ਚਲਾਕੀ ਦਾ ਨਤੀਜਾ
ਚਲਾਕੀ ਦਾ ਨਤੀਜਾ
ਇੱਕ ਨੱਬੇ ਸਾਲ ਦੀ ਬਜ਼ੁਰਗ ਔਰਤ ਸੀ ਇੱਕ ਤਾਂ ਵਿਚਾਰੀ ਨੂੰ ਨਜ਼ਰ ਨਹੀਂ ਆਉਂਦਾ ਸੀ ਉੱਤੋਂ ਉਸਦੀਆਂ ਕੁਕੜੀਆਂ ਸਾਂਭਣ ਵਾਲੀ ਕੁੜੀ ਨੌਕਰੀ ਛੱਡ ਗਈ ਵਿਚਾਰੀ ਬਜ਼ੁਰਗ ਔਰਤ! ਸਵੇਰੇ ਕੁਕੜੀਆਂ ਨੂੰ ਚੁਗਣ ਲਈ ਛੱਡਦੀ ਤਾਂ ਉਹ ਘਰ ਦੀ ਕੰਧ ਟੱਪ ਦੇ ਆਂਢ-ਗੁਆਂਢ ਦੇ ਘਰਾਂ 'ਚ ਭੱਜ ਜਾਂਦੀਆਂ ਤੇ ਕੁੜਕੁੜ ਕ...
ਵਾਪਸੀ ਟਿਕਟ
ਵਾਪਸੀ ਟਿਕਟ
ਕਰਮ ਸਿਹੁੰ ਦਾ ਬੇਟਾ ਵਿਦੇਸ਼ ਵਿੱਚ ਸੈੱਟ ਸੀ। ਪੀ.ਆਰ. ਹੋ ਕੇ ਵੈਨਕੂਵਰ 'ਚ ਰਹਿੰਦਾ ਸੀ ਕਰਮ ਸਿਹੁੰ ਨੂੰ ਉਸ ਦੀ ਕੋਈ ਫਿਕਰ ਨਹੀਂ ਸੀ। ''ਡੈਡੀ ਜੀ ਤੁਸੀਂ ਆਹ ਖੇਤੀ ਦਾ ਖਹਿੜਾ ਛੱਡੋ ਹੁਣ। ਮੰਮੀ ਨੂੰ ਕਿਹੜਾ ਹੁਣ ਕੰਮ-ਕਾਰ ਕਰਨਾ ਸੌਖਾ ਐ। ਨਾਲੇ ਹੁਣ ਤੁਸੀਂ ਵੀ ਦੋਵੇਂ ਜਣੇ ਮੇਰੇ ਕੋਲ ਇੱਥੇ ਹੀ ...
ਮੈਂ ਤਾਂ ਬਾਹਰ ਈ ਜਾਣੈ..!
ਮੈਂ ਤਾਂ ਬਾਹਰ ਈ ਜਾਣੈ..!
ਪਿੰਡ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਵਾ ਰਹੇ ਜਗਤਾਰ ਸਿੰਘ ਨੂੰ ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ, ‘‘ਕੀ ਹਾਲ ਐ ਤਾਰੀ? ਫਸਲ ਬਾੜੀ ਵਧੀਐ? ਉਹ ਸੱਚ! ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?’’ ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ। ਜਗ...
ਮਾਂ ਦੀਆਂ ਚਾਰ ਬੁੱਕਲਾਂ
ਮਾਂ ਦੀਆਂ ਚਾਰ ਬੁੱਕਲਾਂ
ਮੇਰੇ ਪੇਕਿਆਂ ਤੋਂ ਜਦ ਵੀ ਕੋਈ ਵੇਲੇ-ਕੁਵੇਲੇ ਫੋਨ ਆਉਂਦਾ ਮੇਰੀ ਜਾਨ ਹੀ ਨਿੱਕਲ ਜਾਂਦੀ। ਮੈਨੂੰ ਲੱਗਦਾ ਕਿਤੇ ਮੇਰੀ ਮਾਂ ਨੂੰ ਨਾ ਕੁੱਝ ਹੋ ਗਿਆ ਹੋਵੇ। ਉਹ ਅੰਦਾਜਨ ਅੱਠ ਦਹਾਕੇ ਭੋਗ ਚੁੱਕੀ ਸੀ। ਹੁਣ ਉਹ ਕਈ ਸਾਲਾਂ ਤੋਂ ਮੰਜੇ 'ਤੇ ਹੀ ਪਈ ਸੀ। ਬੱਸ ਕੰਧ ਨੂੰ ਹੱਥ ਪਾ ਕੇ ਆਵਦਾ ਨਿੱਤ...
House Rent : ਘਰ ਦਾ ਕਿਰਾਇਆ
House Rent : ਘਰ ਦਾ ਕਿਰਾਇਆ
ਕੱਲ੍ਹ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜਿਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ੍ਹ ਹੋ ਗਏ। ਸੁਨਾਮ ਆਈ ਟੀ ਆਈ ਤੋਂ ਇੱਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ-ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ’ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱ...
ਮਿੰਨੀ ਕਹਾਣੀ : ਭਲਾ ਜਾਂ ਬੁਰਾ
ਮਿੰਨੀ ਕਹਾਣੀ : ਭਲਾ ਜਾਂ ਬੁਰਾ
ਨਵਾਂ-ਨਵਾਂ ਉਸ ਪਲਾਟ ਖਰੀਦਿਆ ਸੀ ਤੇ ਪਲਾਟ 'ਚ ਫਲ਼ਦਾਰ ਬੂਟੇ ਲਾ ਦਿੱਤੇ। ਕੁਝ ਡੇਕਾਂ ਦੇ ਬੂਟੇ, ਬਿਨਾਂ ਬੀਜਿਆਂ ਹੀ ਪਲਾਟ 'ਚ ਉੱਗ ਖਲੋਤੇ ਕਿਉਂ ਜੋ ਇਹਦੇ ਪਲਾਟ ਖਰੀਦਣ ਤੋਂ ਪਹਿਲਾਂ ਉੱਥੇ ਡੇਕਾਂ ਦੇ ਰੁੱਖ ਹੁੰਦੇ ਸਨ। ਪਲਾਟ ਦੇ ਪਹਿਲੇ ਮਾਲਕ ਨੇ ਪਲਾਟ ਵੇਚਣ ਤੋਂ ਪਹਿਲਾਂ ਡੇ...
ਘਰ ਦਾ ਮੋਹ
ਘਰ ਦਾ ਮੋਹ
ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕ...
ਭੁੱਲ ਗਏ ਰਿਸ਼ਤੇਦਾਰ
ਭੁੱਲ ਗਏ ਰਿਸ਼ਤੇਦਾਰ
ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭ...
The story | ਮਹਿੰਗੇ ਸਸਤੇ ਦਾ ਵਿਚਾਰ
ਮਹਿੰਗੇ ਸਸਤੇ ਦਾ ਵਿਚਾਰ
ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ 'ਚ ਗੱਡ...
ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, 'ਹਰਮਨ ਨੂੰ ਅਫਸਰ ਬਣਾਉਣਾ ਏ ਜੀ... ਇਸ ਦੀ ਪੜ੍ਹਾਈ ਵਿੱਚ ਕੋਈ ਰੁ...