Jakhar
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਸਲਿਆਂ ’ਤੇ ਇਨ੍ਹਾਂ ਆਗੂਆਂ ਨੂੰ ਦੇ ਦਿੱਤੀ ਖੁੱਲੀ ਬਹਿਸ ਦੀ ਚੁਣੌਤੀ
Published On
By Sach Kahoon Punjabi Desk
ਮੁੱਖ ਮੰਤਰੀ ਵੱਲੋਂ ਬਾਜਵਾ, ਜਾਖੜ, ਵੜਿੰਗ ਅਤੇ ਸੁਖਬੀਰ ਨੂੰ ਪੰਜਾਬ ਦੇ ਮਸਲਿਆਂ ’ਤੇ ਇਕ ਨਵੰਬਰ ਨੂੰ ਖੁੱਲੀ ਬਹਿਸ ਦੀ ਚੁਣੌਤੀ ਕਿਹਾ, ਲੋਕਾਂ ਸਾਹਮਣੇ ਵਿਰੋਧੀ ਨੇਤਾਵਾਂ ਦੇ ਪੰਜਾਬ ਵਿਰੋਧੀ ਚਿਹਰੇ ਦਾ ਪਰਦਫਾਸ਼ ਕਰਾਂਗਾ (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ […]
ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਦੀਕਸ਼ਿਤ ਜਾਖੜ ਦੀ ਵਰਲਡ ਯੂਨੀਵਰਸਿਟੀ ਲਈ ਚੋਣ
Published On
By Sach Kahoon Punjabi Desk
ਇਟਲੀ ‘ਚ ਤਾਇਵਾਂਡੋ ਖੇਡ ‘ਚ ਜੌਹਰ ਵਿਖਾਏਗਾ ਦੀਕਸ਼ਿਤ ਜਾਖੜ ਸਰਸਾ (ਸੁਨੀਲ ਵਰਮਾ) | ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਨਿੱਤ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਕਾਲਜ ਦੇ ਡੀਪੀਐੱਡ ਦੂਜਾ ਸਾਲ ਦੇ ਦੀਕਸ਼ਿਤ ਜਾਖੜ ਦਾ ਇਟਲੀ ਦੇ ਨਪੌਲੀ ‘ਚ ਹੋਣ […]
ਜਾਖੜ ਨੂੰ ਫਿਰੋਜਪੁਰ ਵਲੋਂ ਚੋਣ ਲੜਨ ਦੀ ਮਜੀਠਿਆ ਨੇ ਦਿੱਤੀ ਖੁੱਲੀ ਚੁਣੋਤੀ
Published On
By Sach Kahoon Punjabi Desk
ਫਿਰੋਜ਼ਪੁਰ | ਲੋਕ ਸਭਾ ਚੋਣ ਦਾ ਬਿਗਲ ਵੱਜਣ ਦੇ ਬਾਅਦ ਯੂਥ ਅਕਾਲੀ ਦਲ ਦੁਆਰਾ ਵਰਕਰਾਂ ਵਿੱਚ ਜੋਸ਼ ਭਰਨ ਦੇ ਮਕਸਦ ਵਲੋਂ ਰਾਜ ਭਰ ਵਿੱਚ ਕੀਤੀਆਂ ਜਾ ਰਹੀ ਰੈਲੀਆਂ ਦੇ ਤਹਿਤ ਹਲਕਾ ਗੁਰੂਹਰਸਹਾਏ ਵਿੱਚ ਵੀ ਨਵਾਂ ਜੋਸ਼ ਨਵੀਂ ਸੋਚ ਰੈਲੀ ਨਵੀਂ ਅਨਾਜ ਮੰਡੀ ਵਿੱਚ ਕੀਤੀ ਗਈ । ਜਿਸ ਵਿੱਚ ਲੋਕ ਸਭਾ ਚੋਣ ਲਈ ਪਾਰਟੀ ਦੁਆਰਾ ਬਣਾਏ […]
ਗੁਰਦਾਸਪੁਰ ਲੋਕ ਸਭਾ ਹਲਕਾ: ਕਾਂਗਰਸ ਵੱਲੋਂ ਜਾਖੜ ‘ਤੇ ਟੇਕ, ਭਾਜਪਾ ਦੇ ਨਹੀਂ ਆ ਰਿਹਾ ਕੋਈ ਮੇਚ
Published On
By Sach Kahoon Punjabi Desk
ਕਾਂਗਰਸ ਦੇ ਗੜ੍ਹ ਨੂੰ ਤੋੜਨ ਲਈ ਭਾਜਪਾ ਤਰਲੋ ਮੱਛੀ ਭਾਜਪਾ ਦੀਆਂ ਡੋਰਾਂ ਹੁਣ ਫਿਲਮ ਸਟਾਰਾਂ ‘ਤੇ ਗੁਰਦਾਸਪੁਰ. ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਟਿਕਟ ਦੇ ਚਾਹਵਾਨਾਂ ਵੱਲੋਂ ਟਿਕਟ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕੇ ਤੋਂ […]
ਜਾਖੜ ‘ਚ ਐ ਹਿੰਮਤ ਤਾਂ ਲੜ ਕੇ ਦਿਖਾਵੇ ਫਿਰੋਜ਼ਪੁਰ ਤੋਂ ਚੋਣ, ਮਜੀਠੀਆ ਨੇ ਦਿੱਤੀ ਚੁਨੌਤੀ
Published On
By Sach Kahoon Punjabi Desk
ਆਪਣਾ ਘਰ ਛੱਡ ਕੇ ਭੱਜਿਆ ਐ ਸੁਨੀਲ ਜਾਖੜ, ਝੂਠੇ ਪਰਚੇ ਦਰਜ ਕਰਵਾਉਣ ‘ਚ ਮੁਹਾਰਤ ਹਾਸਲ ਚੰਡੀਗੜ੍ਹ (ਅਸ਼ਵਨੀ ਚਾਵਲਾ) | ਸੁਨੀਲ ਜਾਖੜ ਵਿੱਚ ਜੇਕਰ ਹਿੰਮਤ ਐ ਤਾਂ ਉਹ ਬੇਗਾਨੇ ਘਰ ਦੀ ਥਾਂ ‘ਤੇ ਆਪਣੇ ਘਰ ਫਿਰੋਜ਼ਪੁਰ ਵਿਖੇ ਚੋਣ ਲੜਕੇ ਜਿੱਤ ਕੇ ਦਿਖਾਵੇ ਤਾਂ ਮੰਨ ਲਿਆ ਜਾਵੇਗਾ ਕਿ ਕਾਂਗਰਸ ਨੇ ਪੰਜਾਬ ‘ਚ ਕੁਝ ਕੰਮ ਕੀਤੇ ਹਨ। ਅਬੋਹਰ ਤੋਂ ਹਾਰ […]
ਅੱਜ-ਭਲਕ ਲੱਗੇਗੀ ਸੁਨੀਲ ਜਾਖੜ ਦੀ ਪਾਠਸ਼ਾਲਾ, ਮੰਤਰੀ ਤੋਂ ਲੈ ਕੇ ਵਿਧਾਇਕਾਂ ਦੀ ਲੱਗੇਗੀ ਕਲਾਸ
Published On
By Sach Kahoon Punjabi Desk
ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਗਰਮ ਹੋਈ ਸੂਬਾ ਕਾਂਗਰਸ, ਜਾਖੜ ਹੁਣ ਕਰਨਗੇ ਰੁਟੀਨ ‘ਚ ਮੀਟਿੰਗਾਂ ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਅੱਜ ਤੇ ਭਲਕ ਚੰਡੀਗੜ੍ਹ ਵਿਖੇ ਪਾਠਸ਼ਾਲਾ ਚੱਲੇਗੀ, ਜਿਸ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕਾਂ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੀ ਵੀ ਕਲਾਸ ਲਾਈ ਜਾਏਗੀ ਤੇ ਉਨ੍ਹਾਂ ਨੂੰ ਸਿਖਾਇਆ ਜਾਏਗਾ ਕਿ ਕਿਵੇਂ ਲੋਕ ਸਭਾ ਚੋਣਾਂ […]
ਜੋਗਿੰਦਰ ਪੰਜਗਰਾਈਂ ਨੇ ਛੱਡੀ ਕਾਂਗਰਸ, ਸੁਨੀਲ ਜਾਖੜ ‘ਤੇ ਲਾਏ ਗੰਭੀਰ ਦੋਸ਼
Published On
By Sach Kahoon Punjabi Desk
ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ […]
ਜਾਖੜ ਬੋਲੇ ਦਿ ਐਕਸੀਡੈਂਟਲ ਪਰਧਾਨ ਮੰਤਰੀ ਫਿਲਮ ਬਾਰੇ
Published On
By Sach Kahoon Punjabi Desk
ਮਨਮੋਹਨ ਸਿੰਘ ਫਰਖ-ਏ-ਹਿੰਦ ਦੇ ਨਾਅ ਨਾਲ ਕੀਤਾ ਸੰਬੋਧਨ ਅੰਮਰਿਤਸਰ। ਅੰਮਰਿਤਸਰ ਵਿਖੇ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪਰਾਈਮ ਮਨਿਸਟਰ’ ਬਾਰੇ ਬੋਲੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਾ. ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪਰਧਾਨ ਮੰਤਰੀ ਕਹਿਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ […]
ਅਮਰਿੰਦਰ ਸਰਕਾਰ ਤੋਂ ਖੁਸ਼ ਨਹੀਂ ਜਾਖੜ, ਰੱਜ ਕੇ ਕੋਸਿਆ ਆਪਣੀ ਹੀ ਸਰਕਾਰ ਨੂੰ
Published On
By Sach Kahoon Punjabi Desk
ਪੁਲਿਸ ਨੂੰ ਕਿਹਾ ਨੀਲੀਆਂ ਪੱਗਾਂ ਵਾਲੇ ਅਧਿਕਾਰੀ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸੁਆਲ ਕਿਹਾ, ਪੁਲਿਸ ਮਾਮਲੇ ਵਿੱਚ ਕਾਫ਼ੀ ਕੁਝ ਕਰਨ ਦੀ ਜ਼ਰੂਰਤ ਨਸ਼ੇ ਦੇ ਮਾਮਲੇ ਵਿੱਚ ਵੀ ਘਿਰੇ ਸੁਨੀਲ ਜਾਖੜ, ਕਿਹਾ, ਡਾਕਟਰ ਹੀ ਨਹੀਂ ਤਾਂ ਇਲਾਜ ਕਿਥੋਂ ਕਰੀਏ ਅਸ਼ਵਨੀ ਚਾਵਲਾ, ਚੰਡੀਗੜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਕਾਂਗਰਸ ਸਰਕਾਰ ਤੋਂ ਖੁਸ਼ ਨਹੀਂ […]
ਸ਼ਹੀਦ ਨਰਿੰਦਰ ਨੂੰ ਅਜੇ ਨਹੀਂ ਮਿਲੀ ਸੀ ਅਗਨੀ, ਜਾਖੜ ਨੇ ਅਲਾਪਿਆ ਪਾਕਿਸਤਾਨੀ ਪ੍ਰੇਮ
