Influencer

ਕਿਸਾਨਾਂ ਤੇ ਮਜ਼ਦੂਰਾਂ ਫੂਕਿਆ ਸਰਕਾਰ ਦਾ ਪੁਤਲਾ

ਸੱਚ ਕਹੂੰ ਨਿਊਜ, ਤਰਨਤਾਰਨ 22 ਜੂਨ: ਕਿਸਾਨ ਜਥੇਬੰਦੀ ਦੀ ਜੋਨ ਮੀਟਿੰਗ ਸੀਤੋਂ ਨੌਂ ਅਬਾਦ ਵਿਖੈ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਪੂਰਨ ਸਿੰਘ ਅਤੇ ਗੁਰਸਾਹਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਧਕ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਤੇ ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕੇ ਸੀਤੋ ਨੌ ਅਬਾਦ ਲਾਗੇ ਬਰਸਾਤੀ […]
ਪੰਜਾਬ  Breaking News  Uncategorized