Islamabad Talks Failure

Islamabad Talks Failure: ਇਸਲਾਮਾਬਾਦ ਵਾਰਤਾ ਨਾਕਾਮ, ਜੰਗ ਦੇ ਬੱਦਲ ਹੋਰ ਸੰਘਣੇ ਹੋਏ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਜਾਰੀ ਭਿਆਨਕ ਹਿੰਸਾ ਤੇ ਜੰਗੀ ਹਾਲਾਤ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਇੱਕ ਵੱਡੀ ਕੂਟਨੀਤਕ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ। 12 ਅਪਰੈਲ 2026 ਨੂੰ ਹੋਈ ਇਸ ਉੱਚ-ਪੱਧਰੀ ਅਤੇ ਇਤਿਹਾਸਕ ਮੀਟਿੰਗ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ
ਦੇਸ਼  ਖਾਸ ਖਬਰ