ਕਿਸਾਨ, ਸ਼ੇਰ ਤੇ ਲੰਗੜੀ ਗਾਂ
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Child Story)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹ...
ਗਧਾ ਤੇ ਲੂੰਬੜੀ
ਗਧਾ ਤੇ ਲੂੰਬੜੀ
ਇੱਕ ਵਾਰ ਜੰਗਲ ਦਾ ਰਾਜਾ ਸ਼ੇਰ ਮਰ ਗਿਆ। ਉਸ ਦੀ ਥਾਂ ਦੂਜਾ ਰਾਜਾ ਭਾਵ ਸ਼ੇਰ ਨਾ ਮਿਲਿਆ। ਲੂੰਬੜੀ ਬੜੀ ਚਲਾਕ ਸੀ। ਉਸ ਨੇ ਗਧੇ ਨਾਲ ਸਲਾਹ ਕੀਤੀ, ਕਿ ਕਿਉਂ ਨਾ ਉਸ ਨੂੰ ਇਸ ਜੰਗਲ ਦਾ ਰਾਜਾ ਬਣ ਦਿੱਤਾ ਜਾਵੇ, ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਤੇ ਉਸ ਮਰੇ ਹੋਏ ਸ਼ੇਰ ਦੀ ਖੱਲ ਲਾਹ ਕੇ...
ਬਟੂਆ
ਬਟੂਆ
ਇੱਕ ਦਿਨ ਚਿੰਪੂ ਖਰਗੋਸ਼ ਆਪਣੇ ਸਾਈਕਲ ’ਤੇ ਸਕੂਲ ਜਾ ਰਿਹਾ ਸੀ, ਉਸ ਦੇ ਨਾਲ ਉਸ ਦੇ ਦੋਸਤ ਰਾਣੂ ਬਾਂਦਰ ਤੇ ਸੋਨੂੰ ਭਾਲੂ ਵੀ ਸਾਈਕਲ ’ਤੇ ਸਨ। ਫਿਰ ਚਿੰਪੂ ਦੀ ਸਾਈਕਲ ਚੈਨ ਉੱਤਰ ਗਈ। ‘‘ਅਰੇ, ਰੁਕੋ-ਰੁਕੋ, ਮੈਨੂੰ ਸਾਈਕਲ ਦੀ ਚੈਨ ਚੜ੍ਹਾਉਣ ਦਿਓ!’’ ਇਹ ਕਹਿ ਕੇ ਉਹ ਸਾਈਕਲ ਤੋਂ ਹੇਠਾਂ ਉੱਤਰ ਕੇ ਚੈਨ ਚੜ੍ਹ...
ਸਿਆਣਾ ਬੱਚਾ
ਸਿਆਣਾ ਬੱਚਾ
ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ- ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ। ਥੋੜ੍ਹਾ ਸਮਾਂ ਅਰਾਮ ਕਰਨ ਤੋ...
ਬਾਲ ਕਹਾਣੀ : ਖਰਗੋਸ਼ ਦੀ ਤਰਕੀਬ
ਬਾਲ ਕਹਾਣੀ : ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ...
ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ
ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ
ਭਾਰਤ ਵਿੱਚ ਅਨੇਕਾਂ ਹੀ ਇਤਹਾਸਿਕ ਕਿਲੇ੍ਹ ਮੌਜ਼ੂਦ ਹਨ ਪਰ ਅੱਜ ਆਪਾਂ ਦੱਖਣੀ ਭਾਰਤ ਦੇ ਹੈਦਰਾਬਾਦ ਸ਼ਹਿਰ ਤੋਂ ਪੰਜ ਮੀਲ ਪੱਛਮ ਵਿੱਚ ਸਥਿਤ ਗੋਲਕੁੰਡਾ ਕਿਲ੍ਹੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ । ਗੋਲਕੁੰਡਾ ਕਿਲ੍ਹਾ (ਜਿਸ ਨੂੰ ਗੋਲਾ ਕੋਂਡਾ (ਤੇਲੁਗੂ: ...
