Khanna Road Accident

Road Accident: ਖੰਨਾ ਨੈਸ਼ਨਲ ਹਾਈਵੇ ’ਤੇ ਦੋ ਬੋਲੇਰੋ ਪਿਕਅੱਪ ਦੀ ਟੱਕਰ, ਇੱਕ ਦੀ ਮੌਤ, ਪੰਜ ਜ਼ਖ਼ਮੀ

ਖੰਨਾ ਨੈਸ਼ਨਲ ਹਾਈਵੇ ’ਤੇ ਬੀਜਾ ਨੇੜੇ ਰਾਇਲ ਟੱਚ ਦੇ ਕੋਲ ਸ਼ਨਿੱਚਵਾਰ ਸਵੇਰੇ ਵਾਪਰੇ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਹਾਦਸਾ ਦੋ ਬੋਲੇਰੋ ਪਿਕਅੱਪ ਵਾਹਨਾਂ ਦੀ ਟੱਕਰ ਕਾਰਨ ਵਾਪਰਿਆ।
ਪੰਜਾਬ  ਖਾਸ ਖਬਰ