ਸਾਡੇ ਨਾਲ ਸ਼ਾਮਲ

Follow us

38.5 C
Chandigarh
Saturday, May 18, 2024
More
    Testimonia

    ਮਿੰਨੀ ਕਹਾਣੀ | ਪ੍ਰਸੰਸਾ ਪੱਤਰ

    0
    Testimonia : ਮਿੰਨੀ ਕਹਾਣੀ | ਪ੍ਰਸੰਸਾ ਪੱਤਰ ਮਾਸਟਰ ਮੇਲਾ ਸਿੰਘ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦਾ ਅਧਿਆਪਕ ਸੀ, ਭਾਵੇਂ ਵਿਸ਼ਾ ਔਖਾ ਸੀ ਪਰ ਮੇਲਾ ਸਿੰਘ ਆਪਣੀ ਜਾਨ ਤੋੜ ਕੇ ਸਾਰਾ ਦਿਨ ਨਵੇਂ-ਨਵੇਂ ਤਰੀਕਿਆਂ ਨਾਲ ਬੱਚਿਆਂ ਨੂੰ ਅੰਗਰੇਜੀ ਸਿਖਾਉਂਦਾ ਰਹਿੰਦਾ ਸੀ। ਇਕੱਲੀ ਪੜ੍ਹਾਈ ਹੀ ਨਹੀਂ ਪਿੰਡ ਵਾਸੀਆਂ ਨੂੰ ...
    story-pollution

    ਕਹਾਣੀ | ਪ੍ਰਦੂਸ਼ਣ

    0
    Story | Pollution | ਕਹਾਣੀ | ਪ੍ਰਦੂਸ਼ਣ ਗੁਰਬਾਜ ਸਿੰਘ ਹਰ ਸਾਲ ਹਾੜ੍ਹੀ-ਸਾਉਣੀ ਦੀ ਫ਼ਸਲ ਕੱਟਣ ਤੇ ਦੀਵਾਲੀ-ਦੁਸਹਿਰੇ ਤੋਂ ਪਹਿਲਾਂ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੰਦਾ। ਇਸ ਲਈ ਉਹ ਸੈਮੀਨਾਰ, ਨਾਟਕ, ਭਾਸ਼ਣ ਕਰਵਾ ਕੇ ਲੋਕਾਂ ਨੂੰ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ ...
    Wear

    ਕਹਾਣੀ | ਘਾਲਣਾ

    0
    Story | Wear : ਕਹਾਣੀ | ਘਾਲਣਾ ਬਸੰਤ ਕੌਰ ਉਰਫ ਸੰਤੀ, ਸ਼ਾਇਦ ਉਸਦੇ ਨਾਂਅ ਵਿੱਚ ਹੀ ਬਹਾਰ ਦਾ ਜ਼ਿਕਰ ਸੀ ਪਰ ਉਸਦੀ ਅਸਲੀ ਜਿੰਦਗੀ ਵਿੱਚੋਂ ਤਾਂ ਕਦੇ ਪੱਤਝੜ ਵਾਲੀ ਰੁੱਤ ਗਈ ਹੀ ਨਹੀਂ ਸੀ ਪਿਛਲੇ ਜਨਮ ਉਸਨੇ ਖੌਰੇ ਕਿਹੜੇ ਪਾਪ ਕਮਾਏ ਸੀ ਜਿਸ ਕਰਕੇ ਉਸ ਨੂੰ ਇੰਨੇ ਦੁੱਖ ਮਿਲੇ ਸਨ ਸਾਰੀ ਜਿੰਦਗੀ ਹੀ ਉਸਦੀ ਤੰਗਹਾ...
    Lamps Of Tears

