ਕਹਾਣੀ : ਸੇਵਾ ਤੋਂ ਧੰਦੇ ਤੱਕ
ਕਹਾਣੀ (Story) : ਸੇਵਾ ਤੋਂ ਧੰਦੇ ਤੱਕ
ਖੰਘ ਤੇ ਬੁਖਾਰ ਘਰੇਲੂ ਉਹੜ-ਪੋਹੜ ਨਾਲ ਠੀਕ ਨਾ ਹੋਣ ਕਰਕੇ ਮੈਂ ਸ਼ਹਿਰ ਦੇ ਸ਼ੀਸ਼ਿਆਂ ਵਾਲੇ ਵੱਡੇ ਹਸਪਤਾਲ ਨਾਮੀ-ਗਰਾਮੀ ਡਾਕਟਰ ਕੋਲ ਚੈਕਅੱਪ ਲਈ ਗਿਆ। ਕਦੇ ਕੋਈ ਮਰਜ਼ ਨਾ ਹੋਣ ਕਰਕੇ ਕਈ ਸਾਲਾਂ ਬਾਅਦ ਦਵਾਈ ਲੈਣ ਗਿਆ ਸੀ। ਅੱਤ ਸਰਦੀ ਦਾ ਮੌਸਮ ਕਰਕੇ ਖੰਘ ਤੇ ਵਾਇਰਲ ਬੁਖਾਰ...
ਮਿੱਟੀ ਦਾ ਮੋਹ
ਅਰਜਨ ਸਿਉਂ ਦੇ ਪੋਤੇ ਨੂੰ ਕੈਨੇਡਾ ਗਏ ਪੰਜ ਸਾਲ ਹੋ ਗਏ ਸਨ ਪਰ ਉਹ ਮੁੜ ਕੇ ਇੱਕ ਵਾਰ ਵੀ ਪਿੰਡ ਨਹੀਂ ਆਇਆ ਸੀ। ਪੀ ਆਰ ਮਿਲਣ ਮਗਰੋਂ ਤਾਂ ਲੱਗਦਾ ਸੀ ਕਿ ਜਿਵੇਂ ਉਸ ਨੇ ਪਿੰਡ ਮੁੜਨ ਦਾ ਖ਼ਿਆਲ ਹੀ ਛੱਡ ਦਿੱਤਾ ਸੀ। ਉਸ ਦੀ ਮਾਂ ਫੋਨ ’ਤੇ ਉਸਨੂੰ ਬਥੇਰਾ ਕਹਿੰਦੀ ਕਿ ਪੁੱਤ ਹੁਣ ਤਾਂ ਤੂੰ ਏਥੇ ਸੁੱਖ ਨਾਲ ਪੱਕਾ ਹੋ ਗ...
ਕਮਜ਼ੋਰ ਕੜੀ (ਪੰਜਾਬੀ ਕਹਾਣੀ)
Punjabi Story : ਮਨੋਜ ਸਰਕਾਰੀ ਸਕੂਲ ਦਾ ਪੰਜਾਬੀ ਅਧਿਆਪਕ ਸੀ। ਉਸ ਦੇ ਸਕੂਲ ਦੇ ਬੱਚੇ ਦੂਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਾਂਗ ਬਹੁਤ ਹੀ ਸਾਧਾਰਨ ਤੇ ਗਰੀਬ ਪਰਿਵਾਰਾਂ ਨਾਲ਼ ਸਬੰਧਤ ਸਨ। ਉਸ ਦੇ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਜਾਂ ਤਾਂ ਮਨਰੇਗਾ ਤਹਿਤ ਕੰਮ ਵਿੱਚ ਲੱਗੇ ਹੋਏ ਸਨ ਜਾਂ ਉਹ ਦਿਹਾੜੀਦਾਰ ਸਨ। ਜ...
ਦਾਗ (ਮਿੰਨੀ ਕਹਾਣੀ)
ਪਿੰਡੋਂ ਬਾਹਰ ਫਿਰਨੀ ਉੱਤੇ ਬਚਿੱਤਰ ਸਿਉਂ ਦੇ ਮੁੰਡੇ ਨੇ ਦੋ ਮੰਜਿਲੀ ਆਲੀਸ਼ਾਨ ਕੋਠੀ ਪਾਈ ਹੋਈ ਸੀ ਜਿਸ ਵਿੱਚ ਉਸ ਨੇ ਮਹਿੰਗੀ ਲੱਕੜ ਦੇ ਨਾਲ ਵਿਦੇਸ਼ੀ ਪੱਥਰ ਵੀ ਲਵਾਇਆ ਸੀ। ਅੱਜ ਸਵੇਰੇ ਬਚਿੱਤਰ ਸਿਉਂ ਜਦੋਂ ਕੋਠੀ ਤੋਂ ਥੋੜ੍ਹਾ ਪਰਾਂ ਬਣੇ ਆਪਣੇ ਕਮਰੇ ਵਿੱਚੋਂ ਉੱਠ ਕੇ ਕੋਠੀ ਅੰਦਰ ਆਉਣ ਲੱਗਾ ਤਾਂ ਉਸ ਦੀ ਨੂੰਹ ਨ...
