ਡਰਪੋਕ ਖਰਗੋਸ਼ (Cowardly Rabbit)
ਡਰਪੋਕ ਖਰਗੋਸ਼ (Cowardly Rabbit)
ਇੱਕ ਜੰਗਲ 'ਚ ਇੱਕ ਖਰਗੋਸ਼ ਰਹਿੰਦਾ ਸੀ ਉਹ ਬਹੁਤ ਹੀ ਡਰਪੋਕ ਸੀ ਕਿਤੇ ਜ਼ਰਾ ਜਿਹੀ ਵੀ ਆਵਾਜ਼ ਸੁਣਦੀ ਤਾਂ ਉਹ ਡਰ ਕੇ ਭੱਜਣ ਲੱਗਦਾ ਡਰ ਕਾਰਨ ਉਹ ਹਰ ਸਮੇਂ ਆਪਣੇ ਕੰਨ ਖੜ੍ਹੇ ਰੱਖਦਾ ਇਸ ਲਈ ਉਹ ਕਦੇ ਚੈਨ ਨਾਲ ਸੌਂ ਨਹੀਂ ਪਾਉਂਦਾ ਸੀ ਇੱਕ ਦਿਨ ਖਰਗੋਸ਼ ਇੱਕ ਅੰਬ ਦੇ ਦਰੱਖਤ ਹੇਠਾ...
ਚੰਦਰਮਾ ਦਾ ਵਧਣਾ ਘਟਣਾ
ਚੰਦਰਮਾ ਦਾ ਵਧਣਾ ਘਟਣਾ
ਚੰਦਰਮਾ, ਧਰਤੀ ਦਾ ਉਪਗ੍ਰਹਿ ਹੈ। ਜੋ ਧਰਤੀ ਦੁਆਲੇ ਨਿਰੰਤਰ ਚੱਕਰ ਆਕਾਰ ਘੁੰਮਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਅਤੇ ਚੰਦਰਮਾ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੁੰਦੀ, ਚੰਦਰਮਾ ਸੂਰਜ ਦੀ ਰੌਸ਼ਨੀ ਨਾਲ ਸਮੇਂ ਅਨੁਸਾਰ ਵੱਖ-ਵੱਖ ਅਕਾਰਾਂ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਇਸ ਸਮੇਂ ਦ...
ਤਿੰਨ ਮੱਛੀਆਂ
ਤਿੰਨ ਮੱਛੀਆਂ
ਇੱਕ ਨਦੀ ਦੇ ਕੰਢੇ ਉਸੇ ਨਦੀ ਨਾਲ ਜੁੜਿਆ ਇੱਕ ਵੱਡਾ ਤਲਾਬ ਸੀ। ਤਲਾਬ ਵਿੱਚ ਪਾਣੀ ਡੂੰਘਾ ਹੁੰਦਾ ਹੈ, ਇਸ ਲਈ ਉਸ ਵਿੱਚ ਕਾਈ ਅਤੇ ਮੱਛੀਆਂ ਦਾ ਪਸੰਦੀਦਾ ਭੋਜਨ ਪਾਣੀ ਵਾਲੇ ਸੂਖਮ ਬੂਟੇ ਉੱਗਦੇ ਹਨ। ਅਜਿਹੇ ਸਥਾਨ ਮੱਛੀਆਂ ਨੂੰ ਬੜੇ ਰਾਸ ਆਉਂਦੇ ਹਨ। ਉਸ ਤਲਾਬ ਵਿੱਚ ਵੀ ਨਦੀ ’ਚੋਂ ਬਹੁਤ ਸਾਰੀਆਂ ਮੱ...
ਨਕਲੀ ਚੌਂਕੀਦਾਰ
ਨਕਲੀ ਚੌਂਕੀਦਾਰ
ਇੱਕ ਨਗਰ ’ਚ ਦੇਵੇਂਦਰ ਨਾਂਅ ਦਾ ਰਾਜਾ ਰਾਜ ਕਰਦਾ ਸੀ ਉਸ ਨੂੰ ਨਵੇਂ-ਨਵੇਂ ਫਲਾਂ ਦੇ ਬਾਗ ਲਾਉਣ ਦਾ ਬਹੁਤ ਸ਼ੌਂਕ ਸੀ ਉਹ ਜਿੱਥੇ ਵੀ ਜਾਂਦਾ ਇਸੇ ਤਾਕ ’ਚ ਰਹਿੰਦਾ ਕਿ ਉਸ ਨੂੰ ਕੋਈ ਅਨੋਖਾ ਫਲਾਂ ਦਾ ਬੂਟਾ ਮਿਲ ਜਾਵੇ ਇੱਕ ਦਿਨ ਰਾਜਾ ਦੇਵੇਂਦਰ ਕਿਸੇ ਦੂਰੇ ਸੂਬੇ ਦੀ ਯਾਤਰਾ ’ਤੇ ਗਿਆ ਇਲਾਕਾ ਪਹਾੜ...
ਬਾਲ ਕਹਾਣੀ : (Magic ) ਜਾਦੂ
ਬਾਲ ਕਹਾਣੀ : (Magic ) ਜਾਦੂ
ਮਨਦੀਪ ਸਿੰਘ ਤੀਸਰੀ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਕੋਰੋਨਾ ਕਾਰਨ ਸਕੂਲ ਬੰਦ ਸਨ। ਇਸ ਲਈ ਇੱਕ ਦਿਨ ਮਨਦੀਪ ਨੂੰ ਉਸਦੇ ਪਿਤਾ ਜੀ ਆਪਣੇ ਨਾਲ ਲੈ ਗਏ। ਮਨਦੀਪ ਜਾਣਾ ਨਹੀਂ ਚਾਹੁੰਦਾ ਸੀ। ਕਿਉਂਕਿ ਉਸ ਦਾ ਮਨ ਕਰਦਾ ਸੀ ਕ...
ਕਰਨੀ ਦਾ ਫ਼ਲ
ਕਰਨੀ ਦਾ ਫ਼ਲ
ਮੁੱਦਤਾਂ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਮੁਰਲੀ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਵੀਹਾਂ-ਬਾਈਆਂ ਵਰਿ੍ਹਆਂ ਦਾ ਭਰ ਜਵਾਨ ਗੱਭਰੂ ਸੀ। ਉਹ ਖੁਦ ਕੋਈ ਕੰਮ-ਧੰਦਾ ਨਾ ਕਰਦਾ ਸਗੋਂ ਆਪਣੇ ਸਾਥੀਆਂ ਨੂੰ ਵੀ ਵਿਹਲੇ ਰਹਿਣ ਦੀਆਂ ਨਸੀਹਤਾਂ ਦਿੰਦਾ। ਉਹ ਹਮੇਸ਼ਾ ਰੱਬ ’ਤੇ ਹੀ ਡੋਰੀ ਰੱਖਦਾ ਸੀ। ਜਿਸ ਨ...
ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ
ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ
ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਨਵੰਬਰ 1791 ਨੂੰ ਲੰਡਨ ’ਚ ਹੋਇਆ ਸੀ। ਉਹ ਇੱਕ ਅਮੀਰ ਪਰਿਵਾਰ ’ਚੋਂ ਸੀ ਤੇ ਉਸਦੇ ਪਿਤਾ ਦਾ ਨਾਂਅ ਬੈਂਜਾਮਿਨ ਬੈਬੇਜ ਸੀ, ਜੋ ਇੱਕ ਬੈਂਕਰ ਸੀ। ਬੈਬੇਜ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ...
ਪਛਤਾਵੇ ਦੇ ਹੰਝੂ
ਪਛਤਾਵੇ ਦੇ ਹੰਝੂ
ਹਰਮਨ ਜੰਗਲ ਵਿੱਚ ਪਿੱਪਲ ਦੇ ਰੁੱਖ ਉੱਤੇ ਰੱਖੀ ਬਾਂਦਰੀ ਤੇ ਉਸਦਾ ਪਤੀ ਮੋਟੂ ਬਾਂਦਰ ਕਈ ਸਾਲਾਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਬੇਟੇ ਦਾ ਨਾਂਅ ਛੁਟਕੂ ਬਾਂਦਰ ਸੀ। ਛੁਟਕੂ ਬਾਂਦਰ ਪਹਿਲਾਂ ਤਾਂ ਬਹੁਤ ਸਿਆਣਾ ਹੁੰਦਾ ਸੀ ਪਰ ਜਦੋਂ ਦੀ ਉਸਦੀ ਛੋਟੀ ਭੈਣ ਨਿੱਕੋ ਬਾਂਦਰੀ ਦਾ ਜਨਮ ਹੋਇਆ ਸੀ ਛੁਟਕੂ...
ਲਾਲਚੀ ਬਿੱਲੀ ਅਤੇ ਬਾਂਦਰ
ਲਾਲਚੀ ਬਿੱਲੀ ਅਤੇ ਬਾਂਦਰ
ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...
ਮਾੜੇ ਦਾ ਸੰਗ ਮਾੜਾ
ਮਾੜੇ ਦਾ ਸੰਗ ਮਾੜਾ
ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦ...