ਪ੍ਰਭੂ ਦੀ ਬਣਾਈ ਜੰਨਤ ਵਰਗੀਆਂ ਚੀਜ਼ਾਂ ਨੂੰ ਬਰਬਾਦ ਕਰ ਰਿਹੈ ਇਨਸਾਨ : ਪੂਜਨੀਕ ਗੁਰੂ ਜੀ
ਕੁਦਰਤ ਦੇੇ ਕਾਦਰ ਨੇ ਧਰਤੀ ਨੂੰ ਦਿੱਤੇ ਅਣਗਿਣਤ ਸਵਰਗ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਪ੍ਰਭੂ ਦੀ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਕੁਦਰਤ ਵਾਪਸ ਬਦਲਾ ਲੈ ਰਹੀ ਹੈ, ਕਿਉਂਕਿ ਕੁਦਰਤ ਦੇ ਕਾਦਰ ਨੇ ਕੀ ਖੂਬਸੂਰਤ ਇਸ ਜ਼ਮੀਨ ’ਤੇ ਸਵਰਗ ਬਣਾ ਰੱਖੇ ਹਨ ਵੱਖ-ਵੱਖ ਤਰ੍ਹਾਂ ਦੇ ਮੈਦਾਨੀ ਇਲਾਕਿਆਂ ’ਚ ਜਾ...
ਸੇਵਕ ਨਈਅਰ ਦੀਆਂ ਦੋ ਪੁਸਤਕਾਂ ਦੀ ਹੋਈ ਘੁੰਡ ਚੁਕਾਈ
ਕੁਆਰੰਟੀਨ ਅਤੇ ਉਮਦਾ ਉਰਦੂ ਸ਼ਾਇਰੀ ਪੁਸਤਕਾਂ ਕੀਤੀਆਂ ਗਈਆਂ ਰਿਲੀਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਹਿੰਦੀ ਦੇ ਪੋਸਟ-ਗ੍ਰੈਜੂਏਟ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ‘ਬੁੱਕ ਲਵਰਜ ਰੀਟਰੀਟ ਵੱਲੋਂ ਨਾਮਵਰ ਸਾਇਰ, ਕਹਾਣੀਕਾਰ, ਨਾਟਕਕਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਸੇਵਕ...
Punjabi Story : ਬੇਬੇ ਦੀ ਪੈਨਸ਼ਨ | Grandmother’s Pension
ਬੇਬੇ ਬਚਨੋ ਉਮਰ ਤਕਰੀਬਨ 70 ਕੁ ਸਾਲ। ਜਿਵੇਂ ਨਾ ਕਿਵੇਂ ਬੇਬੇ ਬਚਨੋ ਨੇ ਆਪਣੀ ਬੁਢਾਪਾ ਪੈਨਸ਼ਨ (Pension) ਲਗਵਾ ਲਈ। ਕਈ ਸਾਲ ਉਹ ਪੈਨਸਨ ਲੈਂਦੀ ਰਹੀ। ਪਰ ਜਦ ਸਰਕਾਰ ਬਦਲੀ ਤਾਂ ਸਰਕਾਰ ਨੇ ਹੁਕਮ ਦਿੱਤਾ ਕਿ ਜੋ ਨਜਾਇਜ਼ ਪੈਨਸ਼ਨਾਂ ਲੈਂਦੇ ਹਨ, ਉਹਨਾਂ ਦੀ ਪੜਤਾਲ ਕੀਤੀ ਜਾਵੇ। ਜਦ ਬੇਬੇ ਬਚਨੋ ਦੇ ਕਾਗਜ਼ ਪੜਤਾਲੇ ਗ...
ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਪੁਰਾਤਨ ਪੰਜਾਬ ਵਿੱਚ ਕੱਢਵੇਂ, ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।
ਦੋਸਤੋ ਜਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਅਜੋਕੀ ਪੀੜ੍ਹੀ ...
Punjabi Story | ਅਧਿਆਪਕ (ਪੰਜਾਬੀ ਕਹਾਣੀ)
ਹਰੀਸ਼ ਅਜੇ ਦਸਵੀਂ ਜਮਾਤ ਵਿਚ ਹੀ ਪੜ੍ਹਦਾ ਸੀ ਕਿ ਪੇਪਰਾਂ ਤੋਂ ਪਹਿਲਾਂ ਹੀ ਕਿਸੇ ਨੇ ਉਸ ਦੇ ਕੰਨ ਵਿਚ ਇਹ ਗੱਲ ਪਾ ਦਿੱਤੀ ਕਿ ਅਗਲੀ ਪੜ੍ਹਾਈ ਲਈ ਜੇ ਕਿਸੇ ਵਧੀਆ ਜੇ ਕੋਰਸ ’ਚ ਦਾਖਲਾ ਲੈਣਾ ਹੈ ਤਾਂ ਉਸ ਲਈ ਡੋਮੀਸਾਈਲ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ ਅਤੇ ਪੇਂਡੂ ਇਲਾਕੇ ਦਾ ਸਰਟੀਫਿਕੇਟ ਜ਼ਰੂਰੀ ਹਨ। ਉਨ੍ਹ...
