ਬੇਫਿਕਰ ਜ਼ਿੰਦਗੀ | ਇੱਕ ਕਹਾਣੀ
ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਚੰਡੀਗੜ੍ਹ ਕਿਸੇ ਕਾਰਨ ਵਸ ਮੇਰਾ ਜਾਣਾ ਹੋ ਗਿਆ। ਮੈਂ ਆਪਣੇ ਵਿਭਾਗੀ ਰੁਝੇਂਵੇ ਕਾਰਨ ਸਵੇਰੇ 9 ਵਜੇ ਮੁਹਾਲੀ ਦਫਤਰ ਪਹੁੰਚਣਾ ਸੀ। ਮੈਂ ਸਵੇਰੇ ਤਿੰਨ ਵਜੇ ਉੱਠਿਆ, ਤਿਆਰ ਹੋਇਆ ਤੇ ਨਾਸ਼ਤਾ ਕਰਕੇ ਪਹਿਲੀ ਬੱਸ ਫੜੀ। ਤਕਰੀਬਨ ਮੈਂ ਸਾਢੇ ਅੱਠ ਵਜੇ ਚੰਡੀਗੜ੍ਹ ਦੇ 43 ਸੈਕਟਰ ਪਹੁੰਚ ਗਿ...
ਮਾਂ ਦਾ ਝੋਲਾ
ਮਾਂ ਦਾ ਝੋਲਾ
‘‘ਕੁੜੇ ਇਨ੍ਹਾਂ ਦੀ ਬੀਬੀ ਦਾ ਝੋਲਾ ਕਿੱਥੇ ਆ?’’ ਕਰਤਾਰ ਦੀ ਮਾਂ ਦੇ ਸਸਕਾਰ ਤੋਂ ਬਾਅਦ ਸੱਥਰ ’ਤੇ ਬੈਠੀਆਂ ਔਰਤਾਂ ਵਿੱਚੋਂ ਗੁਆਂਢਣ ਨੇ ਅਸਿੱਧੇ ਤੌਰ ’ਤੇ ਬੀਬੀ ਦੀ ਭਰਜਾਈ ਨੂੰ ਸੰਬੋਧਨ ਹੁੰਦਿਆਂ ਸਵਾਲ ਕੀਤਾ ‘‘ਆਪਾਂ ਨੂੰ ਤਾਂ ਕੋਈ ਪਤਾ ਨੀ ਭਾਈ ਇਹਦੇ ਝੋਲੇ-ਝੁੂਲੇ ਦਾ ਆਹ ਬਹੂਆਂ ਨੂੰ ਪਤਾ ਹੋ...
ਠੰਢੇ ਸਿਵੇ ਦਾ ਸੇਕ
ਸੁਖਦੇਵ ਦਾ ਮਨ ਵਿਗੜਦਿਆਂ ਦੇਰ ਨਾ ਲੱਗੀ । ਕੀ ਕਹਿਣਾ ਕੋਈ ਭਲਾ ਪੁਰਸ਼ ਬਚ ਜਾਵੇ, ਨਹੀਂ ਤਾਂ ਹਰੇਕ ਲਾਲਚ ਦੀ ਚੱਕੀ ਨੂੰ ਹੱਥ ਪਾ ਈ ਲੈਂਦਾ ਐ, ਭਾਵੇਂ ਸੁਖਦੇਵ ਆਪ ਇਸ ਨਰਕ ਦੇ ਵਪਾਰ ਵਿੱਚ ਨਾ ਵੀ ਫਸਦਾ ਪਰ ਇੱਕ ਆਪਣੀ ਅਮੀਰੀ ਧੌਂਸ ਉੱਚੀ ਕਰਨ ਦਾ ਫ਼ਿਕਰ ਅਤੇ ਦੂਜੀਆਂ ਦੋਸਤਾਂ ਦੀਆਂ ਹੁੱਜਾਂ ਕਿੱਥੇ ਟਿਕਣ ਦਿੰਦੀਆ...
