Jajarkot Landslide
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Nepal Landslide: ਨੇਪਾਲ ਦੇ ਜਾਜਰਕੋਟ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਮੌਤਾਂ, ਚਾਰ ਅਜੇ ਵੀ ਲਾਪਤਾ
Published On
By Khushdeep Singh
ਨੇਪਾਲ ਦੇ ਕਈ ਹਿੱਸਿਆਂ ’ਚ ਲਗਾਤਾਰ ਮੀਂਹ ਪੈਣ ਕਾਰਨ ਜਾਜਰਕੋਟ ਜ਼ਿਲ੍ਹੇ ਦੇ ਭੇਰੀ ਨਗਰਪਾਲਿਕਾ ਦੇ ਰਿਸਾੜ ਖੇਤਰ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਲਾਪਤਾ ਹਨ। ਹਥਿਆਰਬੰਦ ਪੁਲਿਸ ਦੇ ਬੁਲਾਰੇ ਡੀਐਸਪੀ ਸ਼ੈਲੇਂਦਰ ਥਾਪਾ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