Inverter Electric Shock Death

Electrical Shock Incident: ਇਨਵਰਟਰ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

Electrical Shock Incident: ਮਨੋਜ ਗੋਇਲ ,ਬਾਦਸ਼ਾਹਪੁਰ। ਬੀਤੇ ਦਿਨੀ ਇੱਕ ਨੌਜਵਾਨ ਦੀ ਇਨਵਰਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ (33) ਪੁੱਤਰ ਬਿੰਦਰ ਸਿੰਘ ਡੇਰਾ ਬੀਕਾਨੇਰੀਆ ਸਧਾਰਨਪੁਰ ਨੂੰ ਮੀਂਹ ਆਉਣ ਤੋਂ ਬਾਅਦ ਘਰ ਦੀ ਲਾਈਟ ਖਰਾਬ ਹੋਣ ਕਰਕੇ ਇਨਵਰਟਰ ਚੈੱਕ ਕਰਨ ਲਈ ਗਿਆ ਪਰ ਕਿਸਮਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