ਮੰਜ਼ਿਲ
ਮੰਜ਼ਿਲ
ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ( Floor) ਜਿਵੇਂ ਕਿਸੇ ’ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸ...
…ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ
...ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ
ਪੰਜਾਬੀ ਵਿੱਚ ਮੁਹਾਵਰਾ ਹੈ, ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਹੋ ਸਕਦਾ ਹੈ ਕਿ ਇਹ ਮੁਹਾਵਰਾ ਭਲੇ ਵੇਲਿਆਂ ਵਿੱਚ ਸਹੀ ਹੋਵੇ, ਪਰ ਅੱਜ-ਕੱਲ੍ਹ ਤਾਂ ਕਈ ਵਾਰ ਕਿਸੇ ਦਾ ਭਲਾ ਕਰਦਿਆਂ ਅਜਿਹੀ ਮੁਸੀਬਤ ਗਲ ਵਿੱਚ ਪੈਂਦੀ ਹੈ ਕਿ ਨੌਕਰੀ ’ਤੇ ਖਤਰਾ ਪੈਦਾ ਹੋ ਜਾਂਦਾ...
ਮਿੰਨੀ ਕਹਾਣੀ : ਝੂਠੀ ਚੌਧਰ
ਮਿੰਨੀ ਕਹਾਣੀ : ਝੂਠੀ ਚੌਧਰ
ਬੂਟੇ ਦੀ ਹਾਲਤ ਦੇਖ ਸਰਪੰਚ ਗੁਰਦੇਵ ਸਿੰਘ ਨੇ ਉਸਨੂੰ ਸਰਕਾਰ ਵੱਲੋਂ ਵਿੱਤੀ ਤੌਰ ’ਤੇ ਕਮਜ਼ੋਰ ਅਤੇ ਛੋਟੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਲੈਣ ਲਈ ਕਿਹਾ ਤਾਂ ਉਹ ਅੱਗੋਂ ਬੜ੍ਹਕ ਨਾਲ ਬੋਲਿਆ, ‘‘ਸਰਪੰਚਾ ਜੱਟ ਦਾ ਪੁੱਤ ਹਾਂ ਇਹ ਨਿੱਕੀਆਂ-ਮੋਟੀਆਂ ਸਹੂਲਤਾਂ ਮੈਂ ਕੀ ਕਰਨੀਆਂ ਤੂੰ ਰ...
A Punjabi Story: ਕਾਕੜ ਭੂਆ (ਪੰਜਾਬੀ ਕਹਾਣੀ)
A Punjabi Story: ‘‘ਵੇ ਵਿੱਕੀ, ਵੇ ਟੀਟੂ, ਵੇ ਜਾ ਭੱਜ ਕੇ ਲੈ ਆ ਪੰਜ ਰੁਪਿਆਂ ਦੀ ਬਿਸਕੁਟਾਂ ਦੀ ਡੱਬੀ ਲਿਖਵਾ ਦੀ ਗੋਦੀ ਨੂੰ, ਕਹਿ ਦੇਵੀਂ ਭਤੀਜਾ ਆਇਆ ਮੇਰਾ’’ ਤੇ ਭੂਆ ਚੁੱਲੇ੍ਹ ’ਤੇ ਪਤੀਲਾ ਚਾਹ ਦਾ ਧਰ ਲੈਂਦੀ ਸਾਰੇ ਬਾਗੋ-ਬਾਗ ਹੋ ਜਾਂਦੇ। ਫੁੱਫੜ ਸਾਡਾ ਦਰਵੇਸ਼ ਬੰਦਾ ਪੰਜਾਬ ਰੋਡਵੇਜ ਵਿੱਚ ਕੰਡਕਟਰ ਜਦੋਂ ...
ਕੁਦਰਤੀ ਰਿਸ਼ਤਿਆਂ ਦੀ ਚੀਸ
ਕੁਦਰਤੀ ਰਿਸ਼ਤਿਆਂ ਦੀ ਚੀਸ
ਨਾਨਕੇ ਪਿੰਡ ਵਿੱਚ ਚਾਰ-ਪੰਜ ਦਿਨ ਛੁੱਟੀਆਂ ਕੱਟਣ ਤੋਂ ਬਾਅਦ ਪਿੰਡ ਪਰਤਿਆ ‘ਭੜੋਲੂ’ ਸ਼ਾਮ ਦੇ ਟਾਈਮ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਨਿਆਈਂ ਵਾਲੇ ਖੇਤ ਪਹੁੰਚ ਗਿਆ ਸੀ। ਉੱਥੇ ਉਹ ਦੂਰ ਫਿਰਦੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਮਿਲੇ ਬਗੈਰ ਹੀ ਵਾਪਸ ਪਰਤ ਆਇਆ ਅਤੇ ਉਹ ਜਿਉਂ ਹੀ ਆਪਣ...
ਦੌਲਤ ਦੀ ਕੀਮਤ
ਦੌਲਤ ਦੀ ਕੀਮਤ
ਤਪਦੀ ਧੁੱਪ ਵਿੱਚ ਕੰਮ ਕਰਦੇ ਲੱਖਾ ਸਿੰਘ ਨੂੰ ਉਸ ਦੀ ਧੀ ਚੰਨੋ ਨੇ ਕਿਹਾ, ‘‘ਡੈਡੀ ਜੀ! ਗਰਮੀ ਬਹੁਤ ਹੈ, ਚੱਪਲ ਪਾ ਲਓ ਜਾਂ ਕੰਮ ਸ਼ਾਮ ਨੂੰ ਕਰ ਲੈਣਾ’’ ਲੱਖਾ ਸਿੰਘ ਨੇ ਹੱਸ ਕੇ ਜਵਾਬ ਦਿੱਤਾ, ‘‘ਪੁੱਤਰ ਦਿਨ-ਰਾਤ ਕੰਮ ਨਹੀਂ ਕਰਾਂਗਾ ਤਾਂ ਤੁਹਾਨੂੰ ਪੜ੍ਹਾਵਾਂਗਾ ਖਾਵਾਵਾਂਗਾ ਕਿੱਥੋਂ? ਨਾਲੇ ਇਹ ...
ਚਿੜੀਆਂ ਬੋਲ ਪਈਆਂ
Punjabi Stories
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਕੂਲਾਂ ਵਿੱਚ ਜੂਨ ਮਹੀਨੇ ਦੀਆਂ ਮਤਲਬ ਗਰਮੀ ਰੁੱਤ ਦੀਆਂ ਛੁੱਟੀਆਂ ਕਰਨ ਦਾ ਐਲਾਨ ਹੋ ਗਿਆ ਸੀ। ਅੱਜ ਛੁੱਟੀਆਂ ਮਿਲਣ ਦਾ ਆਖ਼ਰੀ ਦਿਨ ਸੀ। ਸਕੂਲ ਦੀ ਸਵੇਰ ਦੀ ਸਭਾ ਉਪਰੰਤ ਅਧਿਆਪਕਾਂ ਵੱਲੋਂ ਸਮੂਹ ਬੱਚਿਆਂ ਨੂੰ ਸ...
ਉਡਦਾ ਧੂੰਆਂ
ਉਡਦਾ ਧੂੰਆਂ
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭੱਜਦਿਆਂ ਨੂੰ ਖੇਤ ਇੱਕੋ ਜਿਹੇ। ਇਹ ਕਹਾਵਤ ਪਿਛਲੇ ਦਿਨੀਂ ਸਾਡੇ ਨਾਲ ਵਾਪਰੀ ਇੱਕ ਹਸਰਸ ਘਟਨਾ ਵੇਲੇ ਮੈਨੂੰ ਸੱਚ ਲੱਗੀ ਹੋਇਆ ਇੰਝ ਕਿ ਰੋਜਾਨਾ ਵਾਂਗ ਉਸ ਦਿਨ ਵੀ ਮੈਂ ਪਿੰਡੋਂ ਬਠਿੰਡੇ ਜਾਣ ਲਈ ਸਾਡੇ ਇਲਾਕੇ ਦੀ ਸਭ ਤੋਂ ਖਟਾਰਾ ਬੱਸ ’ਤੇ ਜਾ ਸਵਾਰ ਹੋਇਆ ਉਸ ’ਤੇ ਜ...
Punjabi Story: ਰੁੱਖ ਬੋਲ ਪਿਆ (ਇੱਕ ਪੰਜਾਬੀ ਕਹਾਣੀ)
Punjabi Story : ਸਾਡੇ ਨਿਆਈਂ ਵਾਲੇ ਖੇਤ ਵਿੱਚ ਪੰਜ-ਛੇ ਰੁੱਖ ਲਾਏ ਹੁੰਦੇ ਸਨ, ਜਿਨ੍ਹਾਂ ਦਾ ਖੇਤ ਵਿੱਚ ਕੰਮ ਕਰਦੇ ਸਮੇਂ ਬਹੁਤ ਹੀ ਅਰਾਮ ਰਹਿੰਦਾ ਸੀ। ਉਨ੍ਹਾਂ ਵਿੱਚ ਇੱਕ ਰੁੱਖ ਬੜਾ ਪੁਰਾਣਾ ਸੀ। ਉਸਦੀ ਛਾਂ ਵੀ ਬਹੁਤ ਸੰਘਣੀ ਸੀ ਜਦੋਂ ਕਦੇ ਖੇਤ ਵਿੱਚ ਕਈ-ਕਈ ਕਾਮੇ ਕੰਮ ਕਰਦੇ ਹੁੰਦੇ ਤਾਂ ਉਸ ਰੁੱਖ ਦੇ ਟਾਹਣ...
ਰਫ਼ਤਾਰ
ਰਫ਼ਤਾਰ
ਅਪਰੈਲ ਦਾ ਮਹੀਨਾ ਅੱਧ ਤੋਂ ਵੱਧ ਲੰਘ ਚੁੱਕਿਆ ਸੀ। ਇਸ ਵਾਰ ਗਰਮੀ ਅਗੇਤੀ ਪੈਣ ਲੱਗ ਪਈ। ਜਿਵੇਂ ਮਈ-ਜੂਨ ਦਾ ਮਹੀਨਾ ਤਪਦਾ ਹੈ ਲੋਅ ਚੱਲ ਰਹੀ ਸੀ। ਸਿਖਰ ਦੁਪਹਿਰ ਤਿੱਖੜ ਧੁੱਪ ਪੰਛੀ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਹ ਵੀ ਦਰੱਖ਼ਤਾਂ ’ਤੇ ਚੜ੍ਹ ਛਾਵੇਂ ਬੈਠ ਗਏ। ਘਰਾਂ ਵਿੱਚੋਂ ਵੀ ਬਿਨਾਂ ਕੰਮ ਤੋਂ ਕੋਈ ਬਾਹ...