    Story | ਕਹਾਣੀ :  ਹੰਝੂਆਂ ਦੇ ਦੀਵੇ

    0
    Story | ਕਹਾਣੀ :  ਹੰਝੂਆਂ ਦੇ ਦੀਵੇ ਦੀਵਾਲੀ ਦਾ ਦਿਨ ਸੀ। ਬਾਜ਼ਾਰਾਂ 'ਚ ਪੂਰੀ ਰੌਣਕ ਸੀ। ਭੀੜ ਨੂੰ ਚੀਰਦੀ ਹੋਈ ਐਂਬੂਲੈਂਸ ਮੌਤ ਦੀ ਬੁੱਕਲ ਵਿੱਚ ਸਮੋਈ ਮਾਂ ਨੂੰ ਲੈ ਕੇ ਘਰੇ ਪਰਤ ਰਹੀ ਸੀ। ਉਹ ਘਰ ਜਿਸਨੂੰ ਉਸਨੇ ਸਾਰੀ ਉਮਰ ਆਪਣਾ-ਆਪ ਖਪਾ ਕੇ ਖੜ੍ਹਾ ਕੀਤਾ। ਅੱਜ ਉਸਦੇ ਅਰਾਮ ਕਰਨ ਦੇ ਦਿਨ ਆਏ ਤਾਂ...। ਮਨ ਦ...

    ਮਿੰਨੀ ਕਹਾਣੀ : ਭਲਾ ਜਾਂ ਬੁਰਾ      

    0
    ਮਿੰਨੀ ਕਹਾਣੀ : ਭਲਾ ਜਾਂ ਬੁਰਾ ਨਵਾਂ-ਨਵਾਂ ਉਸ ਪਲਾਟ ਖਰੀਦਿਆ ਸੀ ਤੇ ਪਲਾਟ 'ਚ ਫਲ਼ਦਾਰ ਬੂਟੇ ਲਾ ਦਿੱਤੇ। ਕੁਝ ਡੇਕਾਂ ਦੇ ਬੂਟੇ, ਬਿਨਾਂ ਬੀਜਿਆਂ ਹੀ ਪਲਾਟ 'ਚ ਉੱਗ ਖਲੋਤੇ ਕਿਉਂ ਜੋ ਇਹਦੇ ਪਲਾਟ ਖਰੀਦਣ ਤੋਂ ਪਹਿਲਾਂ ਉੱਥੇ ਡੇਕਾਂ ਦੇ ਰੁੱਖ ਹੁੰਦੇ ਸਨ। ਪਲਾਟ ਦੇ ਪਹਿਲੇ ਮਾਲਕ ਨੇ ਪਲਾਟ ਵੇਚਣ ਤੋਂ ਪਹਿਲਾਂ ਡੇ...

    ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ

    0
    ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ ਬਾਵਾ ਬਲਵੰਤ ਆਧੁਨਿਕ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇੱਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿੱਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇੱਕ ਮੂਲ ਏਕਤਾ ਸੀ। ਉਹ ਗੰਭੀਰ ਹੁੰਦਾ ਹੋਇਆ ਵੀ ਫ਼ੱਕਰ ਸੀ, ਸ...
    Mixed Answers

    Mixed answers : ਰਲ ਜਵਾਬ

    0
    Mixed answers : ਰਲ ਜਵਾਬ ''ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ... ਪ੍ਰਸ਼ਾਸਨ ਕਿਵੇਂ ਚਲਾਓਗੇ?'' ਇਹ ਸਵਾਲ ਬੋਰਡ ਦੇ ਚੇਅਰਮੈਨ ਨੇ ਇੱਕ ਹਿੰਦੀ ਭਾਸ਼ੀ ਉਮੀਦਵਾਰ ਤੋਂ ਇੱਕ ਇੰਟਰਵਿਊ ਦੌਰਾਨ ਪੁੱਛਿਆ ਸੀ, ਜਿਸਨੇ ਉੱਤਰ-ਪੂਰਬ ਦੇ ਇੱਕ ਵਿਸ਼ੇਸ਼ ਰਾਜ ਤੋਂ ਸਖ਼ਤ ਆਈ.ਪੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਸੀ। ''ਸਰ! ਮ...

