Iran Attack Threat

Iran Attack Threat: ਈਰਾਨ ’ਤੇ ਹਮਲੇ ਦਾ ਖ਼ਤਰਾ ਵਧਿਆ, ਮੰਡਰਾਉਣ ਲੱਗੇ ਅਮਰੀਕੀ ਡਰੋਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਡਨ ’ਚ ਫੌਜੀ ਠਿਕਾਣਿਆਂ ’ਤੇ ਤਾਜ਼ਾ ਈਰਾਨੀ ਹਮਲੇ ਤੋਂ ਗੁੱਸੇ ’ਚ ਹਨ। ਇਹ ਖਦਸ਼ਾ ਹੈ ਕਿ ਅਮਰੀਕਾ ਜਲਦੀ ਹੀ ਈਰਾਨ ’ਤੇ ਵੱਡਾ ਹਮਲਾ ਕਰ ਸਕਦਾ ਹੈ। ਟਰੰਪ ਨੇ ਈਰਾਨ ਨੂੰ ਸਬਕ ਸਿਖਾਉਣ ਦਾ ਵਾਅਦਾ ਵੀ ਕੀਤਾ ਹੈ।
ਕੁੱਲ ਜਹਾਨ  ਖਾਸ ਖਬਰ