Kabaddi Player
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Murder: ਦਿਨ-ਦਿਹਾੜੇ ਗੋਲੀ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ
Published On
By Sach Kahoon Punjabi Desk
ਐੱਸਐੱਸਪੀ ਦਫ਼ਤਰ ਤੋਂ ਥੋੜੀ ਦੂਰ ਹੋਈ ਵਾਰਦਾਤ ਮਾਮਲਾ ਆਪਸੀ ਰੰਜਿਸ਼ ਦਾ, ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਲਦ ਹੀ ਕਾਬੂ ਕਰ ਲ਼ਿਆ ਜਾਵੇਗਾ : ਐੱਸਐੱਸਪੀ Murder: (ਜਸਵੰਤ ਰਾਏ) ਜਗਰਓਂ। ਸਥਾਨਕ ਐੱਸਐੱਸਪੀ ਦਫ਼ਤਰ ਤੋਂ ਥੋੜੀ ਦੂਰੀ ’ਤੇ ਡਾ. ਹਰੀ ਸਿੰਘ ਰੋਡ ਵਿਖੇ ਅੱਜ ਚਿੱਟੇ ਦਿਨ ਹੀ ਇੱਕ ਕਬੱਡੀ ਖਿਡਾਰੀ ਦਾ ਕਤਲ ਕਰਕੇ ਕੁਝ ਅਣਪਛਾਤੇ ਗੱਡੀ ਵਿੱਚ […]
Sad News: ਪੰਜਾਬ ਦੇ ਇਸ ਵੱਡੇ ਕਬੱਡੀ ਖਿਡਾਰੀ ਦੀ ਹੋਈ ਮੌਤ
Published On
By Sach Kahoon Punjabi Desk
ਸੱਪ ਦੇ ਡੰਗਣ ਨਾਲ ਹੋਈ ਮੌਤ | Sad News (ਐੱਮਕੇ ਸ਼ਾਇਨਾ) ਮੁਹਾਲੀ। ਬਨੂੜ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਮੀਨੂੰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਕੁਝ ਦਿਨ ਪਹਿਲਾਂ ਖੇਤਾਂ ਵਿੱਚੋਂ ਚਾਰਾ ਲੈਣ ਗਏ ਜਗਦੀਪ ਸਿੰਘ ਮੀਨੂੰ ਨੂੰ ਸੱਪ ਨੇ ਡੰਗ ਲਿਆ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ’ਚ ਦਾਖਲ […]
ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ, ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ
Published On
By Sach Kahoon Punjabi Desk
ਕਬੱਡੀ ਖਿਡਾਰੀ ਨਿਰਭੈ ਹਠੂਰ ਵਾਲੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਠੂਰ ਦੇ ਵਸਨੀਕ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ ਦੌੜ ਗਈ। ਮੌਤ ਦਾ ਕਾਰਨ ਸਾਈਲੈਂਟ ਅਟੈਕ ਦੱਸਿਆ ਜਾ ਰਿਹਾ ਹੈ। Kabaddi Player ਪ੍ਰਾਪਤ ਜਾਣਕਾਰੀ ਮੁਤਾਬਕ […]
ਮੋਗਾ ਦੇ ਕਬੱਡੀ ਖਿਡਾਰੀ ਦੇ ਇਰਾਦਾ ਕਤਲ ਕੇਸ ’ਚ ਦੂਜਾ ਸ਼ੂਟਰ ਕਾਬੂੂ
Published On
By Sach Kahoon Punjabi Desk
2 ਪਿਸਟਲ 32 ਬੋਰ ਸਮੇਤ 10 ਰੌਂਦ ਵੀ ਹੋਏ ਬਰਾਮਦ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਮੋਗਾ ਦੇ ਕਬੱਡੀ ਖਿਡਾਰੀ ਦੇ ਇਰਾਦਾ ਕਾਤਲ ਵਿੱਚ ਦੂਜੇ ਸੂਟਰ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤਾ ਗਿਆ ਮੁਲਜ਼ਮ ਗੈਗਸ਼ਟਰ ਲਾਰੈਂਸ ਬਿਸ਼ਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ। ਇਸ ਕੋਲੋ 2 ਪਿਸਟਲ 32 ਬੋਰ […]
ਕੈਨੇਡਾ ’ਚ ਪੰਜਾਬ ਦੇ ਕਬੱਡੀ ਖਿਡਾਰੀ ਦੀ ਮੌਤ
Published On
By Sach Kahoon Punjabi Desk
ਤਲਵਿੰਦਰ ਤਿੰਦਾ ਦੀ ਹਾਰਟ ਅਟੈਕ ਨਾਲ ਮੌਤ (ਸੱਚ ਕਹੂੰ ਨਿਊਜ਼) ਕਪੂਰਥਲਾ। ਕੈਨੇਡਾ ’ਚ ਪੰਜਾਬੀ ਕਬੱਡੀ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਕਪੂਰਥਲਾ ਦੇ ਪਿੰਡ ਸੰਗੋਵਾਲ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਤਲਵਿੰਦਰ ਤਿੰਦਾ ਪੰਜ ਮਹੀਨੇ ਪਹਿਲਾਂ ਹੀ ਵੈਂਕੁਅਰ ’ਚ ਕਬੱਡੀ ਖੇਡਣ ਲਈ ਗਿਆ ਸੀ। ਜਿਸ ਦੇ ਲਈ ਉਸਦਾ ਛੇ ਮਹੀਨਿਆਂ ਦਾ ਵੀਜਾ ਲੱਗਿਆ। (Canada […]
ਕਬੱਡੀ ਖਿਡਾਰੀ ’ਤੇ ਚਲਾਈਆਂ ਗੋਲੀਆਂ, ਹਾਲਾਤ ਗੰਭੀਰ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਮੋਗਾ। ਮੋਗਾ ’ਚ ਕਬੱਡੀ ਖਿਡਾਰੀ ’ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। Moga News ਇਸ ਦੌਰਾਨ ਕਬੱਡੀ ਖਿਡਾਰੀ ਦੇ ਗੋਲੀ ਵੱਜੀ ਜਿਸ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਇਹ ਵੀ ਪੜ੍ਹੋ : ਚਾਕੂ ਨਾਲ ਦੁਕਾਨਦਾਰ ਨੂੰ ਕੀਤਾ ਜ਼ਖ਼ਮੀ, ਪਿਸਤੌਲ ਦੀ […]
ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ
Published On
By Sach Kahoon Punjabi Desk
ਅੰਮ੍ਰਿਤਸਰ ’ਚ ਟੂਰਨਾਮੈਂਟ ਦੌਰਾਨ ਲੱਗੀ ਸਿਰ ’ਚ ਸੱਟ | Kabaddi Player ਅੰਮ੍ਰਿਤਸਰ, (ਸੱਚ ਕਹੂੰ ਨਿਊਜ਼)। ਗੁਰਦਾਸਪੁਰ ਦੇ ਪਿੰਡ ਥਾਣਾਂ ’ਚ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ ਮੰਨੂ ਮਸਾਨਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਉਸ ਸਮੇਂ ਪਿੰਡ ਖਤਰਾਏ ਕਲਾਂ ਜ਼ਿਲ੍ਹਾ ਅੰਮਿ੍ਰਤਸਰ ’ਚ ਚੱਲ ਰਹੇ ਕਬੱਡੀ ਕੱਪ ਮੈਚ ਦੌਰਾਨ ਖੇਡ […]
ਬੱਧਨੀ ਵਿੱਖੇ ਕਬੱਡੀ ਖਿਡਾਰੀ ਤੇ ਉਸਦੀ ਮਾਤਾ ਤੇ ਜਾਨਲੇਵਾ ਹਮਲਾ
Published On
By Sach Kahoon Punjabi Desk
ਮੋਗਾ (ਵਿੱਕੀ ਕੁਮਾਰ)। ਬੀਤੀ ਦੇਰ ਰਾਤ ਮੋਗਾ ਦੇ ਪਿੰਡ ਬੱਧਨੀ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ ਬੱਧਨੀ ਦੇ ਘਰ ਅੰਦਰ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਕੁਲਵਿੰਦਰ ਦੀ ਮਾਤਾ ਗੰਭੀਰ ਜ਼ਖਮੀ ਹੋਏ ਹਨ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਉਸ ਦੀ ਹਾਲਤ ਗੰਭੀਰ […]
ਪੁਲਿਸ ਵੱਲੋਂ ਕਬੱਡੀ ਖਿਡਾਰੀ ਦੇ ਕਤਲ ਮਾਮਲੇ ’ਚ ਗੈਂਗਸਟਰ ਕਾਬੂ
Published On
By Sach Kahoon Punjabi Desk
2 ਪਿਸਟਲ 32 ਬੋਰ ਸਮੇਤ 10 ਰੌਦ ਬਰਾਮਦ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਕਬੱਡੀ ਪਲੇਅਰ ਦੇ ਕਤਲ ਵਿੱਚ ਲੋੜੀਂਦਾ ਗੈਂਗਸਟਰ ਨੂੰ ਦੋ ਪਿਸਟਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। (Kabaddi player Murder Case) ਇਸ ਗੈਗਸਟਰ ਉੱਪਰ ਪਹਿਲਾ ਵੀ ਦੋ ਮਾਮਲੇ ਦਰਜ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ […]
ਕਬੱਡੀ ਖਿਡਾਰੀ ਹਰਪ੍ਰੀਤ ਸਿੰਘ (ਬੱਗਾ ਜਾਫੀ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Published On
By Sach Kahoon Punjabi Desk
ਇਲਾਕੇ ਚ ਸੋਗ ਦੀ ਲਹਿਰ ਧਨੌਲਾ/ ਬਰਨਾਲਾ,(ਸੱਚ ਕਹੂੰ ਨਿਊਜ਼) | ਧਨੌਲਾ ਦੇ ਮਸ਼ਹੂਰ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਜਾਫੀ (35) ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਬੱਗਾ ਦੇ ਭਰਾ ਬੱਬੂ ਨੇ ਭਰੇ ਮਨ ਨਾਲ ਦੱਸਿਆ ਕਿ ਰਾਤ ਨੂੰ 1 ਤੋਂ 2 ਦੇ ਵਿਚਕਾਰ ਉਨ੍ਹਾਂ ਦੀ ਦਿਲ ਦਾ […]
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਦਿਹਾਂਤ
Published On
By Sach Kahoon Punjabi Desk
ਕਬੱਡੀ ਜਗਤ ‘ਚ ਸੋਗ ਦੀ ਲਹਿਰ (Sukhman Chola) ਸੱਚ ਕਹੂੰ ਨਿਊਜ, ਤਰਨ ਤਾਰਨ। ਮਾਝੇ ਦੇ ਨਾਂਮਵਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਜਿਲ੍ਹਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਖਮਨ ਕਿਸੇ ਕੰਮ ਲਈ ਅੰਮ੍ਰਿਤਸਰ ਗਿਆ ਹੋਇਆ ਸੀ, ਜਿਸ ਕਾਰਨ […]
ਕਬੱਡੀ ਖਿਡਾਰਨ : ਪੰਜਾਬ ‘ਚ ਜਿੱਤ ਕੇ ਵੀ ਗਈ ਹਾਰ, ਰਾਜਸਥਾਨ ਸਰਕਾਰ ਨੇ ਲਾਏ ‘ਸਟਾਰ’
Published On
By Sach Kahoon Punjabi Desk
ਪੰਜਾਬ ਦੀ ਧੀ ਏਸ਼ੀਆਈ ਖੇਡਾਂ ‘ਚ ਕਰੇਗੀ ਰਾਜਸਥਾਨ ਦੀ ਪ੍ਰਤੀਨਿਧਤਾ (Kabaddi Player) ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼ ਪਿੰਡ ਕਾਸਿਮਪੁਰ ਛੀਨਾ ਦੀ ਜੰਮਪਲ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਜਾਫੀ ਹੈ। ਵਿਰੋਧੀ ਟੀਮ ਦੀਆਂ ਰੇਡਰਾਂ ਨੂੰ ਤਾਂ ਇਹ ਖਿਡਾਰਨ ਜੱਫਾ ਲਾ ਕੇ ਪਾਲੇ ਤੱਕ ਜਾਣ ਨਹੀਂ ਦਿੰਦੀ ਪਰ ਨੌਕਰੀ ਵਾਲੇ ਮੌਕੇ ਨੂੰ ਪੰਜਾਬ ‘ਚ ਇਸਦੀ ‘ਕੈਂਚੀ’ ਨਹੀਂ ਵੱਜ […]