Punjabi Story: ਬਦਲਦੇ ਕਿਰਦਾਰ (ਪੰਜਾਬੀ ਕਹਾਣੀ)
Punjabi Story: ਸਰਦੀ ਆਪਣਾ ਕਹਿਰ ਢਾਅ ਰਹੀ ਸੀ। ਹਰ ਕੋਈ ਆਪਣਾ ਅੰਦਰ ਹੀ ਬੈਠਣ ਵਿੱਚ ਭਲਾਈ ਸਮਝਦਾ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਜੇਕਰ ਬਾਹਰ ਚਲੇ ਗਏ ਤਾਂ ਕਿਤੇ ਜੰਮ ਹੀ ਨਾ ਜਾਈਏ। ਇਹ ਵਰਤਾਰਾ ਕਈ ਦਿਨਾਂ ਤੋਂ ਜਾਰੀ ਸੀ। ਠੰਢ ਕਾਰਨ ਰੁੱਖਾਂ ਦੇ ਪੱਤੇ ਵੀ ਪਿਚਕੇ ਪਏ ਸਨ। ਅੱਜ ਜਦੋਂ ਸੂਰਜ ਦੇਵਤਾ ਨ...
Punjabi Story: ਦਿਆਲੂ ਕਿਸਾਨ (ਪੰਜਾਬੀ ਕਹਾਣੀ)
Punjabi Story: ਇੱਕ ਦਿਨ ਸ਼ਾਮ ਦੇ ਵੇਲੇ ਰਾਮ ਸਿੰਘ ਆਪਣੇ ਖੇਤ ਜਾਮਣ ਦੇ ਦਰੱਖਤ ਹੇਠ ਬੈਠਾ ਸੀ। ਫਰਵਰੀ ਦਾ ਮਹੀਨਾ ਸੀ। ਜਾਮਣ ਦੇ ਰੁੱਖ ਨੇ ਬੂਰ ਚੁੱਕ ਲਿਆ ਸੀ। ਉਸਦੇ ਕੰਨਾਂ ਵਿੱਚ ਭਿਣ-ਭਿਣ ਦੀ ਆਵਾਜ ਪਈ। ਉਸ ਨੇ ਉੱਪਰ ਦੇਖਿਆ ਤਾਂ ਸ਼ਹਿਦ ਦੀਆਂ ਮੱਖੀਆਂ ਸਨ। ਮਖਿਆਲ ਦੇਖ ਕੇ ਕਿਸਾਨ ਡਰ ਗਿਆ। ਉਸ ਕੋਲ ਪਾਲ ਨਾ...
ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਨੇ ਭਾਸ਼ਾ ਵਿਭਾਗ ’ਚ ਬੰਨ੍ਹਿਆ ਰੰਗ
ਭਾਸ਼ਾ ਵਿਭਾਗ ਪੰਜਾਬ ’ਚ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ (Patiala-News)
ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਰਦਾਰ ਪੰਛੀ ਅਤੇ ਪਦਮ ਸ੍ਰੀ ਪ੍ਰਾਣ ਸੱਭਰਵਾਲ ਨੇ ਕੀਤੀ ਸ਼ਿਰਕਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਵਿਭਾਗ ਕਰਵਾਇਆ ਗਿਆ। ਇ...
Faridkot News: ਜ਼ਖ਼ਮ ਦਰ ਜ਼ਖ਼ਮ ਸੰਪਾਦਿਤ ਕਹਾਣੀ ਸੰਗ੍ਰਹਿ ਲੋਕ ਅਰਪਣ
Faridkot News: ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਫ਼ੌਜੀ ਜੀਵਨ ਨਾਲ ਸਬੰਧਤ ਭੁਪਿੰਦਰ ਫ਼ੌਜੀ ਦੀਆਂ ਚੋਣਵੀਆਂ ਕਹਾਣੀਆਂ ਦੀ ਸੰਪਾਦਕ ਕਰਨ ਭੀਖੀ ਵੱਲੋਂ ਸੰਪਾਦਿਤ ਕੀਤੀ ਪੁਸਤਕ ਨੂੰ ਬਾਬਾ ਫ਼ਰੀਦ ਸਾਹਿਤ ਮੇਲੇ ਦੌਰਾਨ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਆਲਮੀ ਫਾਉਂਡੇਸ਼ਨ ਵੱਲੋਂ ...
Punjabi Story: ਤਿਆਗ (ਪੰਜਾਬੀ ਕਹਾਣੀ)
Punjabi Story: ਮੇਰਾ ਦੋਸਤ ਹੈ ਮਨਪ੍ਰੀਤ, ਸਕੂਲ ਕੋਲ ਘਰ ਹੈ, ਸਾਡੇ ਨਾਲ ਬਹੁਤ ਆਉਣ ਜਾਣ ਵੀ ਹੈ, ਉਸ ਦੀ ਮਾਸੀ ਵੀ ਉਹਨਾਂ ਦੇ ਘਰ ਕੋਲ ਹੀ ਹਨ ਜੋ ਉਸ ਦੀ ਮਾਤਾ ਤੋਂ ਉਮਰ ਚ ਵੱਡੇ ਸਨ, ਮੈਂ ਅਕਸਰ ਛੁੱਟੀ ਵਾਲ਼ੇ ਦਿਨ ਆਪਣੇ ਦੋਸਤ ਦੇ ਘਰ ਜਾਂਦਾ, ਕਈ ਵਾਰ ਉਹਨਾਂ ਦੇ ਘਰ ਸੇਵੀਆਂ ਬਣੀਆਂ ਹੋਣੀਆਂ ਤਾਂ ਅਸੀਂ ਰੀਝ ...