ਪਛਤਾਵਾ
ਪਛਤਾਵਾ
ਇੱਕ ਵਾਰ ਦੀ ਗੱਲ ਹੈ, ਇੱਕ ਜੰਗਲ ਵਿੱਚ ਇੱਕ ਕਾਂ ਤੇ ਘੁੱਗੀ ਇੱਕੋ ਹੀ ਦਰੱਖਤ ’ਤੇ ਰਹਿੰਦੇ ਸਨ। ਪਰੰਤੂ ਕਾਂ ਬਹੁਤ ਸ਼ਰਾਰਤੀ ਅਤੇ ਘੁਮੰਡੀ ਸੀ ਅਤੇ ਘੁੱਗੀ ਦਾ ਸੁਭਾਅ ਸ਼ਾਂਤ ਸੀ। ਕਾਂ ਇੰਨਾ ਜ਼ਿਆਦਾ ਸ਼ਰਾਰਤੀ ਸੀ ਕਿ ਉਹ ਹਰੇਕ ਜਾਨਵਰ ਨੂੰ ਚੁੰਝਾਂ ਮਾਰ-ਮਾਰ ਕੇ ਤੰਗ ਕਰਦਾ ਸੀ। ਕਦੇ ਕਿਸੇ ਪੰਛੀ ਦੇ ਆਂਡੇ ...
ਲੂੰਬੜੀ ਦੀ ਚਤੁਰ ਚਲਾਕੀ
ਲੂੰਬੜੀ ਦੀ ਚਤੁਰ ਚਲਾਕੀ
ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ-ਖੇਡਦੇ ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਵਰ ਉਨ੍ਹਾਂ ਦੀ ਦ...
ਭਿਆਲ਼ੀ ’ਚ ਦੁਕਾਨਦਾਰੀ
ਭਿਆਲ਼ੀ ’ਚ ਦੁਕਾਨਦਾਰੀ
ਚੰਪਕ ਜੰਗਲ ਵਿਚ ਖਰਗੋਸ਼ ਦੀ ਦੁਕਾਨ ਸੀ ਉਹ ਇਮਾਨਦਾਰ ਤੇ ਮਿਹਨਤੀ ਸੀ ਗਿੱਦੜ ਅਤੇ ਭਾਲੂ ਵੀ ਦੁਕਾਨਦਾਰੀ ਕਰਦੇ ਸਨ ਦੋਵੇਂ ਬਹੁਤ ਬੇਈਮਾਨ ਅਤੇ ਈਰਖ਼ਾ ਕਰਨ ਵਾਲੇ ਸਨ ਹਮੇਸ਼ਾ ਖਰਗੋਸ਼ ਨੂੰ ਮਾੜਾ ਦਿਖਾਉਣ ਦੀ ਸੋਚਦੇ ਸਨ ਜੇਕਰ ਖਰਗੋਸ਼ ਕਿਸੇ ਚੀਜ਼ ਨੂੰ ਦੋ ਰੁਪਏ ਵਿਚ ਵੇਚਦਾ ਤਾਂ ਗਿੱਦੜ ਤੇ ਭਾਲੂ...
ਅੰਜਾਮ
ਅੰਜਾਮ
ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ ’ਚ ਤਮਾਮ ਐਸ਼ੋ-ਆਰਾਮ ਦੀ ਇੱ...
ਸੁੰਦਰ ਹੱਥ
ਸੁੰਦਰ ਹੱਥ
ਇਹ ਕਹਾਣੀ ਲੇਖਕ ਦੇ ਆਪਣੇ ਜੱਦੀ ਪਿੰਡ ਦੇ ਸਕੂਲ ਦੀ ਹੈ, ਜਿਸ ਵਿੱਚ ਕਾਫੀ ਬੱਚੇ ਪੜ੍ਹਾਈ ਕਰਿਆ ਕਰਦੇ ਸਨ ਉਸ ਸਕੂਲ ਦੇ ਵਿੱਚ ਉਸ ਇਲਾਕੇ ਦੇ ਕਾਫੀ ਪਿੰਡਾਂ ਦੇ ਬੱਚੇ ਮੁੰਡੇ ਅਤੇ ਕੁੜੀਆਂ ਆਪਸੀ ਮੱਤਭੇਦ, ਜਾਤ-ਪਾਤ, ਊਚ-ਨੀਚ, ਗਰੀਬ-ਅਮੀਰ ਇਨ੍ਹਾਂ ਸਭ ਬੰਧਨਾਂ ਨੂੰ ਦੂਰ ਕਰਕੇ ਉਸ ਸਕੂਲ ਦਾ ਨਾਂਅ ਉੱ...