    Story | ਕਹਾਣੀ : ਮਾਂ-ਪਿਓ ਦੀ ਵੰਡ

    0
    ਕਹਾਣੀ : ਮਾਂ-ਪਿਓ ਦੀ ਵੰਡ ਹਰਨਾਮ ਸਿੰਘ ਤੇ ਬਸੰਤ ਕੌਰ ਹੁਣ ਜਦੋਂ ਆਪਣੇ ਸ਼ਹਿਰ ਰਹਿੰਦੇ ਪੁੱਤਰ ਗੁਰਮੇਲ ਕੋਲ ਆਏ ਤਾਂ ਉਨ੍ਹਾਂ ਨੂੰ ਇੱਥੋਂ ਦਾ ਵਾਤਾਵਰਨ ਅਜ਼ੀਬ ਜਿਹਾ ਲੱਗਿਆ। ਉਨ੍ਹਾਂ ਦਾ ਮਨ ਫਿਰ ਪਿੰਡ ਵੱਲ ਨੂੰ ਉਡਾਰੀਆਂ ਮਾਰਨ ਲੱਗਾ। ਉਹ ਦੋਨੋਂ ਬੁਢਾਪੇ ਦੀ ਇਸ ਉਮਰ ਵਿੱਚ ਜਦੋਂ ਘਰ ਕੋਲ ਬਣੇ ਪਾਰਕ ਵਿੱਚ ਬੈ...
    Story

    Story: God bless you! | ਕਹਾਣੀ : ਰੱਬ ਸੁੱਖ ਰੱਖੇ!

    0
    Story: God bless you! | ਕਹਾਣੀ : ਰੱਬ ਸੁੱਖ ਰੱਖੇ! ਟੁੱਟੇ ਪੁਰਾਣੇ ਸਾਈਕਲ ਨੂੰ ਧਰੂਹੀ ਜਾਂਦੇ ਮੁੜ੍ਹਕੇ ਨਾਲ ਗੜੁੱਚ ਦੇਬੂ ਦੇ ਸਾਹਮਣੇ ਮਿਠਾਈ ਦੀ ਦੁਕਾਨ ਦੇਖ ਮਨ 'ਚ ਆਇਆ ਕਿ ਨਿਆਣਿਆਂ ਲਈ ਥੋੜ੍ਹੀਆਂ ਜਲੇਬੀਆਂ ਲੈ ਲਵਾਂ। ਪਰ ਜਿਉਂ ਹੀ ਉਸਦੇ ਰਾਤੀਂ ਆਟੇ ਖੁਣੋਂ ਖਾਲੀ ਹੋਏ ਭੜੋਲੇ ਕਾਰਨ ਭੁੱਖੇ ਢਿੱਡ ਸੁ...
    Story Decision

    Story: Decision | ਕਹਾਣੀ : ਫੈਸਲਾ  

    0
    Story: Decision | ਕਹਾਣੀ : ਫੈਸਲਾ ਦੋ ਸਾਲ ਪਹਿਲਾਂ, ਪਿਤਾ ਅਤੇ ਹੁਣ ਮਾਂ ਵੀ ਆਪਣੀ ਆਖਰੀ ਯਾਤਰਾ ਕਰਕੇ  ਚਲੇ ਗਏ ਸਨ ਰਾਮ ਸ਼ੰਕਰ ਨੇ ਆਪਣੀ ਮਾਤਾ ਦੀਆਂ ਸਾਰੀਆਂ ਰਸਮਾਂ ਪੂਰੀ ਕਰ ਦਿੱਤੀਆਂ ਸਨ. ਤਿੰਨ ਦਿਨਾਂ ਬਾਅਦ ਸਾਰੇ ਰਿਸ਼ਤੇਦਾਰ ਚਲੇ ਗਏ ਸਨ, ਹੁਣ ਛੋਟੇ ਭਰਾ ਦਾ ਪਰਿਵਾਰ   ਰਹਿ ਗਿਆ ਸੀ। ਇੱਕ ਦਿਨ ਛੋਟ...
    Expensive cheap

    The story | ਮਹਿੰਗੇ ਸਸਤੇ ਦਾ ਵਿਚਾਰ

    0
    ਮਹਿੰਗੇ ਸਸਤੇ ਦਾ ਵਿਚਾਰ ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ  'ਚ ਗੱਡ...
    Story