ਨਸ਼ੇ ਦੀ ਮਾਰ
ਨਸ਼ੇ ਦੀ ਮਾਰ
ਨਸ਼ੇ ਦੀ ਲੋਰ ਵਿੱਚ ਝੂਲਦੀ ਕੁੜੀ ਦੀ1ਆਂ ਕੋਲ ਖੜ੍ਹੇ ਲੋਕ ਫੋਟੋਆਂ ਖਿੱਚ ਰਹੇ ਸਨ। ਕੋਈ ਉਸ ਦੀ ਮੱਦਦ ਨਹੀਂ ਕਰ ਰਿਹਾ ਸੀ ਅਕਸਰ ਨਸ਼ੇ ਦੇ ਗ੍ਰਸੇ ਲੋਕ ਮੱਦਦ ਕਰਨ ਵਾਲੇ ਲਈ ਮੁਸੀਬਤ ਬਣ ਜਾਂਦੇ ਨੇ ਸ਼ਾਇਦ ਤਾਂ ਉਸ ਦੀ ਕੋਈ ਮੱਦਦ ਨਹੀਂ ਕਰ ਰਿਹਾ ਸੀ।
ਕੋਲੋਂ ਲੰਘਦੇ ਇੱਕ ਸੁਹਿਰਦ ਸੱਜਣ ਸ਼ਿਵ ਰਾਜ ਨੇ ਭ...
ਹਾਣੀ ਦੀ ਉਡੀਕ
ਹਾਣੀ ਦੀ ਉਡੀਕ
ਮੈਂ ਆਪਣੇ ਪਿੰਡ ਦੇ ਗੁਰੂ ਘਰ ਕੋਲ ਗੈਸ ਸਿਲੰਡਰ ਭਰਵਾਉਣ ਗਿਆ ਤਾਂ ਹੱਥ ’ਚ ਖੂੰਡੀ ਫੜ੍ਹੀ ਬੈਠਾ ਗੁਰਜੰਟ ਸਿਉਂ ਤਾਇਆ ਮਿਲ ਗਿਆ। ਮੈਂ ਤਾਏ ਨੂੰ ਉੱਚੀ ਦੇਣੇ ਫਤਿਹ ਬੁਲਾਈ ਤਾਂ ਅੱਗੋਂ ਤਾਇਆ ਆਪਣੀ ਨਜ਼ਰ ਵਾਲੀ ਐਨਕ ਠੀਕ ਕਰਦਾ ਹੋਇਆ ਬੋਲਿਆ,
‘‘ਓ ਕਿਹੜਾ ਭਾਈ?’’
‘‘ਤਾਇਆ ਮੈਂ ਆਂ, ਸਾਧੂ ਰਾਮ ਦ...
ਨਹੀਂਓ ਲੱਭਿਆ ਲਾਲ ਗੁਆਚਾ
ਨਹੀਂਓ ਲੱਭਿਆ ਲਾਲ ਗੁਆਚਾ
ਬੰਤੋ ਨੇ ਰੱਬ ਤੋਂ ਬੜੀਆਂ ਮਿੰਨਤਾਂ-ਤਰਲੇ ਕਰਕੇ ਪੁੱਤਰ ਦੀ ਦਾਤ ਲਈ ਸੀ। ਪੁੱਤ ਦੇ ਆਉਣ ਨਾਲ ਪਰਿਵਾਰ ਦੇ ਨਿੱਤ ਦੇ ਤਾਅਨੇ-ਮਿਹਣੇ ਅਤੇ ਉਨ੍ਹਾਂ ਦਾ ਬੰਤੋ ਨਾਲ ਕਲੇਸ਼ ਜਿਵੇਂ ਖ਼ਤਮ ਹੀ ਹੋ ਗਿਆ ਸੀ। ਪਰਿਵਾਰ ਦਾ ਮਾਹੌਲ ਹੀ ਬਦਲ ਗਿਆ ਸੀ। ਬੰਤੋ ਅਤੇ ਉਸ ਦਾ ਪਤੀ ਦੋਵੇਂ ਬਹੁਤ ਖੁਸ਼ ਸਨ ਅ...
Punjabi Story: ਰਿਸ਼ਤਿਆਂ ਵਿਚਲੀ ਕੁੜੱਤਣ
Punjabi Story: ‘‘ਮਾਂ ਮੈਂ ਘਰ ਸੰਭਾਲਦਿਆਂ ਬਹੁਤ ਥੱਕ ਗਈ ਹਾਂ। ਇੱਥੇ ਕੋਈ ਮੇਰੀ ਥਕਾਵਟ ਨਹੀਂ ਦੇਖਦਾ! ਮੈਂ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹਾਂ। ਮੈਂ ਕੁਝ ਦਿਨਾਂ ਲਈ ਆਪਣੇ ਮਾਪਿਆਂ ਦੇ ਘਰ ਆਉਣ ਬਾਰੇ ਸੋਚ ਰਹੀ ਹਾਂ, ਆਉਂਦੇ ਸਮੇਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੀ, ਉਹ ਉੱਥੋਂ ਹੀ ਸਕੂਲ ਜਾਣਗੇ...
ਆਸੋ ਦੀ ਆਸ
ਆਸੋ ਦੀ ਉਮਰ ਕੋਈ ਸੱਤਰ-ਪਝੰਤਰ ਸਾਲਾਂ ਦੇ ਲਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ’ਚ ਬੜੇ ਉਤਰਾਅ-ਚੜ੍ਹਾਅ ਵੇਖੇ, ਬੜੀਆਂ ਤੰਗੀਆਂ-ਪੇਸ਼ੀਆਂ ਝੱਲੀਆਂ, ਪਰ ਸੁਖ ਦੀ ਕਿਰਨ ਕਿਤੇ ਡੂੰਘੇ ਹਨ੍ਹੇਰੇ ਵਿੱਚ ਗੁਆਚ ਚੁੱਕੀ ਸੀ, ਜਿਸ ਨੂੰ ਲੱਭਦੀ-ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵਧ ਰਹੀ ਸੀ।...