ਕਹਾਣੀ : ਰਬੜ ਦੀ ਗੁੱਡੀ
ਕਹਾਣੀ : ਰਬੜ ਦੀ ਗੁੱਡੀ (Rubber Doll)
ਮੇਰਾ ਵਜੂਦ ਰਬੜ ਦੀ ਗੁੱਡੀ (Rubber Doll) ਵਰਗਾ ਐ, ਜੋ ਬਾਬਲ ਦੇ ਘਰ ਦੀ ਵੱਡੀ ਸਵਾਤ ਵਿੱਚ ਬਣੀ ਉੱਚੀ ਕੰਸ ’ਤੇ ਰੱਖੀ ਹੋਈ ਆ, ਤੇ ਬਾਬਲ ਹਰ ਕਿਸੇ ਨੂੰ ਇਹੀ ਕਹਿੰਦਾ ਕਿ, ‘‘ਇਹ ਮੇਰੀ ਗੁੱਡੀ ਆ।’’ ਪਰ ਉਹ ਇਹ ਮੋਹ, ਤੇ ਦੁਲਾਰ ਨਾਲ ਭਿੱਜੇ ਇਹਨਾਂ ਲਫਜ਼ਾਂ ਨੂੰ ਮੇਰ...
ਬਾਲ ਕਹਾਣੀ : ਦਾਦੀ ਮਾਂ
ਬਾਲ ਕਹਾਣੀ : ਦਾਦੀ ਮਾਂ
ਮੇਰੇ ਕੰਨੀਂ ਉਨ੍ਹਾਂ ਦੀਆਂ ਅਵਾਜ਼ਾਂ ਪੈਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਤੇ ਉਨ੍ਹਾਂ ਦੀ ਕੰਧ ਸਾਂਝੀ ਸੀ ਦਾਦੀ ਮਾਂ ਦਾ ਕੱਦ ਛੋਟਾ ਸੀ, ਉਸਦੇ ਕੱਦ ਤੋਂ ਵੀ ਛੋਟੀ ਉਸਦੀ ਮੰਜੀ ਜਿਸ ਨੂੰ ਧੁੱਪ ’ਚ ਡਾਹ ਕੇ ਉਹ ਸਰਦੀਆਂ ’ਚ ਧੁੱਪ ਸੇਕਿਆ ਕਰਦੀ ਤੇ ਆਪਣੇ ਕੋਲ ਇੱਕ ਗੜਵਾ ਪਾਣੀ ਦਾ ਰੱ...
ਆਜ਼ਾਦੀ ਦਾ ਦਿਨ
ਆਜ਼ਾਦੀ ਦਾ ਦਿਨ
ਐਸ. ਡੀ. ਐਮ. ਨਵਜੋਤ ਸਿੰਘ ਵੱਲੋਂ ਸੁਤੰਤਰਤਾ ਸਮਾਗਮ ’ਤੇ ਦਿੱਤਾ ਗਿਆ ਭਾਸ਼ਣ ਅੱਜ ਟੀ.ਵੀ. ਚੈਨਲ ’ਤੇ ਆਉਣ ਕਰਕੇ ਉਸ ਦੇ ਮਾਤਾ-ਪਿਤਾ ਘਰ ਦਾ ਸਾਰਾ ਕੰਮ ਜਲਦੀ ਨਿਬੇੜ ਕੇ ਟੀ.ਵੀ. ਲਾ ਸਮਾਗਮ ਦੀ ਉਡੀਕ ਕਰ ਰਹੇ ਸਨ। ਕੁੱਝ ਸਮੇਂ ਬਾਅਦ ਹੀ ਨਵਜੋਤ ਦੀ ਪ੍ਰਧਾਨਗੀ ਹੇਠ ਹੋਇਆ ਆਜ਼ਾਦੀ ਦਿਹਾੜੇ ਦਾ ਸਮਾ...
ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ…
ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ...
ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਛੱਜ ਅਤੇ ਛੱਜਲੀ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ ਜਦ ਵੀ ਕਣਕ, ਜੌਂ, ਛੋਲੇ ਆਦਿ ਫ਼ਸਲਾਂ ਦੀ ਗਹਾਈ ਕਰਦੇ ਸਨ ਤਾਂ ਪਿੜਾਂ ਵਿੱਚ ਛੱਜਲੀ ਦੀ ਲੋੜ ਪੈਂਦੀ ਸੀ ਘਰ ਵਿੱਚ ਕਣਕ ਦਾ ਪੀਹਣ ਬਣਾਉਣ ਲਈ ਛੱਜ ਹਰ ਘਰ ਦੀ ਸ਼ਾਨ ਹ...
