ਅਹਿਸਾਸ
ਅਹਿਸਾਸ
ਮਾਤਾ ਮੈਨੂੰ ਦੋ ਕੁ ਹਜ਼ਾਰ ਰੁਪਈਏ ਦੇ , ਮੈਂ ਸ਼ਹਿਰ ਜਾ ਕੇ ਆਉਣਾ, ਜ਼ਰੂਰੀ ਕੰਮ ਆ, ਕਿਸੇ ਤੋਂ ਉਧਾਰ ਪੈਸੇ ਫੜੇ ਸੀ ਉਹਦੇ ਮੋੜਨੇ ਆ, ਨਾਲੇ ਕਾਰ ’ਚ ਤੇਲ ਪਵਾਉਣਾ ਉਹਦੇ ਵਾਸਤੇ ਵੀ ਦੇਦੇ ਕੀਰਤ ਨੇ ਸਵੇਰੇ ਨਹਾ ਕੇ ਆਸਾ-ਪਾਸਾ ਵੇਖ ਕੇ ਆਪਣੀ ਮਾਂ ਨੂੰ ਹੌਲੀ ਜਿਹੇ ਕਿਹਾ, ਖੌਰੇ ਉਸਦੇ ਬਾਪ ਦੇ ਕੰਨੀਂ ਹੀ ਨ...
ਘਰ ਦਾ ਮੋਹ
ਘਰ ਦਾ ਮੋਹ
ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕ...
ਪੜ੍ਹਾਈ ਦਾ ਮੁੱਲ
ਪੜ੍ਹਾਈ ਦਾ ਮੁੱਲ
ਨਸੀਬੂ ਇਮਾਨਦਾਰ ਤੇ ਮਿਹਨਤੀ ਹੋਣ ਕਰਕੇ ਸਾਰੀ ਉਮਰ ਨੰਬਰਦਾਰਾਂ ਦੇ ਕੋਲ ਦਿਹਾੜੀ-ਦੱਪਾ ਕਰਦਾ ਰਿਹਾ ਨੰਬਰਦਾਰਾਂ ਨੇ ਕਦੇ-ਕਦੇ ਸਾਲ ਵਾਸਤੇ ਪੱਕਾ ਸੀਰੀ ਵੀ ਰੱਖ ਲੈਣਾ ਨਸੀਬੂ ਦੀ ਨੰਬਰਦਾਰ ਉਜਾਗਰ ਸਿੰਘ ਨਾਲ ਬਹੁਤ ਬਣਦੀ ਹੁੰਦੀ ਸੀ ਬੇਸ਼ੱਕ ਨਸੀਬੂ ਨੰਬਰਦਾਰ ਤੋਂ ਉਮਰ ਵਿੱਚ ਥੋੜੇ੍ਹ ਕੁ ਸਾਲ ਛੋ...
ਵਿਤਕਰਾ
ਵਿਤਕਰਾ
ਇਹ ਕੋਈ ਨਵੀਂ ਗੱਲ ਨਹੀਂ ਸੀ। ਵਿਤਕਰਾ ਤਾਂ ਉਹਦੇ ਨਾਲ ਜਨਮ ਤੋਂ ਬਾਅਦ ਉਦੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਉਹਦੀ ਜੰਮਣ ਵਾਲੀ ਉਹਦੇ ਦੂਜੇ ਭਰਾ ਨੂੰ ਦੁੱਧ ਚੁੰਘਾਉਂਦੀ ਰਹਿੰਦੀ ਤੇ ਉਹ ਇੱਕ ਪਾਸੇ ਪਿਆ ਵਿਲਕਦਾ ਰਹਿੰਦਾ। ਮਾਸੀ ਦਸਦੀ ਹੁੰਦੀ ਸੀ ਕਿ ਦਸ-ਪੰਦਰਾਂ ਦਿਨਾਂ ਤੱਕ ਤਾਂ ਇਉਂ ਹੀ ਚਲਦਾ ਰਿਹਾ...
ਗੁੱਝੇ ਭੇਦ
ਗੁੱਝੇ ਭੇਦ
ਪੁਲਿਸ ਨੇ ਤਿੰਨ ਦਿਨ ਪਹਿਲਾਂ ਜਦੋਂ ਜਾਗਰ ਸਿੰਘ ਨੂੰ ਸੇਠ ਵਕੀਲ ਦਾਸ ਦੇ ਕਤਲ ਦੇ ਕੇਸ ਵਿੱਚ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਸਨੂੰ ਤੇ ਉਸਦੇ ਸਾਥੀ ਬਲਕਾਰ ਸਿੰਘ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦੀ ਗੱਡੀ ਵਿੱਚ ਬੈਠਾ ਜਾਗਰ ਸਿੰਘ ਸੋਚ ਰਿਹਾ ਸੀ ਕਿ ਜੇ ਉਸ...
ਵਕਤ ਦੀ ਮਾਰ
ਵਕਤ ਦੀ ਮਾਰ
ਐ ਵਕਤ
ਤੇਰੇ ਹੱਥ ਵਿਚ ਦੇ
ਆਪਣੇ ਸੁਪਨੇ
ਆਪਣਾ ਭਵਿੱਖ
ਮੈਂ ਤੁਰਿਆਂ ਸਾਂ
ਤੇਰੀ ਉਂਗਲੀ ਫੜ
ਪਰ ਤੂੰ ਇਹ ਕੀ ਕੀਤਾ?
ਤੇਰੇ ਹੱਥ ਵਿੱਚ
ਮੇਰਾ ਤਾਂ ਕੀ
ਕਿਸੇ ਦਾ ਵੀ
ਭਵਿੱਖ ਨਜ਼ਰ ਨਹੀਂ ਆ ਰਿਹਾ
ਤੇ ਤੂੰ ਰਾਜ ਭਵਨ ਵੱਲ ਮੂੰਹ ਕਰ
ਉਦਾਸ ਕਿਉਂ ਖੜ੍ਹਾ ਏਂ।
ਐ ਵਕਤ
ਇੱਥੇ ਇੱਕ ਨਦੀ ਹੈ
ਜ...
ਭੁੱਲ ਗਏ ਰਿਸ਼ਤੇਦਾਰ
ਭੁੱਲ ਗਏ ਰਿਸ਼ਤੇਦਾਰ
ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭ...
ਫੁੱਲਾਂ ਦੀ ਕਿਆਰੀ
ਫੁੱਲਾਂ ਦੀ ਕਿਆਰੀ
ਇਹ ਸਾਡੀ ਫੁੱਲਾਂ ਦੀ ਕਿਆਰੀ,
ਸਾਨੂੰ ਲੱਗਦੀ ਬੜੀ ਪਿਆਰੀ।
ਰੰਗ-ਬਿਰੰਗੇ ਇਸ ਦੇ ਫੁੱਲ,
ਸਭ ਦਾ ਖੁਸ਼ ਕਰ ਦਿੰਦੀ ਦਿਲ
ਜਦ ਕੋਈ ਇਸ ਦੇ ਕੋਲ ਆ ਜਾਵੇ,
ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ
ਸਜਾਵਟ ਇਸ ਦੀ ਬਹੁਤ ਪਿਆਰੀ,
ਸ਼ਾਨ ਵੀ ਇਸ ਦੀ ਬੜੀ ਨਿਆਰੀ।
ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ,
...
ਠੋਡੀ ਉੁੱਤੇ ਮਾਸਕ
Mask on the chin : ਠੋਡੀ ਉੁੱਤੇ ਮਾਸਕ
ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਠੋਡੀ ਤੋਂ ਕਰਦੇ ਬੁੱਲ੍ਹਾਂ ’ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ’ਤੇ,
ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕੋਰੋਨਾ ਦਾ ਡਰ ਭੁਲਾ ਕੇ ਤੇ।...
ਆਓ ਜਾਮਣਾਂ ਖਾਈਏ
ਆਓ ਜਾਮਣਾਂ ਖਾਈਏ
ਆਓ ਜਾਮਣਾਂ ਖਾਈਏ ਜੀਅ ਭਰਕੇ ਬਈ,
ਅਸੀਂ ਚੁਗਾਂਗੇ ਤੋੜੀਂ ਤੂੰ ਉੱਤੇ ਚੜ੍ਹਕੇ ਬਈ।
ਕਾਲੂ ਚੜ੍ਹ ਗਿਆ ਰੁੱਖ ਦੇ ਉੱਤੇ ਮਾਰ ਛੜੱਪੇ,
ਅਸੀਂ ਚੁਗੀਆਂ ਖੁਸ਼ ਹੋ ਕੇ ਨਾਲੇ ਨੱਚੇ ਟੱਪੇ।
ਅਸਾਂ ਝੋਲੀਆਂ, ਗੀਝੇ, ਜੇਬ੍ਹਾਂ ਲਈਆਂ ਭਰ,
ਕੁੜਤੇ ਉੱਤੇ ਦਾਗ ਜੋ ਪੈ ਗਏ ਲੱਗਦਾ ਡਰ।
ਸੋਚੋ ਤਰਕੀਬ ਬੇਲੀ...