Published On
By Sach Kahoon Punjabi Desk
ਕਿਹਾ, ਜਦੋਂ ਦੱਖਣੀ ਤੇ ਉੱਤਰੀ ਕੋਰੀਆ ਪ੍ਰੇਮ ਪਿਆਰ ਦੀ ਗੱਲ ਕਰ ਸਕਦੇ ਹਨ ਤਾਂ ਪਾਕਿ-ਭਾਰਤ ਕਿਉਂ ਨਹੀਂ ਚੰਡੀਗੜ੍ਹ, ਅਸ਼ਵਨੀ ਚਾਵਲਾ ਪਾਕਿਸਤਾਨ ਵੱਲੋਂ ਵਿਖਾਈ ਗਈ ਹੈਵਾਨੀਅਤ ਦੌਰਾਨ ਸ਼ਹੀਦ ਹੋਏ ਬੀਐੱਸਐੱਫ਼ ਦੇ ਜਵਾਨ ਦੇਸ਼ ਦੇ ਸਪੂਤ ਨਰਿੰਦਰ ਸਿੰਘ ਨੂੰ ਅਜੇ ਅਗਨੀ ਵੀ ਭੇਂਟ ਨਹੀਂ ਹੋਈ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਦਿਲ ‘ਚ ਪਾਕਿਸਤਾਨ ਪ੍ਰੇਮ […]
ਜਾਖੜ ਦੇ ਆਦੇਸ਼ਾਂ ਤੋਂ ਛਿੜਿਆ ਵਿਵਾਦ, ਕਿਵੇਂ ਸਿਆਸੀ ਲੋਕ ਦੇਣਗੇ ਅਧਿਕਾਰੀਆਂ ਨੂੰ ਆਦੇਸ਼
Published On
By Sach Kahoon Punjabi Desk
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਜਾਖੜ ਕਾਂਗਰਸ ਦਫ਼ਤਰ ‘ਚ ਖੋਲ੍ਹਣਾ ਚਾਹੁੰਦੇ ਹਨ ਸਰਕਾਰੀ ਦਫ਼ਤਰ ਜਾਖੜ ਨੇ ਦਿੱਤੇ ਹਨ ਕਾਂਗਰਸ ਦੇ ਸਕੱਤਰਾਂ ਨੂੰ ਕਾਂਗਰਸ ਭਵਨ ਵਿਖੇ ਬੈਠ ਕੇ ਅਧਿਕਾਰੀਆਂ ਤੋਂ ਕੰਮ ਕਰਵਾਉਣ ਦੇ ਆਦੇਸ਼ ਜਾਖੜ ਨੇ ਪੰਜਾਬ ਕਾਂਗਰਸ ਦੇ ਦਫਤਰ ਨੂੰ ਸਰਕਾਰ ਦੇ ਉਪ ਦਫਤਰ ‘ਚ ਬਦਲਣ ਦੀ ਰਸਮ ਪੂਰੀ ਕੀਤੀ : ਅਕਾਲੀ ਦਲ ਚੰਡੀਗੜ੍ਹ, ਅਸ਼ਵਨੀ […]
ਜਾਖੜ ਤੇ ਸਿੱਧੂ ਦੀ ਡੇਰੇ ਖਿਲਾਫ਼ ਬੋਲਬਾਣੀ : ਕਾਂਗਰਸੀ ਆਗੂਆਂ ਨੇ ਮਾਮਲਾ ਮੁੱਖ ਮੰਤਰੀ ਦੇ ਧਿਆਨ ‘ਚ ਲਿਆਂਦਾ
Published On
By Sach Kahoon Punjabi Desk
ਵਾਰਡ ਤੇ ਪਿੰਡ ਪੱਧਰ ‘ਤੇ ਫੈਲਿਆ ਕਾਂਗਰਸੀ ਵਰਕਰਾਂ ‘ਚ ਰੋਸ ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਡੇਰਾ ਸੱਚਾ ਸੌਦਾ ਸਰਸਾ ਖਿਲਾਫ ਬੋਲਬਾਣੀ ਨੇ ਪਿੰਡ ਤੇ ਸ਼ਹਿਰ ਪੱਧਰ ‘ਤੇ ਕਾਂਗਰਸੀਆਂ ਨੂੰ ਕਸੂਤੇ ਫਸਾ ਦਿੱਤਾ ਹੈ। ਹਾਲਾਂਕਿ ਸਿੱਧੇ ਤੌਰ ‘ਤੇ ਕੋਈ ਵੀ ਕਾਂਗਰਸੀ ਆਗੂ […]