    ਕਹਾਣੀ | ਸਬਕਮਈ ਸੰਸਕਾਰ

    0
    ਕਹਾਣੀ | ਸਬਕਮਈ ਸੰਸਕਾਰ ਦੋ ਕੁ ਵਰ੍ਹਿਆਂ ਦਾ ਮਾਸੂਮ ਬੱਚਾ ਓਂਕਾਰਦੀਪ ਵਿਹੜੇ ਵਿੱਚ ਖੇਡਦਾ-ਖੇਡਦਾ ਫ਼ਲਾਂ ਦੀ ਟੋਕਰੀ ਵਿੱਚੋਂ ਇੱਕ ਅਮਰੂਦ ਚੁੱਕ ਕੇ ਖਾਣ ਲਈ ਅਹੁੜਿਆ ਹੀ ਸੀ ਕਿ ਪਿੱਛੋਂ ਆਪਣੀ ਦਾਦੀ ਦੇ ਨਸੀਹਤੀ ਬੋਲਾਂ ਨੇ ਉਸਦਾ ਹੱਥ ਥਾਏਂ ਰੋਕ ਦਿੱਤਾ। ਨਾ ਮੇਰੇ ਸੋਹਣੇ ਪੁੱਤ..! ਇਹ  ਅਮਰੂਦ ਨਾ ਖਾਈਂ... ਗ...
    Compulsion

    ਕਹਾਣੀ : ਮਜ਼ਬੂਰੀ

    0
    ਕਹਾਣੀ : ਮਜ਼ਬੂਰੀ ਧਿਆਨ ਸਿੰਘ ਗੱਲਾਂ ਦਾ ਗਲਾਧੜ ਸੀ। ਆਪਣੀ ਛੋਟੀ ਜਿਹੀ ਗੱਲ ਨੂੰ ਬਹੁਤ ਵਧਾ-ਚੜ੍ਹਾ ਕੇ ਦੱਸਦਾ। ਵਿੱਦਿਆ ਵਿਭਾਗ ਵੱਲੋਂ ਉਸ ਦੀ ਜਿਲ੍ਹੇ ਦੇ ਮੁਖੀ ਵਜੋਂ ਤਰੱਕੀ ਹੋ ਗਈ। ਉਹ ਬਹੁਤ ਖੁਸ਼ ਸੀ। ਜਦੋਂ ਵੀ ਕੋਈ ਵਿਅਕਤੀ ਉਸ ਨੂੰ ਵਧਾਈ ਦੇਣ ਲਈ ਦਫਤਰ ਵਿਚ ਆਉਂਦਾ, ਉਸ ਦੀ ਆਓ-ਭਗਤ ਕਰਦਿਆਂ ਅਕਸਰ ਕਹਿੰ...
    Other Side

    Story: The other side | ਕਹਾਣੀ : ਦੂਜਾ ਪਾਸਾ

    0
    Story: | ਕਹਾਣੀ : ਦੂਜਾ ਪਾਸਾ ਸੇਵਕ ਸਿੰਘ ਮਜ਼ਦੂਰ ਦਿਹਾੜੀਦਾਰ ਆਦਮੀ, ਜਿਸ ਦਾ ਨਾ ਕੋਈ ਐਤਵਾਰ ਨਾ ਦਿਨ-ਤਿਉਹਾਰ। ਪਿੰਡੇ 'ਚੋਂ ਨੁੱਚੜਦੇ ਪਸੀਨੇ ਨਾਲ ਉਸਦਾ ਪਰਿਵਾਰ ਪਲ਼ਦਾ ਸੀ। ਅੱਜ ਸਵੇਰੇ ਜਦੋਂ ਸੇਵਕ ਸਿੰਘ ਨੀਂਦ 'ਚੋਂ ਜਾਗਿਆ, ਮੰਜੇ ਲਾਗੇ ਪਿਆ ਪਾਣੀ ਦਾ ਜੱਗ ਚੁੱਕਿਆ ਤਾਂ ਜੱਗ ਖਾਲੀ ਸੀ। ਉਸ ਨੇ ਆਪਣੀ ਘਰ...
    Freedom