ਆਓ! ਮੀਂਹ ਦੇ ਪਾਣੀ ਨੂੰ ਸੰਭਾਲਣਾ ਸਿੱਖੀਏ
ਰਾਜਸਥਾਨ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀ ਪ੍ਰਚੀਨ ਕਲਾ: ਕੁੰਡ
ਰਾਜਸਥਾਨ ਦਾ ਥਾਰ ਮਾਰੂਥਲ ਖੇਤਰ ਪਾਣੀ ਦੀ ਵੱਡੀ ਕਿੱਲਤ ਵਾਲਾ ਖੇਤਰ ਹੈ। ਇਸ ਖੇਤਰ ਵਿੱਚ ਘੱਟ ਵਰਖ਼ਾ ਹੋਣ ਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਇੱਥੇ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀਆਂ ਪ੍ਰਚੀਨ ਕਾਲ ਤੋਂ ਹੀ ਅਨੇਕ ਵਿਧੀਆਂ ...
Punjabi Story: ਪਹਿਰਾਵਾ (ਇੱਕ ਪੰਜਾਬੀ ਕਹਾਣੀ)
Punjabi Story: ਸੁਖਦੇਵ ਚੰਗੀ-ਭਲੀ ਨੌਕਰੀ ਕਰਦਾ ਸੀ ਨੌਕਰੀ ਭਾਵੇਂ ਪ੍ਰਾਈਵੇਟ ਹੀ ਸੀ ਪਰ ਬੱਝੇ ਪੈਸੇ ਆ ਜਾਂਦੇ ਸਨ। ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲੀ ਜਾਂਦਾ ਸੀ। ਕੋਰੋਨਾ ਦੀ ਅਜਿਹੀ ਭਿਆਨਕ ਮਹਾਂਮਾਰੀ ਆਈ, ਜਿਸਨੇ ਸਭ ਕੁੱਝ ਤਹਿਸ-ਨਹਿਸ ਕਰ ਦਿੱਤਾ। ਦੁਨੀਆ ਅਰਸ਼ ਤੋਂ ਫਰਸ਼ ’ਤੇ ਆ ਗਈ। ਫਿਰ ਸੁਖਦੇਵ ਕਿਸ ਦੇ ਪ...
ਅਹਿਸਾਸ
ਅਹਿਸਾਸ
‘‘ਓਹੋ! ਉਫ ਐਨੀ ਗਰਮੀ, ਅੱਜ ਤਾਂ ਅੱਗ ਈ ਲਾਈ ਪਈ ਐ ।’’
ਖੇਤੋਂ ਆਉਣ ਸਾਰ ਸਾਈਕਲ ਨੂੰ ਕੰਧ ਨਾਲ ਲਾਉਦਿਆਂ ਸ਼ਿੰਦਰ ਦੇ ਮੂੰਹੋਂ ਆਪ-ਮੁਹਾਰੇ ਹੀ ਨਿੱਕਲ ਗਿਆ ।
‘‘ਰਣਜੀਤ ਪਾਣੀ ਲਿਆ ਪੂਰਾ ਠੰਢਾ, ਨਾਲੇ ਪੱਖਾ ਵੀ ਫੁੱਲ ਕਰਦੇ’’ ਸ਼ਿੰਦਰ ਮੰਜੇ ’ਤੇ ਬੈਠਣ ਦੀ ਬਜਾਇ ਡਿੱਗ ਈ ਪਿਆ।
‘‘ਹੁਣੇ ਆਈ ਜੀ! ਤੁਸੀ...
ਖੇਡ ਨਸੀਬਾਂ ਦੀ
ਖੇਡ ਨਸੀਬਾਂ ਦੀ
‘‘ਮੇਜਰ ਸਿੰਆਂ ਕਰਤੀ ਫੇਰ ਕੋਠੀ ਸ਼ੁਰੂ ’’ ਹਾਕਮ ਨੇ ਵੀਹੀ ਵਿੱਚੋਂ ਲੰਘੇ ਜਾਂਦੇ ਮੇਜਰ ਸਿੰਘ ਨੂੰ ਪੁੱਛਿਆ ‘‘ਓਏ ਹਾਕਮਾਂ ਕੋਠੀ ਕਾਹਦੀ ਬੱਸ ਗਰੀਬੀ ਦਾਵਾ ਜਿਆ ਈ ਕਰਨੈ ਦੋ ਕਮਰੇ ਤੇ ਬੱਸ ਇੱਕ ਰਸੋਈ ਈ ਛੱਤਣੀ ਆ ਯਾਰ ਸਾਰੀ ਉਮਰ ਲੰਘ ਗਈ ਕੰਮ ਕਰਦਿਆਂ-ਕਰਦਿਆਂ, ਆਹ ਪੱਕੇ ਕੋਠੇ ਦਾ ਸੁਫਨਾ ਪੂਰਾ...
ਬਾਲ ਕਹਾਣੀ : ਰੋਟੀ ਦੀ ਬੁਰਕੀ
ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs)
ਪਤਲੇ ਸਰੀਰ ਦਾ ਗੁਰਵੀਰ ਸਕੂਲੋਂ ਆਉਣ ਸਾਰ ਟੀ. ਵੀ. ਵਾਲੇ ਕਮਰੇ ’ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈੱਡ ’ਤੇ ਹੀ ਸੁੱਟ ਦਿੱਤਾ ਅਤੇ ਸਵਿੱਚ ਨੂੰ ਦਬਾ ਕੇ ਸਿੱਧਾ ਰਿਮੋਟ ਨੂੰ ਹੋ ਤੁਰਿਆ। ਬੜੀ ਕਾਹਲ ਵਿੱਚ ਉਹ ਛੇਤੀ-ਛੇਤੀ ਕਾਰਟੂਨਾਂ ਵਾਲੇ ਚੈਨਲ ਦੇ ਨੰਬਰ ਦੱ...
ਕੁਦਰਤ ਦਾ ਇਨਸਾਫ਼
ਪਿੰਜਰੇ ’ਚ ਬੰਦ ਕੁੱਤੇ ਨੂੰ ਸਵੇਰ-ਸ਼ਾਮ ਬਾਹਰ ਲੈ ਕੇ ਜਾਣਾ ਮੇਰੀ ਕਾਫੀ ਪੁਰਾਣੀ ਆਦਤ ਹੈ। ਕੋਰੋਨਾ ਕਾਰਨ ਕਰਫਿਊ ਲੱਗਾ ਹੋਣ ਕਾਰਨ ਮੇਰੇ ਬਾਹਰ ਨਾ ਨਿੱਕਲਣ ਦੀ ਮਜ਼ਬੂਰੀ ਤੋਂ ਅਣਜਾਣ ਕੁੱਤਾ ਉਸੇ ਤਰ੍ਹਾਂ ਪਿੰਜਰੇ ’ਚੋਂ ਬਾਹਰ ਆ ਗਲੀ ’ਚ ਟਹਿਲਣ ਲਈ ਚੂਕਣ ਲੱਗਾ। ਮੈਂ ਮਜ਼ਬੂਰੀ ਵੱਸ ਉਸ ਨੂੰ ਪਿੰਜਰੇ ਵਿੱਚੋਂ ਬਾਹਰ ...
ਕਹਾਣੀ : ਤਪੱਸਿਆ ਦਾ ਫਲ
ਨਛੱਤਰ ਸਿੰਘ ਖੇਤ ਵਿੱਚ ਕੰਮ ਕਰਦਾ ਅਚਾਨਕ ਨਿੰਮ ਦੀ ਛਾਂ ਹੇਠ ਆ ਕੇ ਬੈਠ ਗਿਆ। ਉਸ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ। ਨਛੱਤਰ ਸਿੰਘ ਦੀ ਸਿਹਤ ਪਿਛਲੇ ਕੁੱਝ ਸਾਲਾਂ ਤੋਂ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਸੀ ਪਰ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਦਿਹਾੜੀ-ਮਜਦੂਰੀ ਕਰਦਾ ਸੀ। ਨਛੱਤਰ ਸਿੰਘ ਕੋਲ ਦੋ ਏਕੜ ਜਮ...