Ladakh Tourism

Ladakh Cherry Blossom: ਲੱਦਾਖ ’ਚ ਜਪਾਨ ਦੀ ਚੈਰੀ ਬਲੌਸਮ ਸੀਜ਼ਨ ਵਰਗੀ ਖੂਬਸੂਰਤੀ

ਬਸੰਤ ਰੁੱਤ ਦੇ ਆਉਣ ਨਾਲ ਜਪਾਨ ਦਾ ਮਾਹੌਲ ਬਦਲ ਜਾਂਦਾ ਹੈ। ਜਪਾਨ ਆਪਣੇ ਚੈਰੀ ਬਲੌਸਮ ਸੀਜ਼ਨ ਲਈ ਮਸ਼ਹੂਰ ਹੈ, ਜਿਸ ਵਿੱਚ ਗੁਲਾਬੀ, ਜਾਮਨੀ ਅਤੇ ਚਿੱਟੇ ਰੰਗ ਦੇ ਵੱਡੇ ‘ਸਾਕੁਰਾ’ ਫੁੱਲਾਂ ਨਾਲ ਰੁੱਖ ਅਤੇ ਧਰਤੀ ਦੋਵੇਂ ਖਿੜ ਉੱਠਦੇ ਹਨ
ਦੇਸ਼  ਖਾਸ ਖਬਰ