    ਅਜ਼ਾਦੀ ਦੀ ਉਡੀਕ

    0
    ਅਜ਼ਾਦੀ ਦੀ ਉਡੀਕ ਸਕੂਲ ਨੂੰ ਜਾ ਰਿਹਾ ਮਾਸਟਰ ਜਸਕਰਨ ਸਿੰਘ ਜਦ ਸ਼ਹਿਰ ਦੇ ਚੌਕ ਵਿੱਚ ਦੀ ਲੰਘਣ ਲੱਗਾ ਤਾਂ ਉਸਦੀ ਨਿਗ੍ਹਾ ਅਚਾਨਕ ਸੜਕ 'ਤੇ ਖੜ੍ਹੇ ਬੱਗੋ ਵੱਲ ਪਈ ਜੋ ਭੱਜ-ਭੱਜ ਰਾਹਗੀਰਾਂ ਨੂੰ ਤਿਰੰਗੇ ਝੰਡੇ ਵੇਚ ਰਿਹਾ ਸੀ। ਮਾਸਟਰ ਗੱਡੀ ਇੱਕ ਪਾਸੇ ਲਾ ਬੱਗੋ ਕੋਲ ਜਾ ਖੜ੍ਹਾ ਤਾਂ ਬੱਗੋ ਨੇ ਡਰਦੇ-ਡਰਦੇ ਸਤਿ ਸ੍ਰੀ...

    ਤਾਜ਼ਾ ਖ਼ਬਰਾਂ

    Aam Aadmi Party

    ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

    0
    ਪਾਰਟੀ ’ਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਮਾਨ-ਸਨਮਾਨ ਮਿਲੇਗਾ: ਖੁੱਡੀਆਂ (ਗੁਰਜੀਤ ਸ਼ੀਂਹ) ਸਰਦੂਲਗੜ੍ਹ। Aam Aadmi Party ਵਿਧਾਨ ਸਭਾ ਹਲਕਾ ਸਰਦੂਲਗੜ੍ਹ ’ਚ ਸ਼੍ਰੋਮਣੀ...
    Heroin

    ਅੰਤਰਰਾਸ਼ਟਰੀ ਸਰਹੱਦ ਨੇੜਿਓਂ 330 ਗਰਾਮ ਹੈਰੋਇਨ ਬਰਾਮਦ

    0
    (ਰਜਨੀਸ਼ ਰਵੀ) ਜਲਾਲਾਬਾਦ। ਫਾਜ਼ਿਲਕਾ ਪੁਲਿਸ ਵੱਲੋਂ ਬੀਐੱਸਐੱਫ ਨਾਲ ਮਿਲਕੇ ਸਾਂਝੇ ਸਰਚ ਅਭਿਆਨ ਤਹਿਤ 330 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਲਾਲਾਬਾਦ ਦੇ ਡੀਐੱਸਪੀ ਦਫਤਰ ਵਿੱਚ ਪ੍ਰੈਸ...
    Dr Baljit Kaur

    ਪੰਜਾਬ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਈ ਪਰਿਵਾਰ ਆਪ ’ਚ ਸ਼ਾਮਲ

    0
    (ਮਨੋਜ) ਮਲੋਟ। ਲੋਕਾ ਸਭਾ ਚੋਣਾਂ 2024 ਲਈ ਸੂਬੇ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr Baljit Kaur) ਪਿੰਡਾਂ ਵਿੱਚ ਜਾ ਕੇ ਚੌਣ ਪ੍ਰਚਾਰ ਕਰ ਰਹੇ ...
    Heat Wave

    ਗਰਮੀ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ

    0
    (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਦੇਸ਼ ਭਰ ’ਚ ਪੈ ਰਹੀ ਅੱਤ ਦੀ ਗਰਮੀ ਕਾਰਨ ਸ਼ੁੱਕਰਵਾਰ ਨੂੰ ਗਰਮੀ ਕਾਰਨ ਇਕ ਪਰਵਾਸੀ ਮਜਦੂਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਰੇਲਵ...
    MSG Satsang Bhandara

