ਛਾਏ ਬੱਦਲ
ਛਾਏ ਬੱਦਲ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ 'ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ''ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ''
''ਕੀ ਗੱਲ ਹੈ?'' ਬੱਦਲ ਨੇ ਮੁਸਕੁਰਾਉ...
ਦੋਸਤ ਦਾ ਜਵਾਬ
ਦੋਸਤ ਦਾ ਜਵਾਬ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਦੋ ਦੋਸਤ ਜੰਗਲੀ ਇਲਾਕ'ਚੋਂ ਹੋ ਕੇ ਸ਼ਹਿਰ ਜਾ ਰਹੇ ਸਨ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਉਹ ਵਿਚਾਲੇ-ਵਿਚਾਲੇ ਰੁਕਦੇ ਅਤੇ ਆਰਾਮ ਕਰਦੇ ਉਨ੍ਹਾਂ ਨੇ ਆਪਣੇ ਨਾਲ ਖਾਣ-ਪੀਣ ਦੀਆਂ ਵੀ ਕੁਝ ਚੀਜ਼ਾਂ ਰੱਖੀਆਂ ਹੋਈਆਂ ਸਨ ਜਦੋਂ ਦੁਪਹਿਰ ਨੂੰ ਉਨ੍ਹਾਂ ਨੂੰ ਭੁੱਖ ਲੱਗੀ ਤਾਂ ...
ਕਿਸਾਨ ਦੀ ਘੜੀ
ਕਿਸਾਨ ਦੀ ਘੜੀ
ਇੱਕ ਵਾਰ ਇੱਕ ਕਿਸਾਨ ਦੀ ਘੜੀ ਕਿਤੇ ਗੁਆਚ ਗਈ ਉਂਜ ਤਾਂ ਘੜੀ ਕੀਮਤੀ ਨਹੀਂ ਸੀ ਪਰ ਕਿਸਾਨ ਉਸ ਨਾਲ ਭਾਵਾਨਾਤਮਕ ਰੂਪ ਨਾਲ ਜੁੜਿਆ ਹੋਇਆ ਸੀ ਅਤੇ ਕਿਸੇ ਵੀ ਤਰ੍ਹਾਂ ਉਸ ਨੂੰ ਵਾਪਸ ਹਾਸਲ ਕਰਨਾ ਚਾਹੁੰਦਾ ਸੀ ਉਸ ਨੇ ਖੁਦ ਵੀ ਘੜੀ ਲੱਭਣ ਦਾ ਬਹੁਤ ਯਤਨ ਕੀਤਾ, ਕਦੇ ਕਮਰੇ 'ਚ ਲੱਭਦਾ ਤੇ ਕਦੇ ਵਾੜੇ ਤੇ...
ਗੁਰੂ ਜੀ (The Teacher)
ਗੁਰੂ ਜੀ (The Teacher)
ਤਾੜੀਆਂ ਦੀ ਆਵਾਜ਼ ਨਾਲ ਹਾਲ ਗੂੰਜ ਰਿਹਾ ਸੀ। ਪ੍ਰਿੰਸੀਪਲ ਮੋਹਿਤ ਵਰਮਾ ਆਪਣੀਆਂ ਭਾਵਨਾਵਾਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅੱਖਾਂ ਨਮ ਸਨ। ਭਰੇ ਗਲ਼ੇ ਨਾਲ਼ ਮਾਈਕ ਫੜ ਅੱਗੇ ਆਏ, ''ਅੱਜ ਦੇ ਸਨਮਾਨ ਦੇ ਅਸਲੀ ਹੱਕਦਾਰ ਮੇਰੇ ਗੁਰੂ ਜੀ ਹਨ।'' ਭਾਵੁਕਤਾ ਏਨੀ ਜਿਆਦਾ ਸੀ ਕਿ ਸਭ ਸੁੰਨ ਹ...
ਇੱਕ ਰਾਜਾ, ਦੋ ਰਾਣੀਆਂ
ਇੱਕ ਰਾਜਾ, ਦੋ ਰਾਣੀਆਂ
ਦੂਰ ਕਿਸੇ ਦੇਸ਼ 'ਚ ਇੱਕ ਸੂਬਾ ਸੀ, ਕਮਲਾਪੁਰੀ ਕਮਲਾਪੁਰੀ ਦੇ ਰਾਜੇ ਦੀਆਂ ਦੋ ਰਾਣੀਆਂ ਸਨ ਦੋਵੇਂ ਹੀ ਬਹੁਤ ਸੁੰਦਰ ਸਨ ਪਰ ਮੰਦਭਾਗੇ ਵੱਡੀ ਰਾਣੀ ਦਾ ਇੱਕ ਹੀ ਵਾਲ ਸੀ ਅਤੇ ਛੋਟੀ ਰਾਣੀ ਦੇ ਦੋ ਵੱਡੀ ਰਾਣੀ ਬਹੁਤ ਭੋਲੀ ਸੀ ਅਤੇ ਛੋਟੀ ਰਾਣੀ ਨੂੰ ਫੁੱਟੀ ਅੱਖ ਨਾ ਸੁਹਾਉਂਦੀ ਸੀ ਇੱਕ ਦਿਨ ਛ...
ਫ਼ਲ ਮਿਲ ਗਿਆ
ਫ਼ਲ ਮਿਲ ਗਿਆ
ਅੱਠ ਸਾਲਾ ਰਾਹੁਲ ਆਪਣੀ ਉਮਰ ਦੇ ਬੱਚਿਆਂ 'ਚ ਸਭ ਤੋਂ ਜ਼ਿਆਦਾ ਸ਼ੈਤਾਨ ਸੀ ਉਸਨੂੰ ਰਾਹ ਜਾਂਦੇ ਲੜਾਈ ਕਰਨ ਦਾ ਸ਼ੌਂਕ ਸੀ ਆਪਣੇ ਆਲੇ-ਦੁਆਲੇ ਕਿਸੇ ਅਣਜਾਣ ਬੱਚੇ ਨੂੰ ਵੇਖਦਾ ਤਾਂ ਉਸਨੂੰ ਜਾਣ-ਬੁੱਝ ਕੇ ਛੇੜਦਾ ਜੇਕਰ ਉਹ ਵਿਰੋਧ ਕਰਦਾ ਤਾਂ ਉਸਦੀ ਕੁੱਟਮਾਰ ਕਰ ਦਿੰਦਾ ਰਾਹੁਲ ਦੇ ਦੋਸਤ ਤਾੜੀਆਂ ਮਾਰ ਕੇ ਰ...
ਨਿੰਮ ਦੇ ਪੱਤੇ (Neem leaves)
ਨਿੰਮ ਦੇ ਪੱਤੇ (Neem leaves)
ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ 'ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ ਉਹ ਸ਼ਹਿਰ ਅਤੇ ਪਿੰਡ 'ਚ ਕਾਫੀ ਮਸ਼ਹੂਰ ਸਨ ਦੂਰ ਸ਼ਹਿਰ ਅਤੇ ਪਿੰਡ 'ਚੋਂ ਲੋਕ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ ਹੱਲ ...
ਫ਼ਕੀਰ ਦਾ ਉਪਦੇਸ਼
ਫ਼ਕੀਰ ਦਾ ਉਪਦੇਸ਼
ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗ...
ਸ਼ਰਾਰਤੀ ਟਿੰਨੀ
ਸ਼ਰਾਰਤੀ ਟਿੰਨੀ
ਟਿੰਨੀ ਦੀਆਂ ਸ਼ਰਾਰਤਾਂ ਤੋਂ ਤੰਗ, ਉਸਦੀ ਮਾਂ ਬੋਲੀ, ''ਟਿੰਨੀ ਤੂੰ ਕਦੇ ਸ਼ਾਂਤ ਵੀ ਬੈਠ ਸਕਦੀ ਹੈਂ ਜਾਂ ਨਹੀਂ?'' ਬੱਸ, ਬਿਨਾ ਕੁਝ ਜਵਾਬ ਦਿੱਤਿਆਂ ਟਿੰਨੀ ਚੁੱਪਚਾਪ ਬੈਠ ਗਈ ਮੰਜੇ 'ਤੇ ਮਾਂ ਉਸ ਸਮੇਂ ਰਸੋਈ 'ਚ ਖਾਣਾ ਬਣਾ ਰਹੀ ਸੀ ਅਚਾਨਕ ਟਿੰਨੀ ਜ਼ੋਰ ਨਾਲ ਚੀਕੀ, ''ਮਾਂ ਬਚਾਓ, ਮੇਰੀ ਉਂਗਲ!'' ...