱਚ ਕਹੂੰ ਨਿਊਜ਼)। ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ ‘ਚ ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਲੋਕਾਂ […]
ਪੁਲਾੜ ‘ਚ ਵਾਪਰਿਆ ਹਾਦਸਾ ਤਾਂ ਜਾਨ ਬਚਾਉਣਗੇ ਕੈਪਸੂਲ
Published On
By Sach Kahoon Punjabi Desk
ਇਸਰੋ ਨੇ ਅੱਜ ਸਵੇਰੇ 259 ਸੈਂਕਿੰਡ ‘ਚ ਕੀਤਾ ਸਫ਼ਲ ਪ੍ਰੀਖਣ ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਅੱਜ ਸਵੇਰੇ ਪੁਲਾੜ ਦੇ ਖੇਤਰ ‘ਚ ਭਾਰਤ ਲਈ ਇੱਕ ਹੋਰ ਵੱਡੀ ਪਹਿਲ ਕੀਤੀ ਇਸਰੋ ਨੇ ਇੱਕ ਕੈਪਸੂਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸ ਨੂੰ ਪੁਲਾੜ ਯਾਤਰੀ ਆਪਣੇ ਲੈ ਜਾ ਸਕਣਗੇ। ਸ੍ਰੀਹਰਿਕੋਟਾ ‘ਚ ਇਹ ਪ੍ਰੀਖਣ ਕੀਤਾ […]
ਲੋਕਾਂ ਨੂੰ ਬਚਾਉਂਦਿਆਂ ਗਈ ਪਾਇਲਟਾਂ ਦੀ ਜਾਨ, ਕਿਵੇਂ ਜਾਨਣ ਲਈ ਪੜੋ
Published On
By Sach Kahoon Punjabi Desk
ਮੁੰਬਈ : ਜਹਾਜ਼ ਹਾਦਸੇ ਦੇ ਆਖਰ਼ੀ ਪਲ ਮੁੰਬਈ (ਏਜੰਸੀ)। ਕਹਿੰਦੇ ਹਨ ਕਿ ਜਹਾਜ਼ ਦੇ ਪਾਇਲਟ ਦੇ ਹੱਥ ਯਾਤਰੀਆਂ ਦੀ ਜਾਨ ਹੁੰਦੀ ਹੈ, (Lives, People,. Rescued, Pilots) ਇਹ ਗੱਲ ਬਿਲਕੁਲ ਸਹੀ ਹੈ ਪਰ ਯਾਤਰੀਆਂ ਦੇ ਨਾਲ-ਨਾਲ ਸੰਘਣੀ ਅਬਾਦੀ ਦੇ ਲੋਕਾਂ ਦੀ ਜਾਨ ਬਚਾਉਣ ਦੀ ਜਿ਼ੰਮੇਵਾਰੀ ਵੀ ਉਹਨਾਂ ਦੇ ਹੱਥ ਹੀ ਹੰੁਦੀ ਹੈ। ਮੁੰਬਈ ਦੇ ਘਾਟਕੋਪਰ ਇਲਾਕੇ ਂਚ […]