    ਐੱਮਐੱਸਜੀ ਸਤਿਸੰਗ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਭਾਰੀ ਉਤਸ਼ਾਹ

    0
    ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ (ਸੱਚ ਕਹੂੰ ਨਿਊਜ਼) ਬੁੱਧਰ ਵਾਲੀ। MSG Satsang Bhandara ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ 19 ਮਈ ...
    Earthquake

    ਭੂਚਾਲ: ਜੰਮੂ-ਕਸ਼ਮੀਰ ’ਚ ਭੂਚਾਲ ਦੇ ਝਟਕੇ

    0
    ਭੂਚਾਲ: ਜੰਮੂ ਅਤੇ ਕਸ਼ਮੀਰ ਵਿੱਚ ਹਲਕਾ ਭੂਚਾਲ (Earthquake) ਜੰਮੂ (ਏਜੰਸੀ)। Earthquake: ਜੰਮੂ-ਕਸ਼ਮੀਰ 'ਚ ਸ਼ਨਿੱਚਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਕ ਅ...
    School Program

    ਸਕੂਲ ਦੇ 50 ਸਾਲ ਪੂਰੇ ਹੋਣ ’ਤੇ ਕੁਝ ਇਸ ਤਰ੍ਹਾਂ ਮਨਾਈ ਖੁਸ਼ੀ…

    0
    ਸਕੂਲ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਅਧਿਆਪਕਾਂ ਦਾ ਕੀਤਾ ਸਨਮਾਨ ਸਕੂਲ ਨੂੰ ਦਿੱਤੇ ਪੱਖੇ, ਵਿਦਿਆਰਥੀਆਂ ਨੂੰ ਫਰੂਟ ਵੰਡ ਕੀਤੀ ਖੁਸ਼ੀ ਸਾਂਝੀ (ਅਨਿਲ ਲੁਟਾਵਾ) ਅਮਲੋਹ। ਸਰ...

    Monsoon 2024: ਭਿਆਨਕ ਗਰਮੀ ਵਿਚਕਾਰ ਮੌਸਮ ਵਿਭਾਗ ਨੇ ਦੱਸਿਆ ਕਦੋਂ ਪਵੇਗਾ ਮੀਂਹ! ਇੱਥੇ ਪੜ੍ਹੋ ਤੁਹਾਡੇ ਸ਼ਹਿਰ ’ਚ ਕਦੋਂ ਤੋਂ ਸ਼ੁਰੂ ਹੋਵੇਗਾ ਮੀਂਹ ਦਾ ਮੌਸਮ

    0
    weather update today : ਸੰਦੀਪ ਸਿਹੰਮਾਰ। ਇਸ ਵਾਰ ਬਹੁਤ ਗਰਮੀ ਹੈ ਪਰ ਮਾਨਸੂਨ ਦੀ ਬਾਰਿਸ਼ ਜਲਦੀ ਹੀ ਹੋਣ ਵਾਲੀ ਹੈ, ਭਾਰਤੀ ਮੌਸਮ ਵਿਭਾਗ ਅਨੁਸਾਰ ਇਸ ਸਾਲ ਮਾਨਸੂਨ ਸਮੇਂ ਤੋਂ ਪਹਿਲਾ...
    Kuldeep Singh Dhaliwal

    ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਮਜੀਠਾ ਦੇ ਲੋਕਾਂ ਨੂੰ ਆਖੀ ਇਹ ਗੱਲ

    0
    ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੁਣ...
    Haryana News

    ਸਕੂਲਾਂ ਦੀਆਂ ਛੁੱਟੀਆਂ ਸਬੰਧੀ ਆਇਆ ਇੱਕ ਹੋਰ ਨਵਾਂ ਅਪਡੇਟ

    0
    Summer Vacation Haryana : ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿਹੰਮਾਰ)। ਹਰਿਆਣਾ ਸਿੱਖਿਆ ਡਾਇਰੈਕਟੋਰੇਟ, ਪੰਚਕੂਲਾ ਨੇ ਰਾਜ ਭਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਗਰਮੀਆ...