LIVE : ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈਸ ਕਾਨਫਰੰਸ

Kuldeep Singh Dhaliwal

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈਸ ਕਾਨਫਰੰਸ

  • ਪਰਾਲੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ
  • ਵਿਦਿਆਰਥੀਆਂ ਨੂੰ ਲੈ ਕੇ 27 ਤੋਂ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਲਗੇ ਹਾਂ
  • ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਜਏਗੀ ਸ਼ੁਰੂਆਤ
  • 29 ਨੂੰ ਗੁਰੂਨਾਨਕ ਯੂਨੀਵਰਸਿਟੀ ਲੁਧਿਆਣਾ ਚ ਸੈਮੀਨਾਰ ਅਤੇ ਜਾਗਰੂਕ ਮੁਹਿੰਮ ਹੋਏਗੀ
  • ਪਰਾਲੀ ਸਾੜਨ ਨੂੰ ਲੈ ਸਰਕਾਰ ਵੱਡੇ ਪੱਧਰ ਤੇ ਕਾਰਵਾਈ ਕਰੇਗੀ
  • ਪ੍ਰਦੂਰਸ਼ਨ ਕੰਟਰੋਲ ਬੋਰਡ ਵੀ ਇਸ ਵਿੱਚ ਕੰਮ ਕਰਨਗੇ
  • ਪਰਾਲੀ ਨੂੰ ਸਾੜਨਾ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਦੀ ਇਕੱਠੀ ਗਲ ਹੈ
  • ਕਿਸਾਨਾਂ ਦੀ ਮਜਬੂਰੀ ਹੈ ਪਰ ਇਹ ਸਿਹਤ ਨਾਲ ਜੁੜਿਆ ਹੋਇਆ ਵੀ ਮੁੱਦਾ ਹੈ
  • ਕਿਸਾਨ ਜਿਹੜਾ ਅੱਗ ਲਗਾ ਰਿਹਾ ਹੈ ਤਾਂ ਪਹਿਲਾਂ ਉਸ ਕਿਸਾਨ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਫੇਫੜਿਆਂ ਵਿੱਚੋ ਨਿਕਲਦਾ ਹੈ।
  • ਐਨਸੀਸੀ ਦੇ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾਏਗਾ
  • ਪੰਚਾਇਤ ਅਤੇ ਪ੍ਰਦੂਸ਼ਣ ਬੋਰਡ ਮਿਲ ਕੇ ਕਰੇਗਾ ਕੰਮ
  • ਈਕੋ ਫਰੈਂਡਲੀ ਬੋਇਲਰ ਦੀ ਵਰਤੋਂ ਕਰਨ ਲਈ ਅਸੀਂ ਪੰਜਾਬ ਚ ਲਗਾਉਣ ਲਈ ਇੰਡਸਟਰੀਜ਼ ਨਾਲ ਗੱਲ ਕਰ ਰਹੇ ਹਾਂ
  • ਦਿੱਲੀ ਵਾਲਾ ਮਾਡਲ ਨਹੀਂ ਹੋ ਸਕਦਾ ਪੰਜਾਬ ਚ ਨਹੀਂ ਹੋ ਸਕਦਾ ਲਾਗੂ
  • 500 ਰੁਪਏ ਪਰਾਲੀ ਨੂੰ ਸਾੜਨ ਤੋਂ ਰੋਕਣ ਨਹੀਂ ਨਹੀਂ ਦਿੱਤਾ ਜਾਏਗਾ।
  • ਕੇਂਦਰ ਸਰਕਾਰ ਨੇ ਸਾਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ ਹੈ, ਇਸ ਲਈ ਅਸੀਂ ਵੀ ਇਹ 500 ਰੁਪਏ ਸਹਾਇਤਾਂ ਨਹੀਂ ਦੇ ਪਾਵਾਂਗੇ
  • ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