kota
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਮੀਂਹ ਕਾਰਨ ਮਕਾਨ ’ਚ ਆਇਆ ਕਰੰਟ, ਮਾਂ-ਬੇਟੀ ਦੀ ਮੌਤ, ਅੱਜ ਵੀ ਇਹ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
Published On
By Sach Kahoon Punjabi Desk
5 ਡਿਗਰੀ ਤੱਕ ਹੇਠਾਂ ਆਇਆ ਦਿਨ ਦਾ ਤਾਪਮਾਨ ਮਾਮਲਾ ਰਾਜਸਥਾਨ ਦੇ ਕੋਟਾ ਦਾ, ਮਾਂ-ਧੀ ਦੀ ਮੌਤ ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅੱਜ 7 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਸੂਬੇ ਦੇ ਟੋਂਕ, ਸਵਾਈ ਮਾਧੋਪੁਰ, ਦੌਸਾ, ਅਲਵਰ, ਕਰੌਲੀ ਤੇ ਧੌਲਪੁਰ ’ਚ ਭਾਰੀ ਮੀਂਹ ਪੈ ਸਕਦਾ ਹੈ। […]
Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ
Published On
By Sach Kahoon Punjabi Desk
ਕੋਚਿੰਗ ਹੱਬ ਕੋਟਾ ਬਣਿਆ ਵਪਾਰ ਕੇਂਦਰ : ਹਰ ਸਾਲ ਕਰੀਬ ਸੱਤ ਲੱਖ ਲੋਕ ਕਰ ਰਹੇ ਖੁਦਕੁਸ਼ੀ | Kota ਦੇਸ਼ ’ਚ ਕੋਚਿੰਗ ਹੱਬ ਦੇ ਰੂਪ ’ਚ ਪ੍ਰਸਿੱਧ ਰਾਜਸਥਾਨ ਦੇ ਕੋਟਾ ’ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਰੁਕ ਨਹੀਂ ਰਹੇ ਹਨ ਬੀਤੇ ਸੋਮਵਾਰ ਨੂੰ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ ਸਾਲ ਦੇ ਸ਼ੁਰੂਆਤੀ ਜਨਵਰੀ ਮਹੀਨੇ […]
ਜ਼ਿੰਦਗੀ ਨੌਕਰੀ ਨਾਲੋਂ ਜ਼ਿਆਦਾ ਕੀਮਤੀ
Published On
By Sach Kahoon Punjabi Desk
ਦੇਸ਼ ਦੀ ਜਵਾਨੀ ਇੱਕ ਵਾਰ ਫਿਰ ਖੁਦਕੁਸ਼ੀਆਂ ਦੀ ਗ੍ਰਿਫ਼ਤ ’ਚ ਹੈ ਖਾਸ ਕਰਕੇ ਕੋਟਾ ਸ਼ਹਿਰ ਦਾ ਨਾਂਅ ਚਰਚਾ ’ਚ ਹੈ ਜਿੱਥੇ ਇੱਕ ਮਹੀਨੇ ’ਚ 20 ਤੋਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਬੀਤੇ ਦਿਨੀਂ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਨੋਟ ’ਚ ਆਪਣੇ ਮਾਪਿਆਂ ਨੂੰ ਸੰਬੋਧਨ ਕਰਕੇ ਦੱਸਿਆ ਹੈ। ਕਿ ਉਹ ਜੇਈਈ […]
Train Accident: ਯਾਤਰੀ ਰੇਲਗੱਡੀ ਪਟੜੀ ਤੋਂ ਲੱਥੀ, ਐਮਰਜੈਂਸੀ ਸੰਪਰਕ ਨੰਬਰ ਜਾਰੀ
Published On
By Sach Kahoon Punjabi Desk
Jodhpur-Bhopal Train Accident: ਕੋਟਾ। ਰਾਜਸਥਾਨ ਦੇ ਕੋਟਾ ਜੰਕਸ਼ਨ ਨੇੜੇ ਯਾਤਰੀ ਟਰੇਨ ਦੇ 2 ਡੱਬੇ ਪਟੜੀ ਤੋਂ ਲੱਥ ਗਏ। ਫਿਲਹਾਰ ਕਿਸੇ ਦੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀ ਹੈਂ। ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ 5 ਜਨਵਰੀ ਨੂੰ ਕੋਟਾ ਜੰਕਸ਼ਨ ਨੇੜੇ ਜੋਧਪੁਰ-ਭੋਪਾਲ ਪੈਸੰਜਰ ਟਰੇਨ ਦੇ ਦੋ ਡੱਬੇ […]
ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
Published On
By Sach Kahoon Punjabi Desk
ਰਾਜਸਥਾਨ ਦੇ ਵੱਡੇ ਡੈਮ ਭਰੇ | Weather Update Rajasthan ਚੰਬਲ ਦਰਿਆ ਉਫਾਨ ’ਤੇ | Weather Update Rajasthan ਜੈਪੁਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਜਸਥਾਨ ’ਚ ਚੰਬਲ, ਕਾਲੀਸਿੰਧ, ਮਾਹੀ ਸਮੇਤ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਡੈਮ ਤੋਂ ਕਰੀਬ […]
ਕੋਟਾ ’ਚ ਰੂਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਕੱਲ੍ਹ, ਤਿਆਰੀਆਂ ਮੁਕੰਮਲ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ ਸਾਧ-ਸੰਗਤ ਅੱਜ 23 ਅਪਰੈਲ, ਐਤਵਾਰ ਨੂੰ ਮਹਾਰਾਓ ਉਮੈਦ ਸਿੰਘ ਸਟੇਡੀਅਮ, ਨਿਆਪੁਰਾ, ਕੋਟਾ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਨਾਮ ਚਰਚਾ ਕਰਕੇ ਮਨਾ ਰਹੀ ਹੈ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦਾ ਸਮਾਂ ਸਵੇਰੇ 11 ਵਜੇ ਤੋਂ […]
ਕੋਟਾ ਦੀਆਂ ਗਲੀਆਂ ‘ਚ ਗੂੰਜ ਰਿਹਾ ਹੈ ਜਾਗੋ ਦੁਨੀਆ ਦੇ ਲੋਕੋ
Published On
By Sach Kahoon Punjabi Desk
ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਕੋਟਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਨੇ ਧੁੰਮਾਂ ਪਾ ਰੱਖੀਆਂ ਹਨ. ਹਰ ਪਾਸੇ ਇਹ ਭਜਨ ਸੁਣਨ ਨੂੰ ਮਿਲ ਰਿਹਾ ਹੈ। ਹੈਰਾਨੀ ਉਦੋਂ ਹੋਈ ਜਦੋਂ ਕੋਟਾ ਦੀਆਂ […]