ਕਹਾਣੀ: ਕੰਜਕ ਪੂਜਣ
ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ 'ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ ...
ਬੇਕੀਮਤੀ ਰੁੱਖ
ਬੇਕੀਮਤੀ ਰੁੱਖ
ਮਾਸਟਰ ਸੁਖਵਿੰਦਰ ਆਪਣੇ ਖੇਤ ’ਚ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ , ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਨਂੇ ਓ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ?
ਓਹ ਭਾਈ ਜਰਨੈਲ...
ਮੋਹ ਭਰਿਆ ਨਣਾਨ-ਭਰਜਾਈ ਦਾ ਰਿਸ਼ਤਾ
ਮੋਹ ਭਰਿਆ ਨਣਾਨ-ਭਰਜਾਈ ਦਾ ਰਿਸ਼ਤਾ
ਰਿਸ਼ਤੇ ਅੱਡੋ-ਅੱਡਰੇ ਹੁੰਦੇ ਹਨ ਮਾਂ-ਪਿਓ, ਵੀਰ-ਭਰਜਾਈ, ਦਿਓਰ-ਭਰਜਾਈ, ਭੈਣ-ਭਰਾ, ਚਾਚਾ-ਭਤੀਜਾ, ਭੂਆ-ਭਤੀਜੀ, ਮਾਮਾ-ਭਾਣਜਾ ਆਦਿ। ਇਨ੍ਹਾਂ ਹੀ ਰਿਸ਼ਤਿਆਂ ਵਿੱਚ ਇੱਕ ਖਾਸ ਰਿਸ਼ਤਾ ਹੁੰਦਾ ਹੈ ਨਣਾਨ-ਭਰਜਾਈ ਦਾ। ਨੂੰਹ-ਸੱਸ ਦੇ ਰਿਸ਼ਤੇ ਵਾਂਗ ਹੀ ਇਸ ਰਿਸ਼ਤੇ ਦੇ ਵੀ ਕਈ ਰ...
… ਪਰਲੇ ਪਾਰ ਦਾ ਦਰ
ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ...
ਕਿਸਮਤ (Luck)
ਕਿਸਮਤ (Luck)
‘‘ਮੈਂ ਕਿਹਾ ਸੀਰੂ ਦੇ ਬਾਪੂ ਅੱਜ ਜਦੋਂ ਸ਼ਹਿਰ ਸੌਦਾ-ਪੱਤਾ ਲੈਣ ਗਏ ਤਾਂ ਬੱਸ ਅੱਡੇ ’ਤੇ ਲਾਟਰੀ ਆਲੀ ਦੁਕਾਨ ਆ, ਤੁਸÄ ਸੀਰੂ ਦੇ ਨਾਂਅ ਦੀ ਇੱਕ ਲਾਟਰੀ ਜਰੂਰ ਪਾ ਆਇਉ! ਕੀ ਪਤਾ ਕਦੋਂ ਕਿਸਮਤ ਬਦਲ ਦੇਵੇ ਰੱਬ! ਨਹÄ ਤਾਂ ਇੱਥੇ ਤਾਂ ਖਸਮਾਂ ਖਾਣੇ ਗੁੜ-ਚਾਹ ਹੀ ਨ੍ਹੀਂ ਪੂਰੇ ਆਉਂਦੇ, ਆਹ ਲੋਹੜੀ ਤ...
Low of hope : ਆਸ ਦੀ ਲੋਅ
ਆਸ ਦੀ ਲੋਅ
ਉਦਾਸੀ ਵਿਚ ਜ਼ਿੰਦਗੀ ਗੁਜ਼ਾਰਦਾ ਬਿੰਦਰ ਬਿਲਕੁਲ ਟੁੱਟ ਚੁੱਕਾ ਸੀ ਉਸਨੇ ਸੋਚਿਆ ਕਿ ਕਿਉਂ ਨਾ ਆਪਣੇ ਦੋਸਤ ਮੱਘਰ ਨੂੰ ਈ ਮਿਲ ਆਵਾਂ ਜਦ ਉਹ ਆਪਣੇ ਦੋਸਤ ਮੱਘਰ ਦੇ ਘਰ ਗਿਆ ਤਾਂਦੇਖ ਕੇ ਬਹੁਤ ਹੈਰਾਨ ਹੋਇਆ ਕਿ ਮੱਘਰ ਦੁਨੀਆਂ ਤੋਂ ਬੇਖ਼ਬਰ ਆਪਣੇ ਬੱਚਿਆਂ ਨਾਲ ਹੱਸ-ਖੇਡ ਰਿਹਾ ਸੀ ।
ਉਸਨੇ ਮੱਘਰ ਨੂੰ ਬ...