Iran US Talks

Iran US Talks: ਈਰਾਨ-ਅਮਰੀਕਾ ਦੀ 21 ਘੰਟੇ ਚੱਲੀ ਗੱਲਬਾਤ ਬੇਨਤੀਜਾ

ਪਾਕਿਸਤਾਨ ’ਚ ਈਰਾਨ ਤੇ ਅਮਰੀਕਾ ਵਿਚਕਾਰ ਹੋਈ ਸ਼ਾਂਤੀ ਵਾਰਤਾ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਇਹ ਗੱਲਬਾਤ 21 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਰਿਪੋਰਟਾਂ ਅਨੁਸਾਰ, ਦੋਵਾਂ ਧਿਰਾਂ ਵਿਚਕਾਰ ਰੁਕਾਵਟਾਂ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਕੇਂਦ੍ਰਿਤ ਸਨ।
ਕੁੱਲ ਜਹਾਨ  ਖਾਸ ਖਬਰ