Language Department Office

ਫੰਡਾਂ ਤੇ ਕਰਮਚਾਰੀਆਂ ਦੀ ਘਾਟ ਨਾਲ ਘੁਲ ਰਹੇ ਨੇ ਭਾਸ਼ਾ ਵਿਭਾਗ ਦੇ ਦਫ਼ਤਰ

ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਜ਼ਿਲ੍ਹਾ ਦਫ਼ਤਰਾਂ ‘ਚ ਸੁੰਨ ਪਸਰੀ ਰਹੀ ਕੰਪਿਊਟਰ ਦੀ ਥਾਂ ਟਾਈਪਰਾਈਟਰ ਨਾਲ ਚਲਦੈ ਕੰਮ ਬਠਿੰਡਾ, (ਸੁਖਜੀਤ ਮਾਨ)। ਭਾਸ਼ਾ ਵਿਭਾਗ ਨੇ ਅੱਜ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ‘ਕੌਮਾਂਤਰੀ ਮਾਂ ਬੋਲੀ’ ਦਿਹਾੜਾ ਮਨਾਉਣ ਦੀ ਰਸਮ ਜ਼ਰੂਰ ਅਦਾ ਕੀਤੀ ਪਰ ਜ਼ਿਲ੍ਹਾ ਪੱਧਰੀ ਦਫਤਰਾਂ ‘ਚ ਸੁੰਨ ਪਸਰੀ ਰਹੀ ਭਾਸ਼ਾ ਅਫਸਰਾਂ ਤੇ ਫੰਡਾਂ ਦੀ ਕਮੀ ਨਾਲ […]
ਪੰਜਾਬ  Breaking News