IPL Final 2026
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
RCB vs GT: ਫਾਈਨਲ ’ਚ ਚਮਕੇ Virat Kohli, RCB ਨੇ ਲਗਾਤਾਰ ਦੂਜੇ ਸਾਲ ਜਿੱਤਿਆ IPL ਦਾ ਤਾਜ਼
Published On
By Khushdeep Singh
IPL 2026 ਦਾ ਫਾਈਨਲ ਮੁਕਾਬਲਾ ਆਰਸੀਬੀ ਤੇ ਗੁਜਰਾਤ ਟਾਈਟਨਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇਸ ਫਾਈਨਲ ਮੁਕਾਬਲੇ ’ਚ ਆਰਸੀਬੀ ਨੇ ਗੁਜਰਾਤ ਨੂੰ ਹਰਾ ਕੇ ਲਗਾਤਾਰ ਦੂਜੇ ਸਾਲ ਆਈਪੀਐੱਲ ਦਾ ਖਿਤਾਬ ਜਿੱਤ ਲਿਆ।
Rajat Patidar: ਪਾਟੀਦਾਰ ਨੇ ਧੋਨੀ ਤੇ ਰੋਹਿਤ ਦੀ ਕੀਤੀ ਬਰਾਬਰੀ, RCB ਨੂੰ ਲਗਾਤਾਰ ਦੂਜੇ ਫਾਈਨਲ ’ਚ ਪਹੁੰਚਾਇਆ
Published On
By Khushdeep Singh
ਰਾਇਲ ਚੈਲੇਂਜਰਜ਼ ਬੰਗਲੌਰ ਲਗਾਤਾਰ ਦੂਜੇ ਸੀਜ਼ਨ ਲਈ ਆਈਪੀਐਲ ਫਾਈਨਲ ’ਚ ਪਹੁੰਚਿਆ ਹੈ। ਇਹ ਛੇਵੀਂ ਵਾਰ ਹੈ ਜਦੋਂ ਕੋਈ ਮੌਜ਼ੂਦਾ ਚੈਂਪੀਅਨ ਫਾਈਨਲ ’ਚ ਪਹੁੰਚਿਆ ਹੈ। ਇਸ ਜਿੱਤ ਨਾਲ, ਬੰਗਲੌਰ ਦੇ ਕਪਤਾਨ ਰਜਤ ਪਾਟੀਦਾਰ ਨੇ ਐਮਐਸ ਧੋਨੀ ਤੇ ਰੋਹਿਤ ਸ਼ਰਮਾ ਦੀ ਬਰਾਬਰੀ ਕੀਤੀ, ਇੱਕ ਟੀਮ ਨੂੰ ਲਗਾਤਾਰ 2 ਆਈਪੀਐਲ ਫਾਈਨਲ ’ਚ ਲੈ ਜਾਣ ਵਾਲੇ ਪੰਜਵੇਂ ਕਪਤਾਨ ਬਣ ਗਏ।