Jammu Kashmir Blast

Jammu News: ਉੜੀ ਦੇ ਕਮਲਕੋਟ ’ਚ ਕੰਟਰੋਲ ਰੇਖਾ ਨੇੜੇ ਧਮਾਕਾ, ਫੌਜ ਦੇ 2 ਜਵਾਨ ਸ਼ਹੀਦ

ਉੜੀ ਦੇ ਕਮਾਲਕੋਟ ’ਚ ਕੰਟਰੋਲ ਰੇਖਾ ਨੇੜੇ ਹੋਏ ਇੱਕ ਅਚਾਨਕ ਧਮਾਕੇ ’ਚ ਫੌਜ ਦੇ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ ਸਨ। ਜ਼ਖਮੀ ਸੈਨਿਕਾਂ ਨੇ ਮੰਗਲਵਾਰ ਦੇਰ ਸ਼ਾਮ ਡਿਊਟੀ ਦੌਰਾਨ ਦਮ ਤੋੜ ਦਿੱਤਾ।
ਦੇਸ਼  ਖਾਸ ਖਬਰ