Last Wish

ਆਖ਼ਰੀ ਇੱਛਾ

ਆਖ਼ਰੀ ਇੱਛਾ ਇੱਕ ਆਦਮੀ ਨੇ ਜ਼ਿੰਦਗੀ ਭਰ ਕੰਜੂਸੀ ਕੀਤੀ ਉਸਨੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ’ਚ ਵੀ ਖ਼ੂਬ ਕੱਟ-ਵੱਢ ਕੀਤੀ ਤੇ ਉਸਦੀ ਪਤਨੀ ਤੇ ਬੱਚੇ ਕਮੀਆਂ ’ਚ ਜਿਉਂਦੇ ਰਹੇ ਜਦ ਉਸਦਾ ਦਾ ਆਖ਼ਰੀ ਸਮਾਂ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਦੇਖ, ਤੂੰ ਤਾਂ ਜਾਣਦੀ ਹੈਂ ਕਿ ਮੈਨੂੰ ਆਪਣਾ ਪੈਸਾ ਸਭ ਤੋਂ ਪਿਆਰਾ ਹੈ […]
ਪ੍ਰੇਰਨਾ