ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ?
ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ? Black Taj Mahal
ਅਸੀਂ ਸਾਰੇ ਚਿੱਟੇ ਤਾਜ ਮਹਿਲ ਬਾਰੇ ਤਾਂ ਜਾਣਦੇ ਹਾਂ ਤੇ ਉਸ ਦੀ ਖੂਬਸੂਰਤੀ ਦੇ ਦੀਵਾਨੇ ਵੀ ਹੋਵਾਂਗੇ, ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿਚ ਕਾਲਾ ਤਾਜ ਮਹਿਲ ( Black Taj Mahal) ਵੀ ਹੈ। ਇਹ ਕਾਲਾ ਤਾਜ ਮਹਿਲ ਮੱਧ ਪ੍ਰਦੇਸ਼ ਦੇ ਬੁਰ...
ਗਧਾ ਤੇ ਲੂੰਬੜੀ
ਗਧਾ ਤੇ ਲੂੰਬੜੀ
ਇੱਕ ਵਾਰ ਜੰਗਲ ਦਾ ਰਾਜਾ ਸ਼ੇਰ ਮਰ ਗਿਆ। ਉਸ ਦੀ ਥਾਂ ਦੂਜਾ ਰਾਜਾ ਭਾਵ ਸ਼ੇਰ ਨਾ ਮਿਲਿਆ। ਲੂੰਬੜੀ ਬੜੀ ਚਲਾਕ ਸੀ। ਉਸ ਨੇ ਗਧੇ ਨਾਲ ਸਲਾਹ ਕੀਤੀ, ਕਿ ਕਿਉਂ ਨਾ ਉਸ ਨੂੰ ਇਸ ਜੰਗਲ ਦਾ ਰਾਜਾ ਬਣ ਦਿੱਤਾ ਜਾਵੇ, ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਤੇ ਉਸ ਮਰੇ ਹੋਏ ਸ਼ੇਰ ਦੀ ਖੱਲ ਲਾਹ ਕੇ...
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਅੰਨਦਾਤਾ ਮਹਾਨ ਹੋਵੇ
ਜੈ ਜਵਾਨ ਜੈ ਕਿਸਾਨ ਹੋਵੇ
ਮੁਸ਼ੱਕਤਾਂ ਦੀ ਸ਼ਾਨ ਹੋਵੇ
ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਕੱੁਛੜ ’ਚ ਭੋਲੂ ਹੋਵੇ
ਹੱਥ ਲੱਸੀ ਡੋਲੂ ਹੋਵੇ
ਹਲ਼ ਵਾਹੰੁਦਾ ਮੋਲੂ ਹੋਵੇ
ਭੱਤਾ ਲੈ ਕੇ ਆਉਂਦੀ ...
ਬਾਲ ਕਵਿਤਾਵਾਂ : ਇਮਤਿਹਾਨ
ਬਾਲ ਕਵਿਤਾਵਾਂ : ਇਮਤਿਹਾਨ (Exams)
ਇਮਤਿਹਾਨ ਦੀ ਆਈ ਵਾਰੀ
ਸਾਰੇ ਬੱਚੇ ਕਰੋ ਤਿਆਰੀ...
ਜੋ ਜੋ ਪਾਠ ਪੜਾਇਆ ਸੋਨੂੰ
ਜੋ ਜੋ ਯਾਦ ਕਰਾਇਆ ਸੋਨੂੰ
ਪੇਪਰਾਂ ਵੇਲੇ ਭੁੱਲ ਨਾ ਜਾਣਾ
ਬਣ ਕੇ ਰਹਿਣਾ ਆਗਿਆਕਾਰੀ
ਸਾਰੇ ਬੱਚੇ ਕਰੋ ਤਿਆਰੀ...
ਕੀਤਾ ਕੰਮ ਦੁਹਰਾਉਣੈ ਸਭਨੇ
ਮਿਹਨਤ ਦਾ ਮੁੱਲ ਪਾਉਣੈ ਸਭਨੇ
ਸਭ ਨੇ ...
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ,
ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ।
ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ,
ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।
ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ,
ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ...
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ,
ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ।
ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ,
ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ।
ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ...
ਬਾਲ ਕਵਿਤਾ : ਪੜ੍ਹਨਾ ਸਿੱਖ ਲਓ
ਬਾਲ ਕਵਿਤਾ : ਪੜ੍ਹਨਾ ਸਿੱਖ ਲਓ
ਪਿਆਰੇ ਬੱਚਿਓ, ਬੀਬੇ ਬੱਚਿਓ,
ਪੜ੍ਹਨਾ ਸਿੱਖ ਲਓ, ਲਿਖਣਾ ਸਿੱਖ ਲਓ।
ਵਿੱਦਿਆ ਦਾ, ਤੁਸੀਂ ਲੈ ਕੇ ਚਾਨਣ,
ਅੰਬਰਾਂ ਉੱਤੇ ਚੜ੍ਹਨਾ ਸਿੱਖ ਲਓ।
ਮੁਸ਼ਕਿਲਾਂ ਰਾਹ ਵਿੱਚ ਹੋਣ ਹਜ਼ਾਰਾਂ,
ਦਿਸੇ ਨਾ ਕੋਈ, ਕਿਤੇ ਸਹਾਰਾ,
ਫ਼ਿਰ ਵੀ ਦਿਲ ਤੁਸੀਂ ਛੱਡਣਾ ਨਹੀਂ ਹੈ,
ਹਿੰਮਤ ਨਾਲ, ਅੱ...
ਅਸੀਂ ਚੱਲੇ ਹਾਂ ਸਕੂਲੇ
ਅਸੀਂ ਚੱਲੇ ਹਾਂ ਸਕੂਲੇ
ਸਾਡੀ ਚਿਰਾਂ ਦੀ ਉਡੀਕ, ਅੱਜ ਪੁਰੀ ਹੋਣ ਆਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ
ਬੈਗ ਕਰਕੇ ਤਿਆਰ, ਅਸੀਂ ਪਹਿਲਾਂ ਤੋ ਸੀ ਰੱਖੇ,
ਪ੍ਰੈੱਸ ਕਰਕੇ ਡਰੈਸ, ਬੂਟ ਰੱਖ ਦਿੱਤੇ ਇਕੱਠੇ
ਥੋੜ੍ਹੀ ਹੋਈ ਘਬਰਾਹਟ, ਖੁਸ਼ੀ ਚਿਹਰੇ ਉੱਤੇ ਛਾਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍...
ਫੁੱਲਾਂ ਦੀ ਕਿਆਰੀ
ਫੁੱਲਾਂ ਦੀ ਕਿਆਰੀ
ਇਹ ਸਾਡੀ ਫੁੱਲਾਂ ਦੀ ਕਿਆਰੀ,
ਸਾਨੂੰ ਲੱਗਦੀ ਬੜੀ ਪਿਆਰੀ।
ਰੰਗ-ਬਿਰੰਗੇ ਇਸ ਦੇ ਫੁੱਲ,
ਸਭ ਦਾ ਖੁਸ਼ ਕਰ ਦਿੰਦੀ ਦਿਲ
ਜਦ ਕੋਈ ਇਸ ਦੇ ਕੋਲ ਆ ਜਾਵੇ,
ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ
ਸਜਾਵਟ ਇਸ ਦੀ ਬਹੁਤ ਪਿਆਰੀ,
ਸ਼ਾਨ ਵੀ ਇਸ ਦੀ ਬੜੀ ਨਿਆਰੀ।
ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ,
...
ਸੈਰ ਪਹਾੜਾਂ ਦੀ
Hiking in the mountains : ਸੈਰ ਪਹਾੜਾਂ ਦੀ
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ,
ਵਧਦੇ-ਫੁੱਲਦੇ ਰਹਿਣ ਜੀ ਮੰਗੀਏ ਖੈਰ ਪਹਾੜਾਂ ਦੀ।
ਛੁੱਟੀਆਂ ਦੇ ਵਿੱਚ ਪਾਪਾ ਅਸਾਂ ਨੂੰ ਲੈ ਕੇ ਗਏ,
ਨਾਲ ਗੱਡੀ ’ਚ ਅਸੀਂ ਉਨ੍ਹਾਂ ਦੇ ਬਹਿ ਕੇ ਗਏ।
ਕਲ-ਕਲ ਕਰਦਾ ਪਾਣੀ ਜਾਪੇ ਨਹਿਰ ਪਹਾੜਾਂ ਦੀ,
ਆਇਆ ਬੜਾ ਨਜ਼ਾਰ...