ਸ਼ਿਮਲਾ ’ਚ ਲਓ ਟੁਆਏ ਟ੍ਰੇਨ ਦਾ ਅਨੰਦ
‘‘ਅੱਜ ਸੱਚ ਕਹੂੰ ਤੁਹਾਨੂੰ ਲੈ ਚੱਲਦਾ ਹੈ, ਕੁਦਰਤ ਦੇ ਖੂਬਸੂਰਤ ਹਿਲ ਸਟੇਸ਼ਨ
‘ਸ਼ਿਮਲਾ’ ’ਚ ਤੁਹਾਨੂੰ ਇਸ ਸ਼ਹਿਰ ਦੇ ਮਾਲ ਰੋਡ, ਰਿਜ, ਇੰਸਟੀਚਿੳੂਟ ਆਫ ਐਡਵਾਂਸਡ ਸਟੱਡੀਜ਼ ਤੇ ਜਾਖੂ ਮੰਦਿਰ ਜ਼ਰੂਰ ਘੁੰਮਣ ਲਈ ਜਾਣਾ ਚਾਹੀਦਾ ਹੈ ਕਾਲਕਾ ਤੋਂ ਸ਼ਿਮਲਾ ਲਈ ਚੱਲਣ ਵਾਲੀ ਟੁਆਏ ਟ੍ਰੇਨ ਇੱਥੋਂ ਦੀਆਂ ਖੂਬਸੂਰਤ ਪਹਾੜੀਆਂ ਤੇ ...
ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ
ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ
ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹਨ। ਇਨ੍ਹਾਂ ਵਿਹਲੇ ਦਿਨਾਂ ’ਚ ਅਸੀਂ ਕੀ ਕਰੀਏ? ਸਭ ਤੋਂ ਵੱਡੀ ਸਮੱਸਿਆ ਵਿਹਲੇ ਸਮੇਂ ਦੀ ਸਹੀ ਵਰਤੋਂ ਦੀ ਹੁੰਦੀ ਹੈ। ਜੇ ਅਸੀਂ ਸਮੇਂ ਦਾ ਸਹੀ ਵਰਤੋਂ ਕਰਨ ’ਚ ਸਫਲ ਨਾ ਹੋਏ ਤਾਂ ਸਮਝੋ ਆਪਾਂ ਆਪਣੇ ਨਿਸ਼ਾਨੇ ਵੱਲ ਨਹੀਂ ਵੱਧ ਸਕਦੇ।...
ਬੱਚਿਆਂ ਦੀ ਮਨਪਸੰਦ ਜਗ੍ਹਾ ਮਨਾਲੀ ਦੀਆਂ ਸੁੰਦਰ ਪਹਾੜੀਆਂ
ਬੱਚਿਆਂ ਦੀ ਮਨਪਸੰਦ ਜਗ੍ਹਾ ਮਨਾਲੀ (Manali) ਦੀਆਂ ਸੁੰਦਰ ਪਹਾੜੀਆਂ
ਮਨਾਲੀ (Manali) ਬਹੁਤ ਵੀ ਸੁੰਦਰ ਹਿਲ ਸਟੇਸ਼ਨ ਹੈ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਲਈ ਹਨ ਇਸ ਥਾਂ ਨੂੰ ਦੇਵਤਿਆਂ ਦੀ ਘਾਟੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਭਾਵੇਂ ਤੁਸੀਂ ਇੱਕ ਹਿੰਮਤੀ ਅਤੇ ਖੇਡ ਪ੍ਰੇਮੀ ਹੋ ਜਾਂ ਸ਼ਾਂਤ ਮਾਹੌਲ ਦੇ ਚਾਹਵ...
ਖਰਗੋਸ਼ ਦੀ ਤਰਕੀਬ
ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਅਤੇ ਕੁਝ ਨੂ...
ਮੰਜ਼ਿਲ
ਮੰਜ਼ਿਲ
ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ( Floor) ਜਿਵੇਂ ਕਿਸੇ ’ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸ...
ਗ੍ਰਹਿਣ ਕਰਨ ਦਾ ਗੁਣ
ਗ੍ਰਹਿਣ ਕਰਨ ਦਾ ਗੁਣ
ਇੱਕ ਘੜਾ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਉਹ ਇੱਕ ਕਟੋਰੀ ਨਾਲ ਢੱਕਿਆ ਰਹਿੰਦਾ ਸੀ ਘੜਾ ਸੁਭਾਅ ਦਾ ਪਰਉਪਕਾਰੀ ਸੀ|
ਭਾਂਡੇ ਉਸ ਘੜੇ ਕੋਲ ਆਉਦੇ, ਉਸ ਤੋਂ ਪਾਣੀ ਲੈਣ ਲਈ ਝੁਕ ਜਾਂਦੇ ਘੜਾ ਖੁਸ਼ੀ ਨਾਲ ਝੁਕ ਜਾਂਦਾ ਤੇ ਉਨ੍ਹਾਂ ਨੂੰ ਭਰ ਦਿੰਦਾ ਕਟੋਰੀ ਨੇ ਸ਼ਿਕਾਇਤ ਕਰਦਿਆਂ ਕਿਹਾ, ‘‘ਬੁਰਾ ਨਾ...
ਖੇਡ ਨਸੀਬਾਂ ਦੀ
ਖੇਡ ਨਸੀਬਾਂ ਦੀ
‘‘ਮੇਜਰ ਸਿੰਆਂ ਕਰਤੀ ਫੇਰ ਕੋਠੀ ਸ਼ੁਰੂ ’’ ਹਾਕਮ ਨੇ ਵੀਹੀ ਵਿੱਚੋਂ ਲੰਘੇ ਜਾਂਦੇ ਮੇਜਰ ਸਿੰਘ ਨੂੰ ਪੁੱਛਿਆ ‘‘ਓਏ ਹਾਕਮਾਂ ਕੋਠੀ ਕਾਹਦੀ ਬੱਸ ਗਰੀਬੀ ਦਾਵਾ ਜਿਆ ਈ ਕਰਨੈ ਦੋ ਕਮਰੇ ਤੇ ਬੱਸ ਇੱਕ ਰਸੋਈ ਈ ਛੱਤਣੀ ਆ ਯਾਰ ਸਾਰੀ ਉਮਰ ਲੰਘ ਗਈ ਕੰਮ ਕਰਦਿਆਂ-ਕਰਦਿਆਂ, ਆਹ ਪੱਕੇ ਕੋਠੇ ਦਾ ਸੁਫਨਾ ਪੂਰਾ...
ਰੱਬ ਦੀਆਂ ਨਿਆਮਤਾਂ
ਰੱਬ ਦੀਆਂ ਨਿਆਮਤਾਂ
ਇੰਦਰਪਾਲ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਪਰ ਮਾਪਿਆਂ ਚੰਗਾ ਪੜ੍ਹਾ-ਲਿਖਾ ਦਿੱਤਾ, ਤੇ ਇੰਦਰਪਾਲ ਸਰਕਾਰੀ ਨੌਕਰੀ ਵੀ ਲੱਗ ਗਿਆ ਨੌਕਰੀ ਕਰਦਿਆਂ ਉਸ ਨੇ ਗਰੀਬ-ਅਮੀਰ ਕਿਸੇ ਨੂੰ ਨਾ ਬਖਸ਼ਿਆ ਦਿਲ ਭਰ ਕੇ ਫਰਾਡ ਕੀਤਾ ਖੁੱਲ੍ਹੀ ਰਿਸ਼ਵਤ ਲਈ, ਘਰ ਪਾ ਲਿਆ, ਗੱਡੀ ਲੈ ਲਈ, ਚੰਗੇ ਕੱਪੜੇ ਪਾ...
ਬਾਲ ਕਹਾਣੀ : ਲਾਲਚ ਦਾ ਨਤੀਜਾ
ਲਾਲਚ ਦਾ ਨਤੀਜਾ (Children's Story)
ਸ਼ੇਰ ਸਿੰਘ ਇੱਕ ਕੰਪਨੀ ’ਚ ਕੰਮ ਕਰਦਾ ਸੀ ਅੱਜ ਉਹ ਉਸ ਕੰਪਨੀ ਤੋਂ ਰਿਟਾਇਰ ਹੋਣ ਜਾ ਰਿਹਾ ਸੀ ਉਸ ਕੰਪਨੀ ਤੋਂ ਰਿਟਾਇਰ ਹੋਣ ਸਬੰਧੀ ਕੰਪਨੀ ਦੇ ਦਫ਼ਤਰ ’ਚ ਤਿਆਰੀਆਂ ਚੱਲ ਰਹੀਆਂ ਸਨ ਦਫ਼ਤਰ ਨੂੰ ਖੂਬ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਦਫ਼ਤਰ ਦੇ ਕਰਮਚਾਰੀ ਸ਼ੇਰ ਸਿੰਘ ਨੂੰ ਤੋ...
ਕਹਾਣੀ : ਤੇਜ ਕੌਰ
ਕਹਾਣੀ (Story) : ਤੇਜ ਕੌਰ
ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ...
ਬਾਲ ਕਹਾਣੀ : ਤਾਕਤਵਰ ਕੌਣ
ਬਾਲ ਕਹਾਣੀ : ਤਾਕਤਵਰ ਕੌਣ (Who is Powerful)
ਇੱਕ ਵਾਰ ਦੀ ਗੱਲ ਏ ਜੰਗਲ ਵਿੱਚ ਸਾਰੇ ਜਾਨਵਰਾਂ ਵਿੱਚ ਤਾਕਤਵਰ ਹੋਣ ਦਾ ਵਹਿਮ ਪੈਦਾ ਹੋ ਜਾਂਦਾ ਹੈ। ਹਰੇਕ ਜਾਨਵਰ ਇੱਕ ਦੂਜੇ ਤੋਂ ਵੱਧ ਤਾਕਤਵਰ ਹੋਣ ਦਾ ਵਿਖਾਵਾ ਕਰਦਾ ਇੱਕ-ਦੂਜੇ ਨਾਲ ਆਢੇ ਲੈਂਦਾ ਰਹਿੰਦਾ ਹੈ। ਜਦੋਂ ਇਸ ਗੱਲ ਦੀ ਭਿਣਕ ਜੰਗਲ ਦੇ ਰਾਜੇ ਨੂੰ ਪ...
ਬਾਲ ਕਹਾਣੀ : ਮਾਂ ਦੀ ਮਿਹਨਤ
ਬਾਲ ਕਹਾਣੀ : ਮਾਂ ਦੀ ਮਿਹਨਤ (Mother's Hard Work)
ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ, ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਆਖ ਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸਦਾ ਦਿਮਾਗ ...
ਬਾਲ ਕਹਾਣੀ : ਰਾਖਸ਼ ਤੇ ਬੱਕਰੇ
Story ਬਾਲ ਕਹਾਣੀ : ਰਾਖਸ਼ ਤੇ ਬੱਕਰੇ
ਜੰਗਲ ਨੇੜੇ ਇੱਕ ਪਿੰਡ ਸੀ ਪਿੰਡ ਦੇ ਕੰਢੇ ਇੱਕ ਨਦੀ ਵਗਦੀ ਸੀ ਨਦੀ ’ਤੇ ਇੱਕ ਪੁਲ ਸੀ ਪੁਲ ਹੇਠਾਂ ਇੱਕ ਰਾਖ਼ਸ਼ ਰਹਿੰਦਾ ਸੀ ਜੰਗਲ ਵਿਚ ਤਿੰਨ ਬੱਕਰੇ ਘਾਹ ਚਰ ਰਹੇ ਸਨ ਸਭ ਤੋਂ ਵੱਡੇ ਬੱਕਰੇ ਨੇ ਸਭ ਤੋਂ ਛੋਟੇ ਬੱਕਰੇ ਨੂੰ ਕਿਹਾ, ‘‘ਨਦੀ ਦੇ ਪਾਰਲੇ ਪਿੰਡ ਦੇ ਖੇਤਾਂ ’ਚ ਖੂਬ...