Kalyogi

ਕਲਯੁਗੀ ਪੁੱਤਰ ਵੱਲੋਂ ਪਿਓ ਦਾ ਕਤਲ

ਜੈਤੋ, ਕੁਲਦੀਪ ਸਿੰਘ/ਸੱਚ ਕਹੂੰ ਨਿਊਜ਼ ਜੈਤੋ ਤੋਂ ਕੁਝ ਕੁ ਦੂਰੀ ‘ਤੇ ਪੈਂਦੇ ਪਿੰਡ ਬਿਸ਼ਨੰਦੀ ‘ਚ ਨਸ਼ੇੜੀ ਪੁੱਤਰ ਵੱਲੋਂ ਪਿਓ ‘ਤੇ ਗੰਡਾਸੀ ਦੇ ਵਾਰ ਕਰਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦਿਆਂ ਥਾਣਾ ਜੈਤੋ ਦੇ ਐੱਸਐੱਚਓ ਸੁਖਮੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਥਾਣਾ ਜੈਤੋ ਦੇ ਐੱਸਐੱਚਓ ਸੁਖਮੰਦਰ ਸਿੰਘ ਨੇ ਦੱਸਿਆ […]
ਪੰਜਾਬ