Kashmir Tourism

Kashmir Tourism: ਕਸ਼ਮੀਰ, ਤੁਲੇਲ ਵੈਲੀ ਦੀ ਆਖਰੀ ਪੋਸਟ ਚੱਕਵਾਲੀ ਤੱਕ ਕੁਦਰਤ ਤੇ ਪੁਰਾਤਨ ਵਿਰਾਸਤ ਦਾ ਸੁਮੇਲ 

ਕਸ਼ਮੀਰ ਤੋਂ ਗੁਰੇਜ ਵੈਲੀ ਦਾ ਸਫਰ ਕਰਕੇ ਅਸੀਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੋਣ ਲਈ ਤੁਲੇਲ ਵੈਲੀ ਵੱਲ ਚੱਲ ਪਏ। ਦਲੇਲ ਵੈਲੀ ਜਿੱਥੇ ਸੈਲਾਨੀ ਬਹੁਤ ਘੱਟ ਜਾਂਦੇ ਹਨ ਕਿਉਂਕਿ ਐੱਲਓਸੀ ਹੋਣ ਕਰਕੇ ਕਈ ਜਗ੍ਹਾ ਤੇ ਚੈੱਕ ਪੋਸਟ ਰਾਹੀਂ ਪਾਸ ਬਣਵਾਉਣੇ ਪੈਂਦੇ ਹਨ
ਦੇਸ਼  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