Lakhs

ਵਿਆਹ ਦਾ ਝਾਂਸਾ ਦੇ ਢਾਈ ਲੱਖ ‘ਚ ਵੇਚੀ ਲੜਕੀ

ਮੋਗਾ। ਮੋਗਾ ਨਿਵਾਸੀ ਇਕ ਔਰਤ ਨੇ ਬਾਘਾਪੁਰਾਣਾ ਨਿਵਾਸੀ ਆਪਣੀ ਸਹੇਲੀ ਪੂਜਾ ‘ਤੇ ਉਸ ਦੀ ਛੋਟੀ ਭੈਣ ਨੂੰ ਚੰਗੇ ਘਰ ‘ਚ ਵਿਆਹ ਕਰਵਾ ਕੇ ਭੇਜਣ ਦਾ ਝਾਂਸਾ ਦੇ ਕੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਢਾਈ ਲੱਖ ਰੁਪਏ ‘ਚ ਵੇਚਣ ਦਾ ਦੋਸ਼ ਲਾਇਆ ਹੈ। ਇਸ ਸਬੰਧ ‘ਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ […]
ਪੰਜਾਬ  Breaking News 

ਬਜਟ : 45 ਲੱਖ ਦੇ ਹੋਮ ਲੋਨ ‘ਤੇ ਵਿੱਤ ਮੰਤਰੀ ਵੱਲੋਂ ਰਾਹਤ 

ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮਜ਼ਬੂਤ ਦੇਸ਼ ਦਾ ਮਜ਼ਬੂਤ ਨਾਗਰਿਕ ਹੈ। 45 ਲੱਖ ਤੱਕ ਦੇ ਹੋਮ ਲੋਨ ਤੇ 1.50 ਲੱਖ ਦਾ ਹੋਰ ਵਿਆਜ ਟੈਕਸ ਮੁਕਤ ਰੱਖਿਆ ਗਿਆ ਹੈ, ਉਥੇ 3.50 […]
ਦੇਸ਼  Breaking News 

ਏਟੀਐਮ ਹੈਕ ਕਰਕੇ ਲੱਖਾਂ ਦੀ ਚੋਰੀ

ਸਾਰੀ ਪ੍ਰਸੈਸਿੰਗ ਹੋਣ ਤੋਂ ਬਾਅਦ ਵੀ ਨਹੀਂ ਆਉਂਦੇ ਸਨ ਰੁਪਏ ਨਵੀਂ ਦਿੱਲੀ। ਚਿਰਾਗ ਦਿੱਲੀ ਦੇ ਸ਼ੇਖ ਸਰਾਏ ਇਲਾਕੇ ‘ਚ ਮੌਜੂਦ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਕੁੱਝ ਬਦਮਾਸ਼ਾਂ ਨੇ ਹੈਕ ਕਰ ਗਾਹਕਾਂ ਦੇ ਲੱਖਾਂ ਰੁਪਏ ਕੱਢ ਲਏ ਹਨ। ਪਿਛਲੇ ਕੁਝ ਦਿਨਾਂ ‘ਚ ਇਸ ਏਟੀਐਮ ‘ਚੋਂ ਜਿਸ ਨੇ ਵੀ ਪੈਸੇ ਕਢਵਾਏ ਉਸ ਦੇ ਅਕਾਉਂਟ ‘ਚ ਜਮ੍ਹਾਂ […]
ਦੇਸ਼  Breaking News 

ਠੇਕੇਦਾਰ ਦੇ ਘਰ ਤੋਂ 70 ਲੱਖ ਦੀ ਨਗਦੀ ਚੋਰੀ

ਅਰਵਿੰਦ ਕੰਮ ਲਈ ਗਿਆ ਬੈਂਕ ਤਾਂ ਚੋਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ ਗੁਨਾ, ਏਜੰਸੀ। ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਸਿਟੀ ਕੋਤਵਾਲੀ ਥਾਣਾ ਖੇਤਰ ਸਥਿਤ ਇਕ ਠੇਕੇਦਾਰ ਦੇ ਘਰ ਤੋਂ ਕਰੀਬ 70 ਲੱਖ (Lakhs) ਰੁਪਏ ਦੀ ਨਗਦੀ ਸਮੇਤ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਦਲਵੀ ਕਾਲੋਨੀ […]
ਦੇਸ਼  Breaking News 

ਅਰੀ ਦਾ ਲੋਨ ਪਾਸ ਕਰਵਾਉਣ ਬਦਲੇ ਲੱਖਾਂ ਦੀ ਮਾਰੀ ਠੱਗੀ, ਦੋ ਨਾਮਜ਼ਦ

ਸੰਗਤ ਮੰਡੀ, (ਮਨਜੀਤ ਨਰੂਆਣਾ)। (Froud) ਪਿੰਡ ਮੱਲਵਾਲਾ ਵਿਖੇ ਸੋਚੀ ਸਮਝੀ ਸ਼ਾਜਿਸ ਤਹਿਤ ਡੈਅਰੀ ਦਾ 20 ਲੱਖ ਦਾ ਲੋਨ ਸਬਸਿਡੀ ‘ਤੇ ਪਾਸ ਕਰਵਾਉਣ ਬਦਲੇ ਦੋ ਵਿਅਕਤੀਆਂ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਦੀ ਨੂੰਹ ਸਮੇਤ ਇਕ ਹੋਰ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। (Froud) ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਲਾਲ […]
ਪੰਜਾਬ  Breaking News