Labour Rights India

Labour Rights India: ਮਜ਼ਦੂਰਾਂ ਦੇ ਅਧਿਕਾਰ ਅਤੇ ਸਮਾਜ ਦੀ ਜ਼ਿੰਮੇਵਾਰੀ

ਧਰਤੀ ਦੀ ਹਰਿਆਲੀ, ਵਿਕਾਸ ਦੀ ਗਤੀ ਅਤੇ ਜੀਵਨ ਦੀ ਸਹਿਜ਼ਤਾ ਦਾ ਮੂਲ ਆਧਾਰ ਕਿਰਤ ਹੈ। ਮਨੁੱਖੀ ਸੱਭਿਅਤਾ ਦੀਆਂ ਜੋ ਵੀ ਉਪਲੱਬਧੀਆਂ ਅੱਜ ਸਾਨੂੰ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੇ ਪਿੱਛੇ ਮਜ਼ਦੂਰਾਂ ਦਾ ਲਗਾਤਾਰ ਉਪਰਾਲਾ ਤੇ ਮਿਹਨਤ ਲੁਕੀ ਹੋਈ ਹੈ
ਲੇਖ  ਖਾਸ ਖਬਰ 
Ad Ad